ਪੜਚੋਲ ਕਰੋ

Kapil Sharma: ਕਪਿਲ ਸ਼ਰਮਾ ਦੀ ਫਿਲਮ 'ਜ਼ਵਿਗਾਟੋ' ਦੇਖਣ ਪਹੁੰਚੇ ਸਟਾਰਜ਼, ਓਰੇਂਜ ਰੰਗ ਦੀ ਡਰੈੱਸ 'ਚ ਸ਼ਹਿਨਾਜ਼ ਗਿੱਲ ਨੇ ਲੁੱਟੀ ਮਹਿਫਲ

ਕਾਮੇਡੀ ਕਿੰਗ ਕਪਿਲ ਸ਼ਰਮਾ ਇਨ੍ਹੀਂ ਦਿਨੀਂ ਆਪਣੀ ਫਿਲਮ 'ਜਵਿਗਾਟੋ' ਨੂੰ ਲੈ ਕੇ ਸੁਰਖੀਆਂ 'ਚ ਹਨ। ਹਾਲ ਹੀ 'ਚ ਫਿਲਮ ਦਾ ਪ੍ਰੀਮੀਅਰ ਆਯੋਜਿਤ ਕੀਤਾ ਗਿਆ ਸੀ। ਜਿਸ 'ਚ ਬਾਲੀਵੁੱਡ ਦੇ ਕਈ ਸਿਤਾਰਿਆਂ ਨੇ ਸ਼ਿਰਕਤ ਕੀਤੀ।

ਕਪਿਲ ਸ਼ਰਮਾ ਦੀ ਫਿਲਮ 'ਜ਼ਵਿਗਾਟੋ' ਦੇਖਣ ਪਹੁੰਚੇ ਸਟਾਰਜ਼, ਓਰੇਂਜ ਰੰਗ ਦੀ ਡਰੈੱਸ 'ਚ ਸ਼ਹਿਨਾਜ਼ ਗਿੱਲ ਨੇ ਲੁੱਟੀ ਮਹਿਫਲ

1/15
ਕਪਿਲ ਸ਼ਰਮਾ ਆਪਣੀ ਤੀਜੀ ਫਿਲਮ ਜ਼ਵਿਗਾਟੋ ਨਾਲ ਬਹੁਤ ਜਲਦੀ ਵੱਡੇ ਪਰਦੇ 'ਤੇ ਦਸਤਕ ਦੇਣ ਜਾ ਰਹੇ ਹਨ।

2/15
ਇਸ ਦੌਰਾਨ ਕਪਿਲ ਦੀ ਹੀਰੋਇਨ ਸ਼ਹਾਨਾ ਗੋਸਵਾਮੀ ਦਾ ਬੇਹੱਦ ਗਲੈਮਰਸ ਲੁੱਕ ਦੇਖਣ ਨੂੰ ਮਿਲਿਆ।

3/15
ਗਾਇਕ ਅਦਨਾਨ ਸਾਮੀ ਨੇ ਵੀ ਆਪਣੀ ਪਤਨੀ ਨਾਲ ਕਪਿਲ ਦੀ ਫਿਲਮ ਦੇ ਪ੍ਰੀਮੀਅਰ 'ਚ ਸ਼ਿਰਕਤ ਕੀਤੀ।

4/15
ਇਸ ਤੋਂ ਇਲਾਵਾ ਟੀਵੀ ਅਦਾਕਾਰਾ ਜੈਸਮੀਨ ਭਸੀਨ ਵੀ ਪ੍ਰੀਮੀਅਰ ਵਿੱਚ ਪਹੁੰਚੀ। ਜੋ ਵੈਸਟਰਨ ਲੁੱਕ 'ਚ ਨਜ਼ਰ ਆਈ।

5/15
ਇਸ ਦੇ ਨਾਲ ਹੀ ਦੇਸ਼ ਦੇ ਦਿਲਾਂ ਦੀ ਧੜਕਣ ਬਣ ਚੁੱਕੀ ਸ਼ਹਿਨਾਜ਼ ਗਿੱਲ ਵੀ 'ਜ਼ਵਿਗਾਟੋ' ਦੇ ਪ੍ਰੀਮੀਅਰ 'ਚ ਪਹੁੰਚੀ। ਉਸ ਨੇ ਆਪਣੀ ਆਰੇਂਜ ਰੰਗ ਦੀ ਬੌਡੀਕੋਨ ਡਰੈੱਸ 'ਚ ਮਹਿਫਲ ਲੁੱਟ ਲਈ।

6/15
ਅਦਾਕਾਰ ਸ਼੍ਰੇਅਸ ਤਲਪੜੇ ਵੀ ਇੱਥੇ ਆਪਣੀ ਖੂਬਸੂਰਤ ਪਤਨੀ ਨਾਲ ਨਜ਼ਰ ਆਏ।

7/15
ਰਸਿਕਾ ਦੁੱਗਲ ਵੀ ਬੇਹੱਦ ਖੂਬਸੂਰਤ ਲੁੱਕ 'ਚ ਫਿਲਮ ਦੇਖਣ ਪਹੁੰਚੀ।

8/15
ਕਪਿਲ ਦੀ ਫਿਲਮ ਦੇ ਪ੍ਰੀਮੀਅਰ 'ਚ ਬਾਲੀਵੁੱਡ ਸਟਾਰ ਜੋੜਾ ਅਲੀ ਫਜ਼ਲ ਅਤੇ ਰਿਚਾ ਵੀ ਪਹੁੰਚੇ।

9/15
ਮਸ਼ਹੂਰ ਯੂਟਿਊਬਰ ਅਤੇ ਅਭਿਨੇਤਾ ਭੁਵਨ ਬਾਮ ਵੀ ਬਲੈਕ ਲੁੱਕ ਵਿੱਚ ਹੈਂਡਸਮ ਲੱਗ ਰਹੇ ਸਨ।

10/15
ਕਪਿਲ ਦੀ ਟੀਮ ਦੇ ਮੈਂਬਰ ਅਤੇ ਮਸ਼ਹੂਰ ਕਾਮੇਡੀਅਨ ਕੀਕੂ ਸ਼ਾਰਦਾ ਵੀ ਆਪਣੀ ਪਤਨੀ ਨਾਲ ਇੱਥੇ ਪਹੁੰਚੇ।

11/15
ਬਾਲੀਵੁੱਡ ਗਾਇਕ ਸੋਨੂੰ ਨਿਗਮ ਆਲ ਵ੍ਹਾਈਟ ਲੁੱਕ 'ਚ ਪਹੁੰਚੇ।

12/15
ਇਸ ਤੋਂ ਇਲਾਵਾ ਭਾਰਤੀ ਸਿੰਘ ਵੀ ਆਪਣੇ ਪਤੀ ਹਰਸ਼ ਨਾਲ ਕਪਿਲ ਦੀ ਫਿਲਮ ਦੇਖਣ ਪਹੁੰਚੀ।

13/15
ਮਸ਼ਹੂਰ ਬਾਲੀਵੁੱਡ ਅਭਿਨੇਤਾ ਸੁਨੀਲ ਸ਼ੈੱਟੀ ਵੀ 'ਜਵਿਗਾਟੋ' ਦੇ ਪ੍ਰੀਮੀਅਰ 'ਚ ਪਹੁੰਚੇ।

14/15
ਪ੍ਰੀਮੀਅਰ 'ਚ ਪਹੁੰਚੇ ਆਸ਼ੂਤੋਸ਼ ਰਾਣਾ ਇਸ ਦੌਰਾਨ ਕੁੜਤਾ ਪਜਾਮੇ 'ਚ ਕਾਫੀ ਹੈਂਡਸਮ ਲੱਗ ਰਹੇ ਸਨ।

15/15
ਇਸ ਦੇ ਨਾਲ ਹੀ ਅਰਚਨਾ ਪੂਰਨ ਸਿੰਘ ਦੇ ਪਤੀ ਅਤੇ ਅਦਾਕਾਰ ਪਰਮੀਤ ਸੇਠੀ ਵੀ ਇਸ ਪ੍ਰੀਮੀਅਰ ਵਿੱਚ ਨਜ਼ਰ ਆਏ।

ਹੋਰ ਜਾਣੋ ਮਨੋਰੰਜਨ

View More
Advertisement
Advertisement
Advertisement

ਟਾਪ ਹੈਡਲਾਈਨ

Lok Sabha Election: CM ਭਗਵੰਤ ਮਾਨ ਖੁਦ ਸਾਂਭਣਗੇ ਕਮਾਨ, ਫਤਿਹਗੜ੍ਹ ਸਾਹਿਬ 'ਚ ਰੈਲੀ ਤਾਂ ਰਾਜਪੂਰਾ 'ਚ ਕਰਨਗੇ ਰੋਡਸ਼ੋਅ, ਬਣਾਈ ਆਹ ਰਣਨੀਤੀ

Lok Sabha Election 2024 Live: 21 ਸੂਬੇ, 102 ਸੀਟਾਂ... ਪਹਿਲੇ ਪੜਾਅ ਲਈ ਵੋਟਿੰਗ ਸ਼ੁਰੂ

Liver: ਕਿਹੜੀਆਂ ਔਰਤਾਂ ਨੂੰ ਲੀਵਰ ਦੀ ਬਿਮਾਰੀ ਦਾ ਖਤਰਾ ਸਭ ਤੋਂ ਵੱਧ ਰਹਿੰਦਾ? ਜਾਣੋ

Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (19-04-2024)
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (19-04-2024)
Advertisement
for smartphones
and tablets

ਵੀਡੀਓਜ਼

Harsimrat Badal | ''ਬੇਅਦਬੀ ਦੇ ਨਾਮ 'ਤੇ ਅਕਾਲੀ ਦਲ ਨੂੰ ਬਦਨਾਮ ਕੀਤਾ'', ਵਿਰੋਧੀਆਂ 'ਤੇ ਫ਼ਿਰ ਵਰ੍ਹੀ ਬੀਬਾ ਬਾਦਲCM Bhagwnat Mann ਨੇ ਇਕੱਠੇ ਕਰ ਲਏ ਸਾਰੇ ਉਮੀਦਵਾਰ ਤੇ ਦਿੱਤਾ ਜਿੱਤ ਦਾ ਗੁਰੂ ਮੰਤਰKejriwal News | ''ਜੇਲ੍ਹ 'ਚ ਅੰਬ-ਪੂੜੀਆਂ ਖਾ ਰਹੇ ਕੇਜਰੀਵਾਲ!!!'''- ਵੇਖੋ ਕੀ ਬੋਲੀ AAPKejriwal News |''ਜੇਲ੍ਹ 'ਚ ਅੰਬ-ਪੂੜੀਆਂ ਖਾ ਰਹੇ ਕੇਜਰੀਵਾਲ'', ਭੜਕੇ ਅਕਾਲੀ-ਭਾਜਪਾਈ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Lok Sabha Election: CM ਭਗਵੰਤ ਮਾਨ ਖੁਦ ਸਾਂਭਣਗੇ ਕਮਾਨ, ਫਤਿਹਗੜ੍ਹ ਸਾਹਿਬ 'ਚ ਰੈਲੀ ਤਾਂ ਰਾਜਪੂਰਾ 'ਚ ਕਰਨਗੇ ਰੋਡਸ਼ੋਅ, ਬਣਾਈ ਆਹ ਰਣਨੀਤੀ
Lok Sabha Election: CM ਭਗਵੰਤ ਮਾਨ ਖੁਦ ਸਾਂਭਣਗੇ ਕਮਾਨ, ਫਤਿਹਗੜ੍ਹ ਸਾਹਿਬ 'ਚ ਰੈਲੀ ਤਾਂ ਰਾਜਪੂਰਾ 'ਚ ਕਰਨਗੇ ਰੋਡਸ਼ੋਅ, ਬਣਾਈ ਆਹ ਰਣਨੀਤੀ
Lok Sabha Election 2024 Live: 21 ਸੂਬੇ, 102 ਸੀਟਾਂ... ਪਹਿਲੇ ਪੜਾਅ ਲਈ ਵੋਟਿੰਗ ਸ਼ੁਰੂ
Lok Sabha Election 2024 Live: 21 ਸੂਬੇ, 102 ਸੀਟਾਂ... ਪਹਿਲੇ ਪੜਾਅ ਲਈ ਵੋਟਿੰਗ ਸ਼ੁਰੂ
Liver: ਕਿਹੜੀਆਂ ਔਰਤਾਂ ਨੂੰ ਲੀਵਰ ਦੀ ਬਿਮਾਰੀ ਦਾ ਖਤਰਾ ਸਭ ਤੋਂ ਵੱਧ ਰਹਿੰਦਾ? ਜਾਣੋ
Liver: ਕਿਹੜੀਆਂ ਔਰਤਾਂ ਨੂੰ ਲੀਵਰ ਦੀ ਬਿਮਾਰੀ ਦਾ ਖਤਰਾ ਸਭ ਤੋਂ ਵੱਧ ਰਹਿੰਦਾ? ਜਾਣੋ
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (19-04-2024)
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (19-04-2024)
Lok Sabha Election 2024: ਜੇਕਰ ਤੁਹਾਡੇ ਕੋਲ ਵੋਟਰ ਆਈਡੀ ਕਾਰਡ ਨਹੀਂ, ਤਾਂ ਲੈ ਜਾਓ ਆਹ ਡਾਕੂਮੈਂਟਸ, ਪਾ ਸਕੋਗੇ ਵੋਟ

LOk Sabha Election: 21 ਸੂਬੇ, 102 ਸੀਟਾਂ ਅਤੇ 1625 ਉਮੀਦਵਾਰ...ਅੱਜ ਤੋਂ ਲੋਕ ਸਭਾ ਚੋਣਾਂ ਲਈ ਵੋਟਾਂ ਦੀ ਹੋਈ ਸ਼ੁਰੂਆਤ, ਇੰਨੇ ਵਜੇ ਸ਼ੁਰੂ ਹੋਵੇਗੀ ਵੋਟਿੰਗ

PSEB 10th Result Topper: ਸਾਰੇ ਵਿਸ਼ਿਆਂ 'ਚੋਂ 100/100 ! ਲੁਧਿਆਣਾ ਦੀ ਅਦਿਤੀ ਨੇ ਕਦੇ ਨਹੀਂ ਪੜ੍ਹੀ ਟਿਊਸ਼ਨ

Punjab Health Model: ਇਲਾਜ ਲਈ ਪੈਸੇ ਨਾ ਹੋਣ ਕਾਰਨ 28 ਸਾਲਾ ਨੌਜਵਾਨ ਦੀ ਮੌਤ, ਨਸ਼ੇ ਦੀ ਓਵਰਡੋਜ਼ ਨਾਲ ਵਿਗੜੀ ਸਿਹਤ

Embed widget