ਪੜਚੋਲ ਕਰੋ
ਕੈਪਟਨ ਦੀ ਪੋਤੀ ਦੇ ਵਿਆਹ 'ਚ ਪਹੁੰਚੇ ਇਬਰਾਹਿਮ ਅਲੀ ਖ਼ਾਨ, ਵਾਇਰਲ ਹੋ ਰਹੀਆਂ ਤਸਵੀਰਾਂ
10_Ibrahim_Ali_Khan
1/8

ਬਾਲੀਵੁੱਡ ਐਕਟਰ ਸੈਫ ਅਲੀ ਖ਼ਾਨ ਦੇ ਵੱਡੇ ਬੇਟੇ ਇਬਰਾਹਿਮ ਅਲੀ ਖ਼ਾਨ ਨੂੰ ਹਾਲ ਹੀ ਵਿੱਚ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਪੋਤੀ ਦੇ ਵਿਆਹ ਵਿੱਚ ਆਪਣੇ ਦੋਸਤਾਂ ਨਾਲ ਮਸਤੀ ਕਰਦਿਆਂ ਵੇਖਿਆ ਗਿਆ।
2/8

ਵਿਆਹ ਵਿੱਚ ਸ਼ਾਮਲ ਹੋਏ ਦੋਸਤਾਂ ਨਾਲ ਇਬਰਾਹਿਮ ਦੇ ਮਸਤੀ ਦੀਆਂ ਤਸਵੀਰਾਂ ਹੁਣ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।
Published at : 04 Mar 2021 01:01 PM (IST)
ਹੋਰ ਵੇਖੋ





















