ਪੜਚੋਲ ਕਰੋ
ਵੈਸਟਰਨ ਲੁੱਕ 'ਚ ਨਜ਼ਰ ਆਉਣਾ ਚਾਹੁੰਦੇ ਹੋ ਸ਼ਾਨਦਾਰ ਅਤੇ ਖੂਬਸੂਰਤ ਤਾਂ Kangana Ranaut ਦੇ ਲੇਟੇਸਟ ਲੁੱਕ ਤੋਂ ਲਓ ਟਿਪਸ
Kangana Ranaut
1/8

ਬਾਲੀਵੁੱਡ ਦੀਵਾ ਅਤੇ ਡੈਸ਼ਿੰਗ ਕੁਈਨ ਕੰਗਨਾ ਰਣੌਤ ਜਲਦ ਹੀ ਆਪਣੀ ਫਿਲਮ ਦੇ ਪ੍ਰਮੋਸ਼ਨ ਲਈ ਕਪਿਲ ਸ਼ਰਮਾ ਦੇ ਸ਼ੋਅ 'ਚ ਨਜ਼ਰ ਆਉਣ ਵਾਲੀ ਹੈ।
2/8

ਹਾਲ ਹੀ 'ਚ ਕਪਿਲ ਦੇ ਸ਼ੋਅ 'ਚ ਪਹੁੰਚੀ ਕੰਗਨਾ ਨੇ ਆਪਣੇ ਵਿੰਟੇਜ ਲੁੱਕ ਨਾਲ ਦਰਸ਼ਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ।
Published at : 11 May 2022 09:19 PM (IST)
ਹੋਰ ਵੇਖੋ





















