ਪੜਚੋਲ ਕਰੋ
Shilpa Shinde Wedding: 'ਭਾਬੀ ਜੀ' ਨਾਲ ਵਿਆਹ ਕਰੇਗਾ ਇਹ ਸਟਾਰ ਅਦਾਕਾਰ ? ਗੱਲਾਂ-ਗੱਲਾਂ 'ਚ ਖੋਲ੍ਹਿਆ ਰਾਜ਼
KaranVeer Mehra Wedding: ਮਸ਼ਹੂਰ ਟੀਵੀ ਅਦਾਕਾਰ ਕਰਨਵੀਰ ਮਹਿਰਾ ਹਾਲ ਹੀ 'ਚ 'ਖਤਰੋਂ ਕੇ ਖਿਲਾੜੀ 14' ਦੇ ਜੇਤੂ ਬਣੇ ਹਨ। ਇਸ ਦੌਰਾਨ ਉਨ੍ਹਾਂ ਨੇ ਟੀਵੀ ਅਦਾਕਾਰਾ ਸ਼ਿਲਪਾ ਸ਼ਿੰਦੇ ਨਾਲ ਆਪਣੇ ਵਿਆਹ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ।
KaranVeer Mehra Wedding
1/6

ਕਰਨਵੀਰ ਮਹਿਰਾ ਪਿਛਲੇ ਕਈ ਸਾਲਾਂ ਤੋਂ ਟੀਵੀ ਇੰਡਸਟਰੀ ਵਿੱਚ ਸਰਗਰਮ ਹਨ। ਆਪਣੇ ਲੰਬੇ ਕਰੀਅਰ 'ਚ ਅਦਾਕਾਰ ਨੇ 'ਪਵਿੱਤਰ ਰਿਸ਼ਤਾ' ਤੋਂ ਲੈ ਕੇ 'ਸਿਸਟਰਸ' ਅਤੇ 'ਪੁਕਾਰ' ਤੱਕ ਕਈ ਸੁਪਰਹਿੱਟ ਸੀਰੀਅਲਾਂ 'ਚ ਕੰਮ ਕੀਤਾ ਹੈ।
2/6

ਹਾਲ ਹੀ 'ਚ ਉਹ ਟੀਵੀ ਰਿਐਲਿਟੀ ਸ਼ੋਅ 'ਖਤਰੋਂ ਕੇ ਖਿਲਾੜੀ ਸੀਜ਼ਨ 14' ਦੀ ਜੇਤੂ ਬਣੇ। ਇਸ ਸਮੇਂ ਉਹ ਆਪਣੀ ਜਿੱਤ ਦਾ ਜਸ਼ਨ ਮਨਾ ਰਹੇ ਹਨ। ਇਸ ਦੌਰਾਨ ਅਦਾਕਾਰ ਨੇ ਸ਼ੋਅ 'ਚ ਪ੍ਰਤੀਯੋਗੀ ਰਹੀ ਅਦਾਕਾਰਾ ਸ਼ਿਲਪਾ ਸ਼ਿੰਦੇ ਨਾਲ ਆਪਣੇ ਵਿਆਹ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ।
Published at : 30 Sep 2024 07:12 PM (IST)
ਹੋਰ ਵੇਖੋ





















