ਪੜਚੋਲ ਕਰੋ
ਚਮਕਦੀ ਡਰੈੱਸ ਪਹਿਨ ਕੇ ਜਲਪਰੀ ਵਾਂਗ ਝੂਮਦੀ ਨਜ਼ਰ ਆਈ ਜਾਹਨਵੀ ਕਪੂਰ, ਤਸਵੀਰਾਂ ਦੇਖ ਜ਼ਖਮੀ ਹੋਏ ਫ਼ੈਨਜ
Janhvi Kapoor
1/9

ਬਾਲੀਵੁੱਡ ਅਦਾਕਾਰਾ ਜਾਹਨਵੀ ਕਪੂਰ ਦਾ ਨਾਂ ਇੰਡਸਟਰੀ ਦੇ ਟਾਪ ਸਟਾਰ ਕਿਡਜ਼ 'ਚ ਸ਼ਾਮਲ ਹੋ ਗਿਆ ਹੈ। ਜਾਹਨਵੀ ਨੇ ਬਹੁਤ ਘੱਟ ਸਮੇਂ ਵਿੱਚ ਇੰਡਸਟਰੀ ਵਿੱਚ ਇਹ ਮੁਕਾਮ ਹਾਸਲ ਕਰ ਲਿਆ ਹੈ। ਅੱਜ ਉਹ ਬਾਲੀਵੁੱਡ ਦੀਆਂ ਮੰਨੀਆਂ-ਪ੍ਰਮੰਨੀਆਂ ਅਭਿਨੇਤਰੀਆਂ 'ਚ ਗਿਣੀ ਜਾਂਦੀ ਹੈ।
2/9

ਜਾਹਨਵੀ ਕਪੂਰ ਆਪਣੀ ਖੂਬਸੂਰਤੀ ਅਤੇ ਗਲੈਮਰਸ ਅੰਦਾਜ਼ ਲਈ ਹਮੇਸ਼ਾ ਹੀ ਲਾਈਮਲਾਈਟ 'ਚ ਰਹਿੰਦੀ ਹੈ।
Published at : 19 Mar 2022 10:07 AM (IST)
ਹੋਰ ਵੇਖੋ





















