ਪੜਚੋਲ ਕਰੋ
Kajol: ਕਾਜੋਲ ਨੇ ਕਾਲੇ ਸੂਟ 'ਤੇ ਕਾਲੇ ਚਸ਼ਮੇ ਅਤੇ ਲਾਲ ਗੁਲਾਬ ਲਗਾ ਕੇ ਫਨੀ ਅੰਦਾਜ 'ਚ ਦੱਸਿਆ ਜ਼ਿੰਦਗੀ ਨੂੰ ਕਿਵੇਂ ਜੀਣਾ ਹੈ
Kajol Pics: ਕਾਜੋਲ ਨੂੰ ਉਨ੍ਹਾਂ ਕਲਾਕਾਰਾਂ 'ਚ ਗਿਣਿਆ ਜਾਂਦਾ ਹੈ ਜੋ ਹੱਸਮੁੱਖ ਸੁਭਾਅ ਦੇ ਹਨ। ਉਹ ਜ਼ਿੰਦਗੀ ਨੂੰ ਹਮੇਸ਼ਾ ਸ਼ਾਂਤ ਤਰੀਕੇ ਨਾਲ ਜੀਣਾ ਪਸੰਦ ਕਰਦੀ ਹੈ। ਕਾਜੋਲ ਜਲਦ ਹੀ ਫਿਲਮ 'ਸਲਾਮ ਵੈਂਕੀ' 'ਚ ਨਜ਼ਰ ਆਵੇਗੀ।
Kajol
1/8

ਕਾਜੋਲ ਇਨ੍ਹੀਂ ਦਿਨੀਂ ਆਪਣੀ ਫਿਲਮ 'ਸਲਾਮ ਵੈਂਕੀ' ਨੂੰ ਲੈ ਕੇ ਚਰਚਾ 'ਚ ਹੈ। ਫਿਲਮ 'ਚ ਉਹ ਇੱਕ ਬੀਮਾਰ ਬੇਟੇ ਦੀ ਮਾਂ ਦਾ ਕਿਰਦਾਰ ਨਿਭਾਅ ਰਹੀ ਹੈ।
2/8

ਕਾਜੋਲ ਦਾ 'ਸਲਾਮ ਵੈਂਕੀ' ਇੱਕ ਭਾਵੁਕ ਡਰਾਮਾ ਹੈ, ਜਿਸ 'ਚ ਜ਼ਿੰਦਗੀ ਦੀਆਂ ਚੁਣੌਤੀਆਂ ਨੂੰ ਦੱਸਿਆ ਗਿਆ ਹੈ। ਕਾਜੋਲ ਇਨ੍ਹੀਂ ਦਿਨੀਂ ਫਿਲਮ ਦੇ ਪ੍ਰਮੋਸ਼ਨ 'ਚ ਰੁੱਝੀ ਹੋਈ ਹੈ।
Published at : 27 Nov 2022 12:13 PM (IST)
ਹੋਰ ਵੇਖੋ





















