ਪੜਚੋਲ ਕਰੋ
(Source: ECI/ABP News)
Jannat Zubair: ਜੰਨਤ ਜ਼ੁਬੈਰ ਨੇ ਬਲੈਕ ਲਹਿੰਗਾ ਵਿੱਚ ਮਚਾਈ ਤਬਾਹੀ, ਤਸਵੀਰਾਂ ਦੇਖ ਪਾਗਲ ਹੋਏ ਫੈਨਜ਼
Jannat Zubair Pics: ਜੰਨਤ ਜ਼ੁਬੈਰ ਮੀਡੀਆ ਦੀ ਸਨਸਨੀ ਬਣ ਗਈ ਹੈ। ਬਾਲ ਕਲਾਕਾਰ ਵਜੋਂ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਅਦਾਕਾਰਾ ਜੰਨਤ ਜ਼ੁਬੈਰ ਅੱਜ ਕਿਸੇ ਜਾਣ-ਪਛਾਣ ਦੀ ਲੋੜ ਨਹੀਂ ਹੈ।
![Jannat Zubair Pics: ਜੰਨਤ ਜ਼ੁਬੈਰ ਮੀਡੀਆ ਦੀ ਸਨਸਨੀ ਬਣ ਗਈ ਹੈ। ਬਾਲ ਕਲਾਕਾਰ ਵਜੋਂ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਅਦਾਕਾਰਾ ਜੰਨਤ ਜ਼ੁਬੈਰ ਅੱਜ ਕਿਸੇ ਜਾਣ-ਪਛਾਣ ਦੀ ਲੋੜ ਨਹੀਂ ਹੈ।](https://feeds.abplive.com/onecms/images/uploaded-images/2023/08/07/2caa0da07038158121ddad518a934cbd1691382083211496_original.jpeg?impolicy=abp_cdn&imwidth=720)
Jannat Zubair
1/8
![ਅਦਾਕਾਰਾ ਜੰਨਤ ਜ਼ੁਬੈਰ ਸੋਸ਼ਲ ਮੀਡੀਆ 'ਤੇ ਐਕਟਿਵ ਰਹਿੰਦੀ ਹੈ। ਉਸ ਨੇ ਹਾਲ ਹੀ ਵਿੱਚ ਆਪਣੇ ਇੰਸਟਾ 'ਤੇ ਲੇਟੈਸਟ ਤਸਵੀਰਾਂ ਸ਼ੇਅਰ ਕੀਤੀਆਂ ਹਨ। ਦੇਖੋ ਜੰਨਤ ਜ਼ੁਬੈਰ ਦੀਆਂ ਮਨਮੋਹਕ ਤਸਵੀਰਾਂ।](https://cdn.abplive.com/imagebank/default_16x9.png)
ਅਦਾਕਾਰਾ ਜੰਨਤ ਜ਼ੁਬੈਰ ਸੋਸ਼ਲ ਮੀਡੀਆ 'ਤੇ ਐਕਟਿਵ ਰਹਿੰਦੀ ਹੈ। ਉਸ ਨੇ ਹਾਲ ਹੀ ਵਿੱਚ ਆਪਣੇ ਇੰਸਟਾ 'ਤੇ ਲੇਟੈਸਟ ਤਸਵੀਰਾਂ ਸ਼ੇਅਰ ਕੀਤੀਆਂ ਹਨ। ਦੇਖੋ ਜੰਨਤ ਜ਼ੁਬੈਰ ਦੀਆਂ ਮਨਮੋਹਕ ਤਸਵੀਰਾਂ।
2/8
![ਜੰਨਤ ਜ਼ੁਬੈਰ ਸੋਸ਼ਲ ਮੀਡੀਆ ਰਾਹੀਂ ਪ੍ਰਸ਼ੰਸਕਾਂ ਨਾਲ ਜੁੜੀ ਰਹਿੰਦੀ ਹੈ। ਉਹ ਆਪਣੀ ਹਰ ਅਪਡੇਟ ਫੈਨਜ਼ ਨਾਲ ਸ਼ੇਅਰ ਕਰਦੀ ਹੈ। ਉਸ ਦੀ ਖੂਬਸੂਰਤ ਲੁੱਕ ਉਸ ਦੇ ਪ੍ਰਸ਼ੰਸਕਾਂ ਵਿੱਚ ਵਾਇਰਲ ਹੋ ਰਹੀ ਹੈ।](https://cdn.abplive.com/imagebank/default_16x9.png)
ਜੰਨਤ ਜ਼ੁਬੈਰ ਸੋਸ਼ਲ ਮੀਡੀਆ ਰਾਹੀਂ ਪ੍ਰਸ਼ੰਸਕਾਂ ਨਾਲ ਜੁੜੀ ਰਹਿੰਦੀ ਹੈ। ਉਹ ਆਪਣੀ ਹਰ ਅਪਡੇਟ ਫੈਨਜ਼ ਨਾਲ ਸ਼ੇਅਰ ਕਰਦੀ ਹੈ। ਉਸ ਦੀ ਖੂਬਸੂਰਤ ਲੁੱਕ ਉਸ ਦੇ ਪ੍ਰਸ਼ੰਸਕਾਂ ਵਿੱਚ ਵਾਇਰਲ ਹੋ ਰਹੀ ਹੈ।
3/8
![ਅਦਾਕਾਰਾ ਜੰਨਤ ਜ਼ੁਬੈਰ ਨੇ ਇੱਕ ਵਾਰ ਫਿਰ ਆਪਣੇ ਐਥਨਿਕ ਲੁੱਕ ਵਿੱਚ ਫੋਟੋਆਂ ਸ਼ੇਅਰ ਕਰਕੇ ਪ੍ਰਸ਼ੰਸਕਾਂ ਦੇ ਦਿਲਾਂ ਦੀ ਧੜਕਣ ਵਧਾ ਦਿੱਤੀ ਹੈ।](https://cdn.abplive.com/imagebank/default_16x9.png)
ਅਦਾਕਾਰਾ ਜੰਨਤ ਜ਼ੁਬੈਰ ਨੇ ਇੱਕ ਵਾਰ ਫਿਰ ਆਪਣੇ ਐਥਨਿਕ ਲੁੱਕ ਵਿੱਚ ਫੋਟੋਆਂ ਸ਼ੇਅਰ ਕਰਕੇ ਪ੍ਰਸ਼ੰਸਕਾਂ ਦੇ ਦਿਲਾਂ ਦੀ ਧੜਕਣ ਵਧਾ ਦਿੱਤੀ ਹੈ।
4/8
![ਜੰਨਤ ਨੇ ਬਲੈਕ ਕਲਰ ਦੇ ਲਹਿੰਗਾ 'ਚ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਹੈ। ਅਦਾਕਾਰਾ ਦਾ ਦੇਸੀ ਅੰਦਾਜ਼ ਪ੍ਰਸ਼ੰਸਕਾਂ ਨੂੰ ਮੰਤਰਮੁਗਧ ਕਰ ਰਿਹਾ ਹੈ।](https://cdn.abplive.com/imagebank/default_16x9.png)
ਜੰਨਤ ਨੇ ਬਲੈਕ ਕਲਰ ਦੇ ਲਹਿੰਗਾ 'ਚ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਹੈ। ਅਦਾਕਾਰਾ ਦਾ ਦੇਸੀ ਅੰਦਾਜ਼ ਪ੍ਰਸ਼ੰਸਕਾਂ ਨੂੰ ਮੰਤਰਮੁਗਧ ਕਰ ਰਿਹਾ ਹੈ।
5/8
![ਅਭਿਨੇਤਰੀ ਨੇ ਇੱਕ ਸਟਾਈਲਿਸ਼ ਬਲੈਕ ਲਹਿੰਗਾ ਦੇ ਨਾਲ ਇੱਕ ਸ਼ਿਮਰੀ ਡੀਪਨੇਕ ਬਲਾਊਜ਼ ਕੈਰੀ ਕੀਤਾ ਹੈ। ਸਿਲਵਰ ਸੀਕਵੇਂਸ ਵਾਲਾ ਦੁਪੱਟਾ ਉਸ ਦੀ ਖੂਬਸੂਰਤੀ ਨੂੰ ਹੋਰ ਵਧਾ ਰਿਹਾ ਹੈ।](https://cdn.abplive.com/imagebank/default_16x9.png)
ਅਭਿਨੇਤਰੀ ਨੇ ਇੱਕ ਸਟਾਈਲਿਸ਼ ਬਲੈਕ ਲਹਿੰਗਾ ਦੇ ਨਾਲ ਇੱਕ ਸ਼ਿਮਰੀ ਡੀਪਨੇਕ ਬਲਾਊਜ਼ ਕੈਰੀ ਕੀਤਾ ਹੈ। ਸਿਲਵਰ ਸੀਕਵੇਂਸ ਵਾਲਾ ਦੁਪੱਟਾ ਉਸ ਦੀ ਖੂਬਸੂਰਤੀ ਨੂੰ ਹੋਰ ਵਧਾ ਰਿਹਾ ਹੈ।
6/8
![ਜੰਨਤ ਨੇ ਆਪਣੇ ਲੁੱਕ ਨੂੰ ਸਿਲਵਰ ਕਲਰ ਦੇ ਵੱਡੇ ਈਅਰਰਿੰਗਸ ਅਤੇ ਹੇਅਰ ਨੂੰ ਸੋਫਟ ਵੇਵੀ ਟੱਚ ਦੇ ਕੇ ਪੂਰਾ ਕੀਤਾ। ਉਹ ਹਮੇਸ਼ਾ ਦੀ ਤਰ੍ਹਾਂ ਇਸ ਲੁੱਕ 'ਚ ਵੀ ਤਬਾਹੀ ਮਚਾ ਰਹੀ ਹੈ।](https://cdn.abplive.com/imagebank/default_16x9.png)
ਜੰਨਤ ਨੇ ਆਪਣੇ ਲੁੱਕ ਨੂੰ ਸਿਲਵਰ ਕਲਰ ਦੇ ਵੱਡੇ ਈਅਰਰਿੰਗਸ ਅਤੇ ਹੇਅਰ ਨੂੰ ਸੋਫਟ ਵੇਵੀ ਟੱਚ ਦੇ ਕੇ ਪੂਰਾ ਕੀਤਾ। ਉਹ ਹਮੇਸ਼ਾ ਦੀ ਤਰ੍ਹਾਂ ਇਸ ਲੁੱਕ 'ਚ ਵੀ ਤਬਾਹੀ ਮਚਾ ਰਹੀ ਹੈ।
7/8
![ਅਦਾਕਾਰਾ ਇਸ ਤੋਂ ਪਹਿਲਾਂ ਵੀ ਕਈ ਵਾਰ ਐਥਨਿਕ ਲੁੱਕ 'ਚ ਤਸਵੀਰਾਂ ਸ਼ੇਅਰ ਕਰ ਚੁੱਕੀ ਹੈ। ਜੰਨਤ ਦਾ ਹਰ ਅੰਦਾਜ਼ ਫੈਨਜ਼ ਨੂੰ ਕਾਫੀ ਪਸੰਦ ਹੈ। ਇਹ ਮਾਸੂਮ ਅਦਾਕਾਰਾ ਲੋਕਾਂ ਦਾ ਦਿਲ ਚੁਰਾ ਲੈ ਜਾਂਦੀ ਹੈ।](https://cdn.abplive.com/imagebank/default_16x9.png)
ਅਦਾਕਾਰਾ ਇਸ ਤੋਂ ਪਹਿਲਾਂ ਵੀ ਕਈ ਵਾਰ ਐਥਨਿਕ ਲੁੱਕ 'ਚ ਤਸਵੀਰਾਂ ਸ਼ੇਅਰ ਕਰ ਚੁੱਕੀ ਹੈ। ਜੰਨਤ ਦਾ ਹਰ ਅੰਦਾਜ਼ ਫੈਨਜ਼ ਨੂੰ ਕਾਫੀ ਪਸੰਦ ਹੈ। ਇਹ ਮਾਸੂਮ ਅਦਾਕਾਰਾ ਲੋਕਾਂ ਦਾ ਦਿਲ ਚੁਰਾ ਲੈ ਜਾਂਦੀ ਹੈ।
8/8
![ਜੰਨਤ ਨੇ ਬਹੁਤ ਹੀ ਘੱਟ ਸਮੇਂ 'ਚ ਸ਼ਾਨਦਾਰ ਸਫਲਤਾ ਹਾਸਲ ਕੀਤੀ ਹੈ। ਜਿਵੇਂ ਹੀ ਉਨ੍ਹਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਅਪਲੋਡ ਹੁੰਦੀਆਂ ਹਨ, ਉਹ ਅੰਨ੍ਹੇਵਾਹ ਵਾਇਰਲ ਹੋ ਜਾਂਦੀਆਂ ਹਨ।](https://cdn.abplive.com/imagebank/default_16x9.png)
ਜੰਨਤ ਨੇ ਬਹੁਤ ਹੀ ਘੱਟ ਸਮੇਂ 'ਚ ਸ਼ਾਨਦਾਰ ਸਫਲਤਾ ਹਾਸਲ ਕੀਤੀ ਹੈ। ਜਿਵੇਂ ਹੀ ਉਨ੍ਹਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਅਪਲੋਡ ਹੁੰਦੀਆਂ ਹਨ, ਉਹ ਅੰਨ੍ਹੇਵਾਹ ਵਾਇਰਲ ਹੋ ਜਾਂਦੀਆਂ ਹਨ।
Published at : 07 Aug 2023 09:53 AM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਕਾਰੋਬਾਰ
ਪੰਜਾਬ
ਦੇਸ਼
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)