ਪੜਚੋਲ ਕਰੋ
Kajol Birthday: 16 ਸਾਲ ਦੀ ਉਮਰ 'ਚ ਕਾਜੋਲ ਨੇ ਕੀਤਾ ਸੀ ਬਾਲੀਵੁੱਡ 'ਚ ਡੈਬਿਊ, ਅੱਜ ਕਰੋੜਾਂ ਦੀ ਜਾਇਦਾਦ ਦੀ ਹੈ ਮਾਲਕ
Happy Birthday Kajo: ਬਾਲੀਵੁੱਡ ਦੀ ਬੱਲੀ ਅਦਾਕਾਰਾ ਕਾਜੋਲ ਅੱਜ ਆਪਣਾ 48ਵਾਂ ਜਨਮਦਿਨ ਮਨਾ ਰਹੀ ਹੈ। 5 ਅਗਸਤ 1974 ਨੂੰ ਜਨਮੀ ਕਾਜੋਲ ਪਿਛਲੇ 30 ਸਾਲਾਂ ਤੋਂ ਇੰਡਸਟਰੀ 'ਚ ਸਰਗਰਮ ਹੈ
kajol
1/10

ਕਾਜੋਲ ਆਪਣੀ ਐਕਟਿੰਗ ਦੇ ਦਮ 'ਤੇ ਇੱਕ ਵੱਖਰੀ ਪਛਾਣ ਬਣਾਉਣ 'ਚ ਕਾਮਯਾਬ ਰਹੀ ਹੈ। ਕਾਜੋਲ ਅਨੁਭਵੀ ਅਦਾਕਾਰਾ ਤਨੁਜਾ ਅਤੇ ਮਰਹੂਮ ਨਿਰਮਾਤਾ-ਨਿਰਦੇਸ਼ਕ ਸ਼ੋਮੂ ਮੁਖਰਜੀ ਦੀ ਧੀ ਹੈ। ਫਿਲਮੀ ਮਾਹੌਲ ਵਿੱਚ ਵੱਡੀ ਹੋਈ, ਕਾਜੋਲ ਨੇ 16 ਸਾਲ ਦੀ ਉਮਰ ਵਿੱਚ ਬਾਲੀਵੁੱਡ ਵਿੱਚ ਆਪਣੀ ਸ਼ੁਰੂਆਤ ਕੀਤੀ ਅਤੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ।
2/10

ਕਾਜੋਲ ਆਪਣੇ ਕਰੀਅਰ 'ਚ ਹੁਣ ਤੱਕ ਕਈ ਸੁਪਰਹਿੱਟ ਫਿਲਮਾਂ ਦਾ ਹਿੱਸਾ ਰਹਿ ਚੁੱਕੀ ਹੈ। ਅੱਜ ਉਨ੍ਹਾਂ ਦੇ ਜਨਮਦਿਨ ਦੇ ਮੌਕੇ 'ਤੇ ਅਸੀਂ ਤੁਹਾਨੂੰ ਉਨ੍ਹਾਂ ਦੀ ਜ਼ਿੰਦਗੀ ਨਾਲ ਜੁੜੀਆਂ ਕੁਝ ਦਿਲਚਸਪ ਗੱਲਾਂ ਦੱਸਣ ਜਾ ਰਹੇ ਹਾਂ।
Published at : 05 Aug 2022 11:56 AM (IST)
ਹੋਰ ਵੇਖੋ





















