ਪੜਚੋਲ ਕਰੋ
(Source: ECI/ABP News)
Krishna Shroff: ਕ੍ਰਿਸ਼ਨਾ ਸ਼ਰਾਫ ਨੇ ਜਾਲੀਦਾਰ ਲੈਗਿੰਗਸ ਤੇ ਬਰੇਲੇਟ ਵਿੱਚ ਫਲਾਂਟ ਕੀਤਾ ਕਰਵੀ ਫਿਗਰ, ਫੋਟੋਆਂ ਦੇਖ ਉੱਡੇ ਫੈਨਜ਼ ਦੇ ਹੋਸ਼
Krishna Shroff Pics: ਬਾਲੀਵੁੱਡ ਦੇ ਦਿੱਗਜ ਅਦਾਕਾਰ ਜੈਕੀ ਸ਼ਰਾਫ ਦੀ ਬੇਟੀ ਕ੍ਰਿਸ਼ਨਾ ਸ਼ਰਾਫ ਆਪਣੇ ਬੋਲਡ ਫੋਟੋਸ਼ੂਟ ਨੂੰ ਲੈ ਕੇ ਹਮੇਸ਼ਾ ਚਰਚਾ 'ਚ ਰਹਿੰਦੀ ਹੈ।
Krishna Shroff
1/7

ਹਾਲ ਹੀ 'ਚ ਕ੍ਰਿਸ਼ਨਾ ਸ਼ਰਾਫ ਨੇ ਇੰਸਟਾਗ੍ਰਾਮ 'ਤੇ ਲੇਟੈਸਟ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ 'ਚ ਉਸ ਦਾ ਲੁੱਕ ਦੇਖ ਕੇ ਪ੍ਰਸ਼ੰਸਕ ਉਸ ਦੀ ਤਾਰੀਫ ਕਰਦੇ ਨਹੀਂ ਥੱਕ ਰਹੇ ਹਨ। ਵੇਖੋ ਉਸ ਦੀਆਂ ਤਾਜ਼ਾ ਤਸਵੀਰਾਂ...
2/7

ਬਾਲੀਵੁੱਡ ਅਭਿਨੇਤਾ ਟਾਈਗਰ ਸ਼ਰਾਫ ਦੀ ਭੈਣ ਕ੍ਰਿਸ਼ਨਾ ਸ਼ਰਾਫ ਆਪਣੇ ਬੋਲਡ ਅੰਦਾਜ਼ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਸੁਰਖੀਆਂ 'ਚ ਬਣੀ ਰਹਿੰਦੀ ਹੈ।
3/7

ਹਾਲ ਹੀ 'ਚ ਸ਼ੇਅਰ ਕੀਤੀਆਂ ਤਸਵੀਰਾਂ 'ਚ ਕ੍ਰਿਸ਼ਨਾ ਸ਼ਰਾਫ ਦਾ ਹੌਟ ਅੰਦਾਜ਼ ਦੇਖ ਕੇ ਪ੍ਰਸ਼ੰਸਕ ਉਨ੍ਹਾਂ ਦੀ ਤਾਰੀਫ ਕਰਦੇ ਨਹੀਂ ਥੱਕਦੇ।
4/7

ਕ੍ਰਿਸ਼ਨਾ ਸ਼ਰਾਫ ਨੇ ਆਪਣੀਆਂ ਤਾਜ਼ਾ ਫੋਟੋਆਂ ਵਿੱਚ ਕਾਲੇ ਰੰਗ ਦਾ ਜਾਲੀਦਾਰ ਪਹਿਰਾਵਾ ਪਾਇਆ ਹੋਇਆ ਹੈ। ਇਨ੍ਹਾਂ ਤਸਵੀਰਾਂ 'ਚ ਕ੍ਰਿਸ਼ਨਾ ਬੇਹੱਦ ਹੌਟ ਅਤੇ ਸ਼ਾਨਦਾਰ ਨਜ਼ਰ ਆ ਰਹੀ ਹੈ।
5/7

ਵਾਲਾਂ ਨੂੰ ਸਟਾਈਲਿਸ਼ ਲੁੱਕ 'ਚ ਬੰਨ੍ਹ ਕੇ ਤੇ ਨਿਊਡ ਮੇਕਅੱਪ ਕਰਕੇ ਕ੍ਰਿਸ਼ਨਾ ਸ਼ਰਾਫ ਨੇ ਆਪਣੀ ਲੁੱਕ ਨੂੰ ਪੂਰਾ ਕੀਤਾ ਹੈ।
6/7

ਕ੍ਰਿਸ਼ਨਾ ਸ਼ਰਾਫ ਨੇ ਇਨ੍ਹਾਂ ਤਸਵੀਰਾਂ 'ਚ ਪਰਫੈਕਟ ਟੋਨਡ ਲੱਤਾਂ ਨੂੰ ਫਲਾਂਟ ਕਰਦੇ ਹੋਏ ਹੌਟ ਫੋਟੋਆਂ ਕਲਿੱਕ ਕਰਵਾਈਆਂ ਹਨ।
7/7

ਕ੍ਰਿਸ਼ਨਾ ਸ਼ਰਾਫ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਤੁਹਾਨੂੰ ਦੱਸ ਦੇਈਏ ਕਿ ਉਸ ਦੇ ਇੰਸਟਾਗ੍ਰਾਮ 'ਤੇ ਫੈਨ ਫਾਲੋਇੰਗ ਦੀ ਲਿਸਟ ਕਾਫੀ ਲੰਬੀ ਹੈ।
Published at : 27 Dec 2022 03:07 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਕ੍ਰਿਕਟ
ਪੰਜਾਬ
ਤਕਨਾਲੌਜੀ
ਪਾਲੀਵੁੱਡ
Advertisement
ਟ੍ਰੈਂਡਿੰਗ ਟੌਪਿਕ
