ਪੜਚੋਲ ਕਰੋ
ਜੈਕਲੀਨ ਫਰਨਾਂਡੀਜ਼ ਨੇ ਸ਼ੇਅਰ ਕੀਤੀਆਂ ਟੌਪਲੈਸ ਤਸਵੀਰਾਂ
![](https://feeds.abplive.com/onecms/images/uploaded-images/2021/03/15/ebb522129000c3a6683ead7cec92dba6_original.jpg?impolicy=abp_cdn&imwidth=720)
jacqueline-10
1/9
![ਕੀ ਤੁਸੀਂ ਜੈਕਲੀਨ ਫਰਨਾਂਡੀਜ਼ ਦਾ ਨਵਾਂ ਇੰਸਟਾਗ੍ਰਾਮ ਅਪਲੋਡ ਵੇਖਿਆ ਹੈ? ਜੇ ਨਹੀਂ ਵੇਖਿਆ ਜਾਂਦਾ, ਤਾਂ ਤੁਸੀਂ ਇਸ ਖ਼ਬਰ ਨੂੰ ਪੂਰੀ ਤਰ੍ਹਾਂ ਪੜ੍ਹ ਸਕਦੇ ਹੋ ਤੇ ਇਹ ਪੋਸਟ ਵੀ ਦੇਖ ਸਕਦੇ ਹੋ ਜੋ ਜੈਕਲੀਨ ਫਰਨਾਂਡੀਜ਼ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀ ਹੈ।](https://feeds.abplive.com/onecms/images/uploaded-images/2021/03/15/00feb8a3cf5c6bd87c519aa7e734cf86dc240.jpg?impolicy=abp_cdn&imwidth=720)
ਕੀ ਤੁਸੀਂ ਜੈਕਲੀਨ ਫਰਨਾਂਡੀਜ਼ ਦਾ ਨਵਾਂ ਇੰਸਟਾਗ੍ਰਾਮ ਅਪਲੋਡ ਵੇਖਿਆ ਹੈ? ਜੇ ਨਹੀਂ ਵੇਖਿਆ ਜਾਂਦਾ, ਤਾਂ ਤੁਸੀਂ ਇਸ ਖ਼ਬਰ ਨੂੰ ਪੂਰੀ ਤਰ੍ਹਾਂ ਪੜ੍ਹ ਸਕਦੇ ਹੋ ਤੇ ਇਹ ਪੋਸਟ ਵੀ ਦੇਖ ਸਕਦੇ ਹੋ ਜੋ ਜੈਕਲੀਨ ਫਰਨਾਂਡੀਜ਼ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀ ਹੈ।
2/9
![ਜੈਕਲੀਨ ਨੇ ਸੋਸ਼ਲ ਮੀਡੀਆ 'ਤੇ ਆਪਣੀ ਸ਼ਾਨਦਾਰ ਫੋਟੋ ਸ਼ੇਅਰ ਕੀਤੀ ਹੈ, ਜਿਸ 'ਚ ਉਹ ਟਾਪਲੈਸ ਫੋਟੋ ਹੋ ਕੇ ਪੋਜ਼ ਦਿੰਦੀ ਦਿਖਾਈ ਦੇ ਰਹੀ ਹੈ।](https://feeds.abplive.com/onecms/images/uploaded-images/2021/03/15/df4123163b6f7206cafbfc4363bf0b98ad75d.jpg?impolicy=abp_cdn&imwidth=720)
ਜੈਕਲੀਨ ਨੇ ਸੋਸ਼ਲ ਮੀਡੀਆ 'ਤੇ ਆਪਣੀ ਸ਼ਾਨਦਾਰ ਫੋਟੋ ਸ਼ੇਅਰ ਕੀਤੀ ਹੈ, ਜਿਸ 'ਚ ਉਹ ਟਾਪਲੈਸ ਫੋਟੋ ਹੋ ਕੇ ਪੋਜ਼ ਦਿੰਦੀ ਦਿਖਾਈ ਦੇ ਰਹੀ ਹੈ।
3/9
![ਇਸ ਨੂੰ ਵੇਖਣ ਤੋਂ ਬਾਅਦ ਐਕਟਰਸ ਦੇ ਫੈਨਸ ਉਨ੍ਹਾਂ ਦੀਆਂ ਫੋਟੋਆਂ 'ਤੇ ਪ੍ਰਤੀਕ੍ਰਿਆ ਦੇਣ ਤੋਂ ਆਪਣੇ ਆਪ ਨੂੰ ਰੋਕ ਨਹੀਂ ਪਾ ਰਹੇ। ਇਹ ਫੋਟੋ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀਆਂ ਹਨ।](https://cdn.abplive.com/imagebank/default_16x9.png)
ਇਸ ਨੂੰ ਵੇਖਣ ਤੋਂ ਬਾਅਦ ਐਕਟਰਸ ਦੇ ਫੈਨਸ ਉਨ੍ਹਾਂ ਦੀਆਂ ਫੋਟੋਆਂ 'ਤੇ ਪ੍ਰਤੀਕ੍ਰਿਆ ਦੇਣ ਤੋਂ ਆਪਣੇ ਆਪ ਨੂੰ ਰੋਕ ਨਹੀਂ ਪਾ ਰਹੇ। ਇਹ ਫੋਟੋ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀਆਂ ਹਨ।
4/9
![ਦੱਸ ਦਈਏ ਕਿ ਜੈਕਲੀਨ ਫਰਨਾਂਡੀਜ਼ ਨੇ ਇੰਸਟਾਗ੍ਰਾਮ 'ਤੇ ਆਪਣੀ ਮੋਨੋਕ੍ਰੋਮ ਫੋਟੋ ਸ਼ੇਅਰ ਕੀਤੀ ਹੈ। ਇਸ ਫੋਟੋ 'ਚ ਜੈਕਲੀਨ ਸੋਫੇ 'ਤੇ ਪਈ ਹੈ ਤੇ ਪੋਜ਼ ਦਿੰਦੇ ਹੋਏ ਨਜ਼ਰ ਆ ਰਹੀ ਹੈ। ਜੈਕਲੀਨ ਆਪਣੇ ਵਾਲਾਂ ਨਾਲ ਖੇਡਦੇ ਹੋਏ ਬਹੁਤ ਹੀ ਸੈਕਸੀ ਅੰਦਾਜ਼ ਵਿਚ ਕੈਮਰੇ ਵੱਲ ਲੁੱਕ ਦੇ ਰਹੀ ਹੈ।](https://cdn.abplive.com/imagebank/default_16x9.png)
ਦੱਸ ਦਈਏ ਕਿ ਜੈਕਲੀਨ ਫਰਨਾਂਡੀਜ਼ ਨੇ ਇੰਸਟਾਗ੍ਰਾਮ 'ਤੇ ਆਪਣੀ ਮੋਨੋਕ੍ਰੋਮ ਫੋਟੋ ਸ਼ੇਅਰ ਕੀਤੀ ਹੈ। ਇਸ ਫੋਟੋ 'ਚ ਜੈਕਲੀਨ ਸੋਫੇ 'ਤੇ ਪਈ ਹੈ ਤੇ ਪੋਜ਼ ਦਿੰਦੇ ਹੋਏ ਨਜ਼ਰ ਆ ਰਹੀ ਹੈ। ਜੈਕਲੀਨ ਆਪਣੇ ਵਾਲਾਂ ਨਾਲ ਖੇਡਦੇ ਹੋਏ ਬਹੁਤ ਹੀ ਸੈਕਸੀ ਅੰਦਾਜ਼ ਵਿਚ ਕੈਮਰੇ ਵੱਲ ਲੁੱਕ ਦੇ ਰਹੀ ਹੈ।
5/9
![ਉਸਨੇ ਆਪਣੀ ਫੋਟੋ ਸ਼ੇਅਰ ਕਰਦਿਆਂ ਕੈਪਸ਼ਨ ਵਿੱਚ ਲਿਖਿਆ, ‘VAVA’। ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਜੈਕਲੀਨ ਇਸ ਫੋਟੋ ਵਿੱਚ ਕਾਫ਼ੀ ਸਟਨਿੰਗ ਲੱਗ ਰਹੀ ਹੈ ਅਤੇ ਫੈਨਸ ਇਸ ‘ਤੇ ਖੁਸ਼ ਹੋ ਜਾਣਗੇ।](https://cdn.abplive.com/imagebank/default_16x9.png)
ਉਸਨੇ ਆਪਣੀ ਫੋਟੋ ਸ਼ੇਅਰ ਕਰਦਿਆਂ ਕੈਪਸ਼ਨ ਵਿੱਚ ਲਿਖਿਆ, ‘VAVA’। ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਜੈਕਲੀਨ ਇਸ ਫੋਟੋ ਵਿੱਚ ਕਾਫ਼ੀ ਸਟਨਿੰਗ ਲੱਗ ਰਹੀ ਹੈ ਅਤੇ ਫੈਨਸ ਇਸ ‘ਤੇ ਖੁਸ਼ ਹੋ ਜਾਣਗੇ।
6/9
![ਇੱਕ ਘੰਟੇ ਤੋਂ ਵੀ ਘੱਟ ਸਮੇਂ ਵਿੱਚ ਜੈਕਲੀਨ ਫਰਨਾਂਡੀਜ਼ ਦੀ ਪੋਸਟ ਨੂੰ ਚਾਰ ਲੱਖ ਤੋਂ ਵੱਧ ਲਾਈਕ ਮਿਲੇ ਹਨ। ਫੋਟੋ ਨੂੰ ਸ਼ਮਿਤਾ ਸ਼ੈੱਟੀ, ਅਰਜੁਨ ਕਪੂਰ, ਵਾਨੀ ਕਪੂਰ, ਕਨਿਕਾ ਕਪੂਰ ਤੇ ਹੰਸਿਕਾ ਮੋਟਵਾਨੀ ਨੇ ਵੀ ਲਾਈਕ ਕੀਤਾ ਹੈ।](https://feeds.abplive.com/onecms/images/uploaded-images/2021/03/15/013d702729601b9ffe875d73958e74c0a3847.jpg?impolicy=abp_cdn&imwidth=720)
ਇੱਕ ਘੰਟੇ ਤੋਂ ਵੀ ਘੱਟ ਸਮੇਂ ਵਿੱਚ ਜੈਕਲੀਨ ਫਰਨਾਂਡੀਜ਼ ਦੀ ਪੋਸਟ ਨੂੰ ਚਾਰ ਲੱਖ ਤੋਂ ਵੱਧ ਲਾਈਕ ਮਿਲੇ ਹਨ। ਫੋਟੋ ਨੂੰ ਸ਼ਮਿਤਾ ਸ਼ੈੱਟੀ, ਅਰਜੁਨ ਕਪੂਰ, ਵਾਨੀ ਕਪੂਰ, ਕਨਿਕਾ ਕਪੂਰ ਤੇ ਹੰਸਿਕਾ ਮੋਟਵਾਨੀ ਨੇ ਵੀ ਲਾਈਕ ਕੀਤਾ ਹੈ।
7/9
![ਜੈਕਲੀਨ ਫਰਨਾਂਡੀਜ਼ ਅਕਸਰ ਫੋਟੋਸ਼ੂਟ ਤੋਂ ਆਪਣੇ ਆਪ ਦੀਆਂ ਸ਼ਾਨਦਾਰ ਫੋਟੋਆਂ ਸ਼ੇਅਰ ਕਰਦੀ ਰਹਿੰਦੀ ਹੈ। ਪਿਛਲੇ ਸਾਲ ਨਵੰਬਰ 2020 ਵਿੱਚ ਉਸਨੇ ਇੱਕ ਅਜਿਹੀ ਹੀ ਟਾਪਲੈਸ ਤਸਵੀਰ ਸਾਂਝੀ ਕੀਤੀ, ਜੋ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਸੀ।](https://feeds.abplive.com/onecms/images/uploaded-images/2021/03/15/4ea8afa389403baaa76fe8dfe66eb498bcbe7.jpg?impolicy=abp_cdn&imwidth=720)
ਜੈਕਲੀਨ ਫਰਨਾਂਡੀਜ਼ ਅਕਸਰ ਫੋਟੋਸ਼ੂਟ ਤੋਂ ਆਪਣੇ ਆਪ ਦੀਆਂ ਸ਼ਾਨਦਾਰ ਫੋਟੋਆਂ ਸ਼ੇਅਰ ਕਰਦੀ ਰਹਿੰਦੀ ਹੈ। ਪਿਛਲੇ ਸਾਲ ਨਵੰਬਰ 2020 ਵਿੱਚ ਉਸਨੇ ਇੱਕ ਅਜਿਹੀ ਹੀ ਟਾਪਲੈਸ ਤਸਵੀਰ ਸਾਂਝੀ ਕੀਤੀ, ਜੋ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਸੀ।
8/9
![ਜੈਕਲੀਨ ਫਰਨਾਂਡੀਜ਼ ਨੇ ਹਾਲ ਹੀ ਵਿੱਚ ਬਚਨ ਪਾਂਡੇ ਫ਼ਿਲਨ ਦੀ ਸ਼ੂਟਿੰਗ ਪੂਰੀ ਕੀਤੀ, ਜਿਸ ਵਿੱਚ ਉਹ ਅਕਸ਼ੈ ਕੁਮਾਰ ਅਤੇ ਕ੍ਰਿਤੀ ਸੈਨਨ ਨਾਲ ਨਜ਼ਰ ਆਵੇਗੀ। ਉਹ ਸਲਮਾਨ ਖ਼ਾਨ ਦੀ ਐਕਸ਼ਨ ਫ਼ਿਲਮ ਕਿੱਕ 2 ਦਾ ਹਿੱਸਾ ਵੀ ਹੈ।](https://feeds.abplive.com/onecms/images/uploaded-images/2021/03/15/e4205ec35771db3ec7d7df7192d5b797942bc.jpg?impolicy=abp_cdn&imwidth=720)
ਜੈਕਲੀਨ ਫਰਨਾਂਡੀਜ਼ ਨੇ ਹਾਲ ਹੀ ਵਿੱਚ ਬਚਨ ਪਾਂਡੇ ਫ਼ਿਲਨ ਦੀ ਸ਼ੂਟਿੰਗ ਪੂਰੀ ਕੀਤੀ, ਜਿਸ ਵਿੱਚ ਉਹ ਅਕਸ਼ੈ ਕੁਮਾਰ ਅਤੇ ਕ੍ਰਿਤੀ ਸੈਨਨ ਨਾਲ ਨਜ਼ਰ ਆਵੇਗੀ। ਉਹ ਸਲਮਾਨ ਖ਼ਾਨ ਦੀ ਐਕਸ਼ਨ ਫ਼ਿਲਮ ਕਿੱਕ 2 ਦਾ ਹਿੱਸਾ ਵੀ ਹੈ।
9/9
![ਜੈਕਲੀਨ ਅਗਲੀ ਵਾਰ ਹੌਰਰ-ਕਾਮੇਡੀ ਫ਼ਿਲਮ ਭੂਤ ਪੁਲਿਸ 'ਚ ਵੀ ਨਜ਼ਰ ਆਵੇਗੀ, ਜਿਸ 'ਚ ਸੈਫ ਅਲੀ ਖ਼ਾਨ, ਅਰਜੁਨ ਕਪੂਰ ਅਤੇ ਯਾਮੀ ਗੌਤਮ ਵੀ ਹਨ।](https://feeds.abplive.com/onecms/images/uploaded-images/2021/03/15/5fd29483ca1d0dfc38c432b279fc014cf6c0e.jpg?impolicy=abp_cdn&imwidth=720)
ਜੈਕਲੀਨ ਅਗਲੀ ਵਾਰ ਹੌਰਰ-ਕਾਮੇਡੀ ਫ਼ਿਲਮ ਭੂਤ ਪੁਲਿਸ 'ਚ ਵੀ ਨਜ਼ਰ ਆਵੇਗੀ, ਜਿਸ 'ਚ ਸੈਫ ਅਲੀ ਖ਼ਾਨ, ਅਰਜੁਨ ਕਪੂਰ ਅਤੇ ਯਾਮੀ ਗੌਤਮ ਵੀ ਹਨ।
Published at : 15 Mar 2021 01:00 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਵਿਸ਼ਵ
ਪੰਜਾਬ
ਪੰਜਾਬ
ਤਕਨਾਲੌਜੀ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)