ਪੜਚੋਲ ਕਰੋ

Wedding Tips : ਦੋਸਤ ਦੇ ਵਿਆਹ 'ਚ ਕਰੀਨਾ ਕਪੂਰ ਦੇ ਇਸ ਆਊਟਫਿਟ ਨੂੰ ਕਰ ਸਕਦੀ ਹੋ ਕਾਪੀ , ਲੱਗੇਗੀ ਸਭ ਤੋਂ ਅਲੱਗ

ਬਾਲੀਵੁੱਡ ਅਭਿਨੇਤਰੀ ਕਰੀਨਾ ਕਪੂਰ ਜੋ ਵੀ ਕਰਦੀ ਹੈ, ਉਹ ਇਕ ਸਟਾਈਲ ਬਣ ਜਾਂਦਾ ਹੈ। ਹਾਲ ਹੀ 'ਚ ਕਰੀਨਾ ਦੀ ਇਕ ਤਸਵੀਰ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ।

Kareena kapoor

1/7

2/7
ਫਲੋਰਲ ਪ੍ਰਿੰਟ ਲਹਿੰਗੇ 'ਚ ਕਰੀਨਾ ਕਪੂਰ ਬੇਹੱਦ ਖੂਬਸੂਰਤ ਲੱਗ ਰਹੀ ਹੈ। ਕਰੀਨਾ ਦੇ ਇਸ ਅੰਦਾਜ਼ ਦੀ ਜਿੰਨੀ ਵੀ ਤਾਰੀਫ ਕਰੋ, ਘੱਟ ਹੈ। ਕਰੀਨਾ ਦੇ ਇਸ ਸਟਾਈਲ ਨੂੰ ਤੁਸੀਂ ਆਪਣੇ ਦੋਸਤ ਦੇ ਵਿਆਹ 'ਚ ਵੀ ਕੈਰੀ ਕਰ ਸਕਦੇ ਹੋ।

3/7
ਇਸ ਪੇਸਟਲ ਰੰਗ ਦੇ ਲਹਿੰਗੇ 'ਚ ਕਰੀਨਾ ਬੇਹੱਦ ਖੂਬਸੂਰਤ ਲੱਗ ਰਹੀ ਸੀ। ਬੇਬੋ ਆਈਸ ਬਲੂ ਮੈਗਨੋਲੀਆ ਪ੍ਰਿੰਟ ਹੈਂਡ ਹਾਈਲਾਈਟ ਸਕਰਟ ਅਤੇ ਹੈਂਡ ਕਢਾਈ ਵਾਲੇ ਬਲਾਊਜ਼ ਅਤੇ ਡਿਜ਼ਾਈਨਰ  Sana Barreja ਦੇ ਪ੍ਰਿੰਟਡ ਦੁਪੱਟੇ ਵਿੱਚ ਸ਼ਾਨਦਾਰ ਲੱਗ ਰਹੀ ਸੀ। ਇਹ ਲਹਿੰਗਾ ਜਾਰਜਟ 'ਚ ਬਣਿਆ ਹੈ।ਜਿਸ ਦੀ ਕੀਮਤ 68 ਹਜ਼ਾਰ ਰੁਪਏ ਹੈ।

4/7
ਜੇਕਰ ਤੁਸੀਂ ਕਿਸੇ ਵਿਆਹ ਜਾਂ ਸ਼ਾਦੀ 'ਤੇ ਜਾਣ ਦੀ ਯੋਜਨਾ ਬਣਾ ਰਹੇ ਹੋ ਤਾਂ ਤੁਸੀਂ ਕਾਜਲ ਵਾਂਗ ਮੈਰੂਨ ਰੰਗ ਦੀ ਸਾੜੀ ਨੂੰ ਟ੍ਰਾਈ ਕਰ ਸਕਦੇ ਹੋ। ਇਸ 'ਚ ਤੁਹਾਡਾ ਲੁੱਕ ਸ਼ਾਨਦਾਰ ਲੱਗੇਗਾ।

5/7
ਮਹਿੰਦੀ ਜਾਂ ਸੰਗੀਤ ਦੇ ਹਿਸਾਬ ਨਾਲ ਤੁਸੀਂ ਇਸ ਲਹਿੰਗੇ ਦੇ ਡਿਜ਼ਾਈਨ ਨੂੰ ਕੈਰੀ ਕਰ ਸਕਦੇ ਹੋ। ਇਸ ਦੇ ਬਲਾਊਜ਼ ਅਤੇ ਆਈਸ ਕਲਰ ਦਾ ਲਹਿੰਗਾ ਬੇਹੱਦ ਖੂਬਸੂਰਤ ਲੱਗ ਰਿਹਾ ਹੈ।

6/7
ਅੱਜਕੱਲ੍ਹ ਵਿਆਹਾਂ ਵਿੱਚ ਸੰਗੀਤ ਦਾ ਖਾਸ ਮਹੱਤਵ ਹੈ। ਜੇਕਰ ਤੁਸੀਂ ਵੀ ਕਿਸੇ ਸੰਗੀਤ ਸਮਾਰੋਹ 'ਚ ਸ਼ਾਮਲ ਹੋਣਾ ਚਾਹੁੰਦੇ ਹੋ ਤਾਂ ਤੁਸੀਂ ਇਸ ਆਫ-ਵਾਈਟ ਲਹਿੰਗਾ ਨੂੰ ਟ੍ਰਾਈ ਕਰ ਸਕਦੇ ਹੋ।

7/7
ਮਹਿੰਦੀ ਦੇ ਹਿਸਾਬ ਨਾਲ ਰਸ਼ਮੀਕਾ ਮੰਡਾਨਾ ਦਾ ਓਵਰ ਕੋਟ ਅਤੇ ਪਲਾਜ਼ੋ ਬਹੁਤ ਖਾਸ ਹਨ। ਤੁਸੀਂ ਇਸ ਨੂੰ ਵੀ ਟ੍ਰਾਈ ਕਰ ਸਕਦੀ ਹੈ।

ਹੋਰ ਜਾਣੋ ਬਾਲੀਵੁੱਡ

View More
Advertisement
Advertisement
Advertisement

ਟਾਪ ਹੈਡਲਾਈਨ

ਪੰਜਾਬ-ਚੰਡੀਗੜ੍ਹ 'ਚ ਵਧੇਗੀ ਠੰਡ, 7 ਦਿਨ ਮੌਸਮ ਰਹੇਗਾ ਖੁਸ਼ਕ, ਤਾਪਮਾਨ 'ਚ ਆਵੇਗੀ ਗਿਰਾਵਟ, ਜਾਣੋ ਆਪਣੇ ਸ਼ਹਿਰ 'ਚ ਮੌਸਮ ਦਾ ਹਾਲ

Chandigarh News: ਚੰਡੀਗੜ੍ਹ 'ਚ ਬੰਬ ਧਮਾਕਿਆਂ ਦੇ ਦੋਸ਼ੀਆਂ ਦਾ ਐਨਕਾਉਂਟਰ, ਦੋਹਾਂ ਦੇ ਲੱਗੀਆਂ ਗੋਲੀਆਂ,  ਦੋਵੇਂ ਗ੍ਰਿਫ਼ਤਾਰ, ਜਾਣੋ ਪੂਰਾ ਮਾਮਲਾ

ਬਾਜ਼ਾਰ 'ਚ ਵਿੱਕ ਰਹੀਆਂ ਤਿੰਨ ਨਕਲੀ ਦਵਾਈਆਂ, ਕੈਲਸ਼ੀਅਮ-ਵਿਟਾਮਿਨ ਡੀ ਸਣੇ 56 ਦਵਾਈਆਂ ਦੀ ਕੁਆਲਿਟੀ ਖ਼ਰਾਬ

Mohammed Shami SAMT 2024: ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੂੰ ਫਿਰ ਲੱਗੀ ਸੱਟ, ਸਰੀਰ ਦੇ ਇਸ ਹਿੱਸੇ 'ਚ ਹੋਈ ਗੰਭੀਰ ਸਮੱਸਿਆ

ABP Premium

ਵੀਡੀਓਜ਼

Lakha Sidhana VS Aap Punjab | ਲੱਖਾ ਸਿਧਾਣਾ ਤੇ ਅਮਿਤੋਜ਼ ਮਾਨ ਨੇ ਕਰ ਦਿੱਤਾ ਵੱਡਾ ਐਲਾਨ! |Abp Sanjhaਹਿੰਮਤ ਸੰਧੂ  ਨਾਲ ਰਵਿੰਦਰ ਗਰੇਵਾਲ ਦੀ ਧੀ ਦੇ ਵਿਆਹ ਦੇ ਖਾਸ ਪਲਾਂ ਦੀ ਝਲਕਸੋਨਮ ਬਾਜਵਾ ਹੁਣ ਬੋਲੀਵੁਡ 'ਚ ਕਰੇਗੀ Housefull , ਹੱਥ ਲੱਗਿਆ JackpotKolkata ਪੁੱਜੇ ਦਿਲਜੀਤ ਦੋਸਾਂਝ , ਹੁਣ ਹੋਏਗਾ ਬੰਗਾਲ 'ਚ ਧਮਾਲ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪੰਜਾਬ-ਚੰਡੀਗੜ੍ਹ 'ਚ ਵਧੇਗੀ ਠੰਡ, 7 ਦਿਨ ਮੌਸਮ ਰਹੇਗਾ ਖੁਸ਼ਕ, ਤਾਪਮਾਨ 'ਚ ਆਵੇਗੀ ਗਿਰਾਵਟ, ਜਾਣੋ ਆਪਣੇ ਸ਼ਹਿਰ 'ਚ ਮੌਸਮ ਦਾ ਹਾਲ
ਪੰਜਾਬ-ਚੰਡੀਗੜ੍ਹ 'ਚ ਵਧੇਗੀ ਠੰਡ, 7 ਦਿਨ ਮੌਸਮ ਰਹੇਗਾ ਖੁਸ਼ਕ, ਤਾਪਮਾਨ 'ਚ ਆਵੇਗੀ ਗਿਰਾਵਟ, ਜਾਣੋ ਆਪਣੇ ਸ਼ਹਿਰ 'ਚ ਮੌਸਮ ਦਾ ਹਾਲ
Chandigarh News: ਚੰਡੀਗੜ੍ਹ 'ਚ ਬੰਬ ਧਮਾਕਿਆਂ ਦੇ ਦੋਸ਼ੀਆਂ ਦਾ ਐਨਕਾਉਂਟਰ, ਦੋਹਾਂ ਦੇ ਲੱਗੀਆਂ ਗੋਲੀਆਂ,  ਦੋਵੇਂ ਗ੍ਰਿਫ਼ਤਾਰ, ਜਾਣੋ ਪੂਰਾ ਮਾਮਲਾ
Chandigarh News: ਚੰਡੀਗੜ੍ਹ 'ਚ ਬੰਬ ਧਮਾਕਿਆਂ ਦੇ ਦੋਸ਼ੀਆਂ ਦਾ ਐਨਕਾਉਂਟਰ, ਦੋਹਾਂ ਦੇ ਲੱਗੀਆਂ ਗੋਲੀਆਂ, ਦੋਵੇਂ ਗ੍ਰਿਫ਼ਤਾਰ, ਜਾਣੋ ਪੂਰਾ ਮਾਮਲਾ
ਬਾਜ਼ਾਰ 'ਚ ਵਿੱਕ ਰਹੀਆਂ ਤਿੰਨ ਨਕਲੀ ਦਵਾਈਆਂ, ਕੈਲਸ਼ੀਅਮ-ਵਿਟਾਮਿਨ ਡੀ ਸਣੇ 56 ਦਵਾਈਆਂ ਦੀ ਕੁਆਲਿਟੀ ਖ਼ਰਾਬ
ਬਾਜ਼ਾਰ 'ਚ ਵਿੱਕ ਰਹੀਆਂ ਤਿੰਨ ਨਕਲੀ ਦਵਾਈਆਂ, ਕੈਲਸ਼ੀਅਮ-ਵਿਟਾਮਿਨ ਡੀ ਸਣੇ 56 ਦਵਾਈਆਂ ਦੀ ਕੁਆਲਿਟੀ ਖ਼ਰਾਬ
Mohammed Shami SAMT 2024: ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੂੰ ਫਿਰ ਲੱਗੀ ਸੱਟ, ਸਰੀਰ ਦੇ ਇਸ ਹਿੱਸੇ 'ਚ ਹੋਈ ਗੰਭੀਰ ਸਮੱਸਿਆ
Mohammed Shami SAMT 2024: ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੂੰ ਫਿਰ ਲੱਗੀ ਸੱਟ, ਸਰੀਰ ਦੇ ਇਸ ਹਿੱਸੇ 'ਚ ਹੋਈ ਗੰਭੀਰ ਸਮੱਸਿਆ
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 30-11-2024

ICC Meeting: ਚੈਂਪੀਅਨਜ਼ ਟਰਾਫੀ ਬਾਰੇ ICC ਦੀ ਮੀਟਿੰਗ ਰਹੀ 'ਬੇਸਿੱਟਾ', ਆਪਣੀ ਜ਼ਿੱਦ 'ਤੇ ਅੜਿਆ ਪਾਕਿਸਤਾਨ, ਜਾਣੋ ਮੀਟਿੰਗ 'ਚ ਕੀ ਹੋਇਆ

Punjab News: ਪਾਣੀਆਂ ਨੂੰ ਬਚਾਉਣ ਲਈ 3 ਦਸੰਬਰ ਨੂੰ ਮਾਰੋ ਹੰਬਲਾ, ਸਰਕਾਰ ਜਿੱਥੇ ਕਰੇ ਗ੍ਰਿਫਤਾਰ ਉੱਥੇ ਹੀ ਲਾ ਦਿਓ ਮੋਰਚਾ, ਪੰਜਾਬੀਆਂ ਦੇ ਨਾਂਅ ਆਇਆ ਸੁਨੇਹਾ, ਦੇਖੋ ਵੀਡੀਓ

ਡਰ ਦੇ ਸਾਏ ਹੇਠ ਪੰਜਾਬ ! ਅੰਮ੍ਰਿਤਸਰ 'ਚ ਦੇਰ ਰਾਤ ਹੋਇਆ ਬੰਬ ਧਮਾਕਾ, ਲੋਕਾਂ ਨੇ ਕਿਹਾ- ਹਿੱਲ ਗਈਆਂ ਘਰਾਂ ਦੀਆਂ ਕੰਧਾਂ, ਗੁਰਬਖਸ਼ ਨਗਰ ਥਾਣੇ ਨੇੜਿਓਂ ਆਈ ਆਵਾਜ਼

Embed widget