ਪੜਚੋਲ ਕਰੋ
ਕੌਣ ਹੈ Jodie Comer ,ਜਿਸ ਨੂੰ ਦੁਨੀਆ ਦੀ ਸਭ ਤੋਂ ਖੂਬਸੂਰਤ ਕੁੜੀ ਕਿਹਾ ਜਾਂਦਾ , ਤਸਵੀਰਾਂ ਦੇਖ ਕੇ ਹੋ ਜਾਓਗੇ ਹੈਰਾਨ
Jodie Comer ਇੱਕ ਅੰਗਰੇਜ਼ੀ ਅਭਿਨੇਤਰੀ ਹੈ। ਉਸਦਾ ਜਨਮ 11 ਮਾਰਚ 1993 ਨੂੰ ਲਿਵਰਪੂਲ ਮਰਸੀਸਾਈਡ ਇੰਗਲੈਂਡ ਯੂਕੇ ਵਿੱਚ ਹੋਇਆ ਸੀ।
jodie Comer
1/8

Jodie Comer ਇੱਕ ਅੰਗਰੇਜ਼ੀ ਅਭਿਨੇਤਰੀ ਹੈ। ਉਸਦਾ ਜਨਮ 11 ਮਾਰਚ 1993 ਨੂੰ ਲਿਵਰਪੂਲ ਮਰਸੀਸਾਈਡ ਇੰਗਲੈਂਡ ਯੂਕੇ ਵਿੱਚ ਹੋਇਆ ਸੀ।
2/8

ਬ੍ਰਿਟਿਸ਼ ਅਭਿਨੇਤਰੀ ਅੰਗਰੇਜ਼ੀ ਡਰਾਮਾ ਜਾਸੂਸੀ ਥ੍ਰਿਲਰ 'ਚ ਓਕਸਾਨਾ ਅਸਤਾਨਕੋਵਾ ਇੱਕ ਵਿਲੇਨ ਦੇ ਰੂਪ 'ਚ ਅਭਿਨੈ ਕਰਨ ਲਈ ਜਾਣੀ ਜਾਂਦੀ ਹੈ।
Published at : 06 Mar 2023 02:23 PM (IST)
ਹੋਰ ਵੇਖੋ