ਪੜਚੋਲ ਕਰੋ
Ishita Dutta: ਇਸ਼ਿਤਾ ਦੱਤਾ ਨੇ ਬਲੈਕ ਸਾੜ੍ਹੀ 'ਚ ਦਿਖਾਈ ਖੂਬਸੂਰਤੀ, ਤਸਵੀਰਾਂ ਦੇਖ ਕੇ ਧੜਕ ਜਾਵੇਗਾ ਦਿਲ
Ishita Dutta Pics: ਬਾਲੀਵੁੱਡ 'ਚ ਬਾਕਸ ਆਫਿਸ 'ਤੇ ਧਮਾਲ ਮਚਾਉਣ ਵਾਲੀ 'ਦ੍ਰਿਸ਼ਯਮ 2' 'ਚ ਅਜੇ ਦੇਵਗਨ ਦੀ ਬੇਟੀ ਦਾ ਕਿਰਦਾਰ ਨਿਭਾਉਣ ਵਾਲੀ ਇਸ਼ਿਤਾ ਦੱਤਾ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ।
Ishita Dutta
1/7

ਇਸ਼ਿਤਾ ਦੱਤਾ ਦੀਆਂ ਤਾਜ਼ਾ ਤਸਵੀਰਾਂ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਇਸ ਦੇ ਨਾਲ ਹੀ ਬਲੈਕ ਸਾੜੀ 'ਚ ਉਨ੍ਹਾਂ ਦੀਆਂ ਸ਼ਾਨਦਾਰ ਤਸਵੀਰਾਂ ਨੂੰ ਪ੍ਰਸ਼ੰਸਕ ਕਾਫੀ ਪਸੰਦ ਕਰ ਰਹੇ ਹਨ। ਵੇਖੋ ਉਸ ਦੀਆਂ ਇਹ ਵਾਇਰਲ ਤਸਵੀਰਾਂ...
2/7

'ਦ੍ਰਿਸ਼ਯਮ' ਫੇਮ ਅਦਾਕਾਰਾ ਇਸ਼ਿਤਾ ਦੱਤਾ ਆਪਣੇ ਬੇਹੱਦ ਸ਼ਾਨਦਾਰ ਅੰਦਾਜ਼ ਨਾਲ ਪ੍ਰਸ਼ੰਸਕਾਂ ਦੇ ਦਿਲਾਂ 'ਤੇ ਧਮਾਲ ਮਚਾ ਰਹੀ ਹੈ। ਉਸ ਦੀਆਂ ਬੋਲਡਨੈੱਸ ਨਾਲ ਭਰਪੂਰ ਤਸਵੀਰਾਂ ਪ੍ਰਸ਼ੰਸਕਾਂ ਨੂੰ ਕਾਫੀ ਪਸੰਦ ਆ ਰਹੀਆਂ ਹਨ।
Published at : 30 Jan 2023 12:38 PM (IST)
ਹੋਰ ਵੇਖੋ





















