ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਮਾਲਦੀਵ 'ਚ ਰੇਤ 'ਤੇ ਬੈਠੀ ਦਿਖੀ Jasmin Bhasin, ਬਲੈਕ ਸਵਿਮਸੂਟ 'ਚ ਦਿੱਤੇ ਕਾਲਤਾਨਾ ਪੋਜ਼
![](https://feeds.abplive.com/onecms/images/uploaded-images/2022/05/28/33258a5c792c6c6677b489cb9f477d18_original.jpg?impolicy=abp_cdn&imwidth=720)
Jasmin Bhasin Photos
1/6
![ਹਾਲ ਹੀ 'ਚ ਜੈਸਮੀਨ ਨੇ ਆਪਣੇ ਵੇਕੇਸਨ ਦੀਆਂ ਖੂਬਸੂਰਤ ਤਸਵੀਰਾਂ ਫ਼ੈਨਜ ਨਾਲ ਸ਼ੇਅਰ ਕੀਤੀਆਂ ਹਨ। ਜਿਸ 'ਚ ਉਹ ਬਲੈਕ ਸਵਿਮਸੂਟ ਪਾ ਕੇ ਬੀਚ 'ਤੇ ਫੋਟੋਸ਼ੂਟ ਕਰਵਾ ਰਹੀ ਹੈ।](https://feeds.abplive.com/onecms/images/uploaded-images/2022/05/28/1167610aa17b0813233fe82d99403e41b3643.jpg?impolicy=abp_cdn&imwidth=720)
ਹਾਲ ਹੀ 'ਚ ਜੈਸਮੀਨ ਨੇ ਆਪਣੇ ਵੇਕੇਸਨ ਦੀਆਂ ਖੂਬਸੂਰਤ ਤਸਵੀਰਾਂ ਫ਼ੈਨਜ ਨਾਲ ਸ਼ੇਅਰ ਕੀਤੀਆਂ ਹਨ। ਜਿਸ 'ਚ ਉਹ ਬਲੈਕ ਸਵਿਮਸੂਟ ਪਾ ਕੇ ਬੀਚ 'ਤੇ ਫੋਟੋਸ਼ੂਟ ਕਰਵਾ ਰਹੀ ਹੈ।
2/6
![ਇਨ੍ਹਾਂ ਤਸਵੀਰਾਂ ਨੂੰ ਆਪਣੇ ਇੰਸਟਾ 'ਤੇ ਸ਼ੇਅਰ ਕਰਦੇ ਹੋਏ ਜੈਸਮੀਨ ਨੇ ਲਿਖਿਆ- ਤੁਹਾਨੂੰ ਮੇਰੀਆਂ ਛੁੱਟੀਆਂ ਦੀਆਂ ਤਸਵੀਰਾਂ ਦੇਖਣ ਲਈ ਬ੍ਰੇਕ ਨਹੀਂ ਮਿਲੇਗਾ।](https://cdn.abplive.com/imagebank/default_16x9.png)
ਇਨ੍ਹਾਂ ਤਸਵੀਰਾਂ ਨੂੰ ਆਪਣੇ ਇੰਸਟਾ 'ਤੇ ਸ਼ੇਅਰ ਕਰਦੇ ਹੋਏ ਜੈਸਮੀਨ ਨੇ ਲਿਖਿਆ- ਤੁਹਾਨੂੰ ਮੇਰੀਆਂ ਛੁੱਟੀਆਂ ਦੀਆਂ ਤਸਵੀਰਾਂ ਦੇਖਣ ਲਈ ਬ੍ਰੇਕ ਨਹੀਂ ਮਿਲੇਗਾ।
3/6
![ਬੀਚ 'ਤੇ ਖੂਬਸੂਰਤ ਪਲਾਂ ਦਾ ਆਨੰਦ ਲੈਂਦੇ ਹੋਏ ਜੈਸਮੀਨ ਕਾਫੀ ਖੁਸ਼ ਨਜ਼ਰ ਆ ਰਹੀ ਹੈ।](https://cdn.abplive.com/imagebank/default_16x9.png)
ਬੀਚ 'ਤੇ ਖੂਬਸੂਰਤ ਪਲਾਂ ਦਾ ਆਨੰਦ ਲੈਂਦੇ ਹੋਏ ਜੈਸਮੀਨ ਕਾਫੀ ਖੁਸ਼ ਨਜ਼ਰ ਆ ਰਹੀ ਹੈ।
4/6
![ਅਦਾਕਾਰਾ ਆਪਣੀ ਬਿਜ਼ੀ ਲਾਈਫਸਟਾਈਲ ਵਿੱਚੋਂ ਆਪਣੇ ਲਈ ਸਮਾਂ ਕੱਢ ਕੇ ਟ੍ਰਿਪ 'ਤੇ ਜਾਂਦੀ ਹੈ।](https://cdn.abplive.com/imagebank/default_16x9.png)
ਅਦਾਕਾਰਾ ਆਪਣੀ ਬਿਜ਼ੀ ਲਾਈਫਸਟਾਈਲ ਵਿੱਚੋਂ ਆਪਣੇ ਲਈ ਸਮਾਂ ਕੱਢ ਕੇ ਟ੍ਰਿਪ 'ਤੇ ਜਾਂਦੀ ਹੈ।
5/6
![ਜੈਸਮੀਨ ਭਸੀਨ ਵੱਲੋਂ ਸ਼ੇਅਰ ਕੀਤੀਆਂ ਇਨ੍ਹਾਂ ਤਸਵੀਰਾਂ ਨੂੰ ਸੋਸ਼ਲ ਮੀਡੀਆ ਯੂਜ਼ਰਸ ਕਾਫੀ ਪਸੰਦ ਕਰ ਰਹੇ ਹਨ।](https://cdn.abplive.com/imagebank/default_16x9.png)
ਜੈਸਮੀਨ ਭਸੀਨ ਵੱਲੋਂ ਸ਼ੇਅਰ ਕੀਤੀਆਂ ਇਨ੍ਹਾਂ ਤਸਵੀਰਾਂ ਨੂੰ ਸੋਸ਼ਲ ਮੀਡੀਆ ਯੂਜ਼ਰਸ ਕਾਫੀ ਪਸੰਦ ਕਰ ਰਹੇ ਹਨ।
6/6
![ਇਨ੍ਹਾਂ ਤਸਵੀਰਾਂ 'ਚ ਜੈਸਮੀਨ ਕਾਫੀ ਖੂਬਸੂਰਤ ਨਜ਼ਰ ਆ ਰਹੀ ਹੈ ਅਤੇ ਨਾਲ ਹੀ ਮਾਲਦੀਵ ਦੇ ਇਸ ਨਜ਼ਾਰਾ ਤੋਂ ਵੀ ਦਰਸ਼ਕਾਂ ਦੀ ਨਜ਼ਰ ਹਟਾਉਣਾ ਆਸਾਨ ਨਹੀਂ ਹੈ।](https://cdn.abplive.com/imagebank/default_16x9.png)
ਇਨ੍ਹਾਂ ਤਸਵੀਰਾਂ 'ਚ ਜੈਸਮੀਨ ਕਾਫੀ ਖੂਬਸੂਰਤ ਨਜ਼ਰ ਆ ਰਹੀ ਹੈ ਅਤੇ ਨਾਲ ਹੀ ਮਾਲਦੀਵ ਦੇ ਇਸ ਨਜ਼ਾਰਾ ਤੋਂ ਵੀ ਦਰਸ਼ਕਾਂ ਦੀ ਨਜ਼ਰ ਹਟਾਉਣਾ ਆਸਾਨ ਨਹੀਂ ਹੈ।
Published at : 28 May 2022 09:25 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਜਲੰਧਰ
ਵਿਸ਼ਵ
ਸਿੱਖਿਆ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)