ਪੜਚੋਲ ਕਰੋ
(Source: ECI/ABP News)
Varun Dhawan Kiara Advani ਦੀਆਂ ਇਨ੍ਹਾਂ ਖੂਬਸੂਰਤ ਤਸਵੀਰਾਂ ਨੂੰ ਦੇਖ ਕੇ ਫੈਨਸ ਬੋਲੇ 'ਜੁਗ-ਜੁਗ ਜੀਓ'
![](https://feeds.abplive.com/onecms/images/uploaded-images/2022/05/27/5ea02891646dcf8a6f46e919b137a51d_original.jpg?impolicy=abp_cdn&imwidth=720)
Varun Dhawan Kiara Advani
1/7
![ਵਰੁਣ ਧਵਨ-ਕਿਆਰਾ ਅਡਵਾਨੀ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਜੁਗ ਜੁਗ ਜੀਓ' ਦਾ ਜ਼ੋਰਦਾਰ ਪ੍ਰਚਾਰ ਕਰ ਰਹੇ ਹਨ। ਫਿਲਮ ਦੇ ਪ੍ਰਮੋਸ਼ਨ ਦੌਰਾਨ ਉਨ੍ਹਾਂ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ।](https://feeds.abplive.com/onecms/images/uploaded-images/2022/05/27/a5f89cdf25f182b1b589107aeb7220386695d.jpg?impolicy=abp_cdn&imwidth=720)
ਵਰੁਣ ਧਵਨ-ਕਿਆਰਾ ਅਡਵਾਨੀ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਜੁਗ ਜੁਗ ਜੀਓ' ਦਾ ਜ਼ੋਰਦਾਰ ਪ੍ਰਚਾਰ ਕਰ ਰਹੇ ਹਨ। ਫਿਲਮ ਦੇ ਪ੍ਰਮੋਸ਼ਨ ਦੌਰਾਨ ਉਨ੍ਹਾਂ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ।
2/7
![ਕਿਆਰਾ ਅਡਵਾਨੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੋਂ ਵਰੁਣ ਨਾਲ ਆਪਣੀਆਂ ਕਈ ਖੂਬਸੂਰਤ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ 'ਚ ਦੋਹਾਂ ਦਾ ਲੁੱਕ ਦੇਖਣ ਨੂੰ ਮਿਲ ਰਿਹਾ ਹੈ।](https://feeds.abplive.com/onecms/images/uploaded-images/2022/05/27/8b855fdda3e4b115df265dfcb57691d59b940.jpg?impolicy=abp_cdn&imwidth=720)
ਕਿਆਰਾ ਅਡਵਾਨੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੋਂ ਵਰੁਣ ਨਾਲ ਆਪਣੀਆਂ ਕਈ ਖੂਬਸੂਰਤ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ 'ਚ ਦੋਹਾਂ ਦਾ ਲੁੱਕ ਦੇਖਣ ਨੂੰ ਮਿਲ ਰਿਹਾ ਹੈ।
3/7
![ਇਸ ਫੋਟੋ 'ਚ ਕਿਆਰਾ ਸ਼ਾਰਟ ਚੋਲੀ ਅਤੇ ਲੰਬੀ ਸਕਰਟ 'ਚ ਨਜ਼ਰ ਆ ਰਹੀ ਹੈ, ਉਥੇ ਹੀ ਵਰੁਣ ਦਾ ਕੂਲ ਸਟਾਈਲ ਵੀ ਲੋਕਾਂ ਨੂੰ ਕਾਫੀ ਪਸੰਦ ਆ ਰਿਹਾ ਹੈ।](https://feeds.abplive.com/onecms/images/uploaded-images/2022/05/27/3f746884a782cae7cbb9537a5fc968180a2ef.jpg?impolicy=abp_cdn&imwidth=720)
ਇਸ ਫੋਟੋ 'ਚ ਕਿਆਰਾ ਸ਼ਾਰਟ ਚੋਲੀ ਅਤੇ ਲੰਬੀ ਸਕਰਟ 'ਚ ਨਜ਼ਰ ਆ ਰਹੀ ਹੈ, ਉਥੇ ਹੀ ਵਰੁਣ ਦਾ ਕੂਲ ਸਟਾਈਲ ਵੀ ਲੋਕਾਂ ਨੂੰ ਕਾਫੀ ਪਸੰਦ ਆ ਰਿਹਾ ਹੈ।
4/7
![ਖੁੱਲੀ ਕਮੀਜ਼ ਤੇ ਡੈਨਿਮ ਜੀਨਸ ਪਹਿਨੇ, ਵਰੁਣ ਕਾਲੇ ਰੰਗ ਦੇ ਸ਼ੇਡ ਪਹਿਨੇ ਕੂਲ ਮੁਸਕਰਾਹਟ ਦਿੰਦੇ ਹੋਏ ਦਿਖਾਈ ਦੇ ਰਹੇ ਹਨ। ਦੋਵਾਂ ਦੀ ਜੋੜੀ ਨੂੰ ਦੇਖ ਕੇ ਫੈਨਸ 'ਜੁਗ-ਜੁਗ ਜੀਓ' ਦੇ ਕੁਮੈਂਟ ਕਰ ਰਹੇ ਹਨ।](https://feeds.abplive.com/onecms/images/uploaded-images/2022/05/27/924ceaffd4a39e18182c0fe8172b589c13c45.jpg?impolicy=abp_cdn&imwidth=720)
ਖੁੱਲੀ ਕਮੀਜ਼ ਤੇ ਡੈਨਿਮ ਜੀਨਸ ਪਹਿਨੇ, ਵਰੁਣ ਕਾਲੇ ਰੰਗ ਦੇ ਸ਼ੇਡ ਪਹਿਨੇ ਕੂਲ ਮੁਸਕਰਾਹਟ ਦਿੰਦੇ ਹੋਏ ਦਿਖਾਈ ਦੇ ਰਹੇ ਹਨ। ਦੋਵਾਂ ਦੀ ਜੋੜੀ ਨੂੰ ਦੇਖ ਕੇ ਫੈਨਸ 'ਜੁਗ-ਜੁਗ ਜੀਓ' ਦੇ ਕੁਮੈਂਟ ਕਰ ਰਹੇ ਹਨ।
5/7
!['ਜੁਗ ਜੁਗ ਜੀਓ' ਇੱਕ ਕਾਮੇਡੀ ਡਰਾਮਾ ਫਿਲਮ ਹੈ, ਜਿਸ 'ਚ ਵਰੁਣ ਤੇ ਕਿਆਰਾ ਪਤੀ-ਪਤਨੀ ਦੀ ਭੂਮਿਕਾ 'ਚ ਨਜ਼ਰ ਆਉਣਗੇ।](https://feeds.abplive.com/onecms/images/uploaded-images/2022/05/27/e52d5b153ecd9e4b81fb08e5183f094c10505.jpg?impolicy=abp_cdn&imwidth=720)
'ਜੁਗ ਜੁਗ ਜੀਓ' ਇੱਕ ਕਾਮੇਡੀ ਡਰਾਮਾ ਫਿਲਮ ਹੈ, ਜਿਸ 'ਚ ਵਰੁਣ ਤੇ ਕਿਆਰਾ ਪਤੀ-ਪਤਨੀ ਦੀ ਭੂਮਿਕਾ 'ਚ ਨਜ਼ਰ ਆਉਣਗੇ।
6/7
![ਵਰੁਣ ਧਵਨ-ਕਿਆਰਾ ਅਡਵਾਨੀ ਦੀ ਜੋੜੀ ਪਹਿਲਾਂ ਵੀ ਫਿਲਮੀ ਪਰਦੇ 'ਤੇ ਨਜ਼ਰ ਆ ਚੁੱਕੀ ਹੈ। 'ਕਲੰਕ' 'ਚ ਇਨ੍ਹਾਂ ਨੂੰ ਇਕੱਠੇ ਖੂਬ ਪਸੰਦ ਕੀਤਾ ਗਿਆ ਹੈ।](https://feeds.abplive.com/onecms/images/uploaded-images/2022/05/27/7e6ef448188a7cbffffc6f68292507df3a9af.jpg?impolicy=abp_cdn&imwidth=720)
ਵਰੁਣ ਧਵਨ-ਕਿਆਰਾ ਅਡਵਾਨੀ ਦੀ ਜੋੜੀ ਪਹਿਲਾਂ ਵੀ ਫਿਲਮੀ ਪਰਦੇ 'ਤੇ ਨਜ਼ਰ ਆ ਚੁੱਕੀ ਹੈ। 'ਕਲੰਕ' 'ਚ ਇਨ੍ਹਾਂ ਨੂੰ ਇਕੱਠੇ ਖੂਬ ਪਸੰਦ ਕੀਤਾ ਗਿਆ ਹੈ।
7/7
!['ਜੁਗ-ਜੁਗ ਜੀਓ' ਦੇ ਟ੍ਰੇਲਰ ਨੇ ਫੈਨਸ ਦਾ ਉਤਸ਼ਾਹ ਵਧਾ ਦਿੱਤਾ ਹੈ ਤੇ ਇਹ ਫਿਲਮ 24 ਜੂਨ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ।](https://feeds.abplive.com/onecms/images/uploaded-images/2022/05/27/348234cafa98627d2f8a774bcb475265bbd28.jpg?impolicy=abp_cdn&imwidth=720)
'ਜੁਗ-ਜੁਗ ਜੀਓ' ਦੇ ਟ੍ਰੇਲਰ ਨੇ ਫੈਨਸ ਦਾ ਉਤਸ਼ਾਹ ਵਧਾ ਦਿੱਤਾ ਹੈ ਤੇ ਇਹ ਫਿਲਮ 24 ਜੂਨ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ।
Published at : 27 May 2022 02:38 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਅੰਮ੍ਰਿਤਸਰ
ਦੇਸ਼
ਤਕਨਾਲੌਜੀ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)