ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
Malaika Arora Pics : ਜਿਮ ਦੇ ਬਾਹਰ ਸਟਾਈਲਿਸ਼ ਲੁੱਕ ਵਿੱਚ ਸਪਾਟ ਹੋਈ ਮਲਾਇਕਾ ਅਰੋੜਾ , ਦਿਖਿਆ ਪਰਫੈਕਟ ਫਿਗਰ
Malaika Arora
1/8
![ਮਲਾਇਕਾ ਅਰੋੜਾ ਇੱਕ ਅਜਿਹੀ ਬਾਲੀਵੁੱਡ ਅਦਾਕਾਰਾ ਹੈ ਜੋ ਆਪਣੀ ਫਿਟਨੈੱਸ ਦਾ ਬਹੁਤ ਧਿਆਨ ਰੱਖਦੀ ਹੈ। ਉਸਦੀ ਸਵੇਰ ਦੀ ਸ਼ੁਰੂਆਤ ਕਸਰਤ ਨਾਲ ਹੁੰਦੀ ਹੈ। ਹਰ ਰੋਜ਼ ਮਲਾਇਕਾ ਨੂੰ ਜਿਮ ਦੇ ਬਾਹਰ ਦੇਖਿਆ ਜਾਂਦਾ ਹੈ, ਜਿੱਥੇ ਉਹ ਅਕਸਰ ਕੈਮਰੇ ਦੇ ਸਾਹਮਣੇ ਆਪਣੀ ਟੋਨ ਬਾਡੀ ਨੂੰ ਫਲਾਂਟ ਕਰਦੀ ਹੈ। ਇਸ ਵਾਰ ਵੀ ਅਦਾਕਾਰਾ ਦਾ ਅਜਿਹਾ ਹੀ ਅੰਦਾਜ਼ ਦੇਖਣ ਨੂੰ ਮਿਲਿਆ ਹੈ।](https://cdn.abplive.com/imagebank/default_16x9.png)
ਮਲਾਇਕਾ ਅਰੋੜਾ ਇੱਕ ਅਜਿਹੀ ਬਾਲੀਵੁੱਡ ਅਦਾਕਾਰਾ ਹੈ ਜੋ ਆਪਣੀ ਫਿਟਨੈੱਸ ਦਾ ਬਹੁਤ ਧਿਆਨ ਰੱਖਦੀ ਹੈ। ਉਸਦੀ ਸਵੇਰ ਦੀ ਸ਼ੁਰੂਆਤ ਕਸਰਤ ਨਾਲ ਹੁੰਦੀ ਹੈ। ਹਰ ਰੋਜ਼ ਮਲਾਇਕਾ ਨੂੰ ਜਿਮ ਦੇ ਬਾਹਰ ਦੇਖਿਆ ਜਾਂਦਾ ਹੈ, ਜਿੱਥੇ ਉਹ ਅਕਸਰ ਕੈਮਰੇ ਦੇ ਸਾਹਮਣੇ ਆਪਣੀ ਟੋਨ ਬਾਡੀ ਨੂੰ ਫਲਾਂਟ ਕਰਦੀ ਹੈ। ਇਸ ਵਾਰ ਵੀ ਅਦਾਕਾਰਾ ਦਾ ਅਜਿਹਾ ਹੀ ਅੰਦਾਜ਼ ਦੇਖਣ ਨੂੰ ਮਿਲਿਆ ਹੈ।
2/8
![ਮਲਾਇਕਾ ਅਰੋੜਾ ਨੂੰ ਹਾਲ ਹੀ 'ਚ ਜਿਮ ਤੋਂ ਬਾਹਰ ਨਿਕਲਦੇ ਦੇਖਿਆ ਗਿਆ ਸੀ। ਇਸ ਮੌਕੇ 'ਤੇ ਅਭਿਨੇਤਰੀ ਆਪਣੇ ਫਿੱਟ ਫਿਗਰ ਨਾਲ ਕਈ ਅਭਿਨੇਤਰੀਆਂ ਨੂੰ ਟੱਕਰ ਦਿੰਦੀ ਨਜ਼ਰ ਆ ਆਈ ਹੈ।](https://cdn.abplive.com/imagebank/default_16x9.png)
ਮਲਾਇਕਾ ਅਰੋੜਾ ਨੂੰ ਹਾਲ ਹੀ 'ਚ ਜਿਮ ਤੋਂ ਬਾਹਰ ਨਿਕਲਦੇ ਦੇਖਿਆ ਗਿਆ ਸੀ। ਇਸ ਮੌਕੇ 'ਤੇ ਅਭਿਨੇਤਰੀ ਆਪਣੇ ਫਿੱਟ ਫਿਗਰ ਨਾਲ ਕਈ ਅਭਿਨੇਤਰੀਆਂ ਨੂੰ ਟੱਕਰ ਦਿੰਦੀ ਨਜ਼ਰ ਆ ਆਈ ਹੈ।
3/8
![ਮਲਾਇਕਾ ਅਰੋੜਾ ਲਈ ਉਮਰ ਸਿਰਫ਼ ਇੱਕ ਨੰਬਰ ਹੈ ਅਤੇ ਇਨ੍ਹਾਂ ਤਸਵੀਰਾਂ ਵਿੱਚ ਉਹ ਇਸ ਨੂੰ ਸਾਬਤ ਕਰਦੀ ਨਜ਼ਰ ਆ ਰਹੀ ਹੈ।](https://cdn.abplive.com/imagebank/default_16x9.png)
ਮਲਾਇਕਾ ਅਰੋੜਾ ਲਈ ਉਮਰ ਸਿਰਫ਼ ਇੱਕ ਨੰਬਰ ਹੈ ਅਤੇ ਇਨ੍ਹਾਂ ਤਸਵੀਰਾਂ ਵਿੱਚ ਉਹ ਇਸ ਨੂੰ ਸਾਬਤ ਕਰਦੀ ਨਜ਼ਰ ਆ ਰਹੀ ਹੈ।
4/8
![48 ਸਾਲਾ ਮਲਾਇਕਾ ਅਰੋੜਾ ਇਨ੍ਹਾਂ ਤਸਵੀਰਾਂ 'ਚ ਪਰਫੈਕਟ ਨਜ਼ਰ ਆ ਰਹੀ ਹੈ। ਉਸਨੇ ਬਲੂ ਪ੍ਰਿੰਟਿਡ ਟਾਈਟਸ ਅਤੇ ਸਫੈਦ ਹੈਲਟਰ ਨੇਕ ਕ੍ਰੌਪ ਟਾਪ ਪਹਿਨਾ ਹੈ।](https://cdn.abplive.com/imagebank/default_16x9.png)
48 ਸਾਲਾ ਮਲਾਇਕਾ ਅਰੋੜਾ ਇਨ੍ਹਾਂ ਤਸਵੀਰਾਂ 'ਚ ਪਰਫੈਕਟ ਨਜ਼ਰ ਆ ਰਹੀ ਹੈ। ਉਸਨੇ ਬਲੂ ਪ੍ਰਿੰਟਿਡ ਟਾਈਟਸ ਅਤੇ ਸਫੈਦ ਹੈਲਟਰ ਨੇਕ ਕ੍ਰੌਪ ਟਾਪ ਪਹਿਨਾ ਹੈ।
5/8
![ਮਲਾਇਕਾ ਨੇ ਸਿਰ 'ਤੇ ਟੋਪੀ ਅਤੇ ਪਿੰਕ ਕਲਰ ਦੀ ਚੱਪਲ ਨਾਲ ਆਪਣੇ ਲੁੱਕ ਨੂੰ ਟੀਮ ਅੱਪ ਕੀਤਾ ਹੈ।](https://cdn.abplive.com/imagebank/default_16x9.png)
ਮਲਾਇਕਾ ਨੇ ਸਿਰ 'ਤੇ ਟੋਪੀ ਅਤੇ ਪਿੰਕ ਕਲਰ ਦੀ ਚੱਪਲ ਨਾਲ ਆਪਣੇ ਲੁੱਕ ਨੂੰ ਟੀਮ ਅੱਪ ਕੀਤਾ ਹੈ।
6/8
![ਮਲਾਇਕਾ ਅਰੋੜਾ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਹ ਅਭਿਨੇਤਾ ਅਰਜੁਨ ਕਪੂਰ ਨੂੰ ਡੇਟ ਕਰ ਰਹੀ ਹੈ। ਉਹ ਆਪਣੇ ਰਿਸ਼ਤੇ ਨੂੰ ਲੈ ਕੇ ਵੀ ਕਾਫੀ ਚਰਚਾ 'ਚ ਹੈ।](https://cdn.abplive.com/imagebank/default_16x9.png)
ਮਲਾਇਕਾ ਅਰੋੜਾ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਹ ਅਭਿਨੇਤਾ ਅਰਜੁਨ ਕਪੂਰ ਨੂੰ ਡੇਟ ਕਰ ਰਹੀ ਹੈ। ਉਹ ਆਪਣੇ ਰਿਸ਼ਤੇ ਨੂੰ ਲੈ ਕੇ ਵੀ ਕਾਫੀ ਚਰਚਾ 'ਚ ਹੈ।
7/8
![ਮਲਾਇਕਾ ਅਤੇ ਅਰਜੁਨ ਨੂੰ ਅਕਸਰ ਇਕੱਠੇ ਦੇਖਿਆ ਜਾਂਦਾ ਹੈ। ਫ਼ੈਨਜ ਵੀ ਉਨ੍ਹਾਂ ਨੂੰ ਹੁਣ ਵਿਆਹ ਦੇ ਬੰਧਨ 'ਚ ਬੱਝਦੇ ਦੇਖਣ ਲਈ ਬੇਤਾਬ ਹਨ।](https://cdn.abplive.com/imagebank/default_16x9.png)
ਮਲਾਇਕਾ ਅਤੇ ਅਰਜੁਨ ਨੂੰ ਅਕਸਰ ਇਕੱਠੇ ਦੇਖਿਆ ਜਾਂਦਾ ਹੈ। ਫ਼ੈਨਜ ਵੀ ਉਨ੍ਹਾਂ ਨੂੰ ਹੁਣ ਵਿਆਹ ਦੇ ਬੰਧਨ 'ਚ ਬੱਝਦੇ ਦੇਖਣ ਲਈ ਬੇਤਾਬ ਹਨ।
8/8
![ਵਰਕ ਫਰੰਟ ਦੀ ਗੱਲ ਕਰੀਏ ਤਾਂ ਮਲਾਇਕਾ ਨੇ ਕਈ ਫਿਲਮਾਂ 'ਚ ਆਈਟਮ ਨੰਬਰ ਕੀਤੇ ਹਨ। ਉਸਨੇ ਕਈ ਫਿਲਮਾਂ ਵਿੱਚ ਕੈਮਿਓ ਰੋਲ ਵੀ ਕੀਤਾ ਹੈ। ਉਹ ਕਈ ਰਿਐਲਿਟੀ ਸ਼ੋਅਜ਼ ਨੂੰ ਜੱਜ ਵੀ ਕਰ ਚੁੱਕੀ ਹੈ।](https://cdn.abplive.com/imagebank/default_16x9.png)
ਵਰਕ ਫਰੰਟ ਦੀ ਗੱਲ ਕਰੀਏ ਤਾਂ ਮਲਾਇਕਾ ਨੇ ਕਈ ਫਿਲਮਾਂ 'ਚ ਆਈਟਮ ਨੰਬਰ ਕੀਤੇ ਹਨ। ਉਸਨੇ ਕਈ ਫਿਲਮਾਂ ਵਿੱਚ ਕੈਮਿਓ ਰੋਲ ਵੀ ਕੀਤਾ ਹੈ। ਉਹ ਕਈ ਰਿਐਲਿਟੀ ਸ਼ੋਅਜ਼ ਨੂੰ ਜੱਜ ਵੀ ਕਰ ਚੁੱਕੀ ਹੈ।
Published at : 02 Jul 2022 07:53 AM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਸਿੱਖਿਆ
ਪੰਜਾਬ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)