ਪੜਚੋਲ ਕਰੋ
Dilip Kumar Death: ਸ਼ਾਹਰੁਖ ਖ਼ਾਨ ਤੋਂ ਧਰਮਿੰਦਰ ਤੱਕ ਕਈ ਬਾਲੀਵੁੱਡ ਸਟਾਰ ਦਿਲੀਪ ਕੁਮਾਰ ਦੇ ਅੰਤਮ ਦਰਸ਼ਨਾਂ ਲਈ ਪਹੁੰਚੇ, ਵੇਖੋ ਤਸਵੀਰਾਂ
Stars_at_dilips_house_1
1/16

ਦਿਲੀਪ ਕੁਮਾਰ 07 ਜੁਲਾਈ ਨੂੰ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਹਨ। ਇਸ ਦੌਰਾਨ ਸ਼ਾਹਰੁਖ ਖ਼ਾਨ, ਅਨਿਲ ਕਪੂਰ ਸਮੇਤ ਕਈ ਮਸ਼ਹੂਰ ਸਿਤਾਰੇ ਉਨ੍ਹਾਂ ਦੀ ਆਖਰੀ ਝਲਕ ਲਈ ਉਨ੍ਹਾਂ ਦੇ ਘਰ ਗਏ।
2/16

ਬਾਲੀਵੁੱਡ ਦੇ ਟ੍ਰੇਜੇਡੀ ਕਿੰਗ ਦਿਲੀਪ ਕੁਮਾਰ ਅੱਜ ਅਲਵਿਦਾ ਕਹਿ ਕੇ ਇਸ ਦੁਨੀਆਂ ਨੂੰ ਛੱਡ ਗਏ ਹਨ। 98 ਸਾਲ ਦੀ ਉਮਰ ਵਿੱਚ ਦਿਲੀਪ ਕੁਮਾਰ ਨੇ ਸਵੇਰੇ ਮੁੰਬਈ ਦੇ ਹਿੰਦੂਜਾ ਹਸਪਤਾਲ ਵਿੱਚ ਆਖਰੀ ਸਾਹ ਲਏ। ਦਿਲੀਪ ਕੁਮਾਰ ਦੀ ਦੇਹ ਉਸ ਦੇ ਘਰ ਲਿਆਂਦੀ ਗਈ। ਜਿੱਥੇ ਸੈਲੀਬ੍ਰਿਟੀ ਦਿਲੀਪ ਕੁਮਾਰ ਦੀ ਅੰਤਮ ਝਲਕ ਲਈ ਆਏ।
Published at : 07 Jul 2021 04:23 PM (IST)
ਹੋਰ ਵੇਖੋ





















