ਪੜਚੋਲ ਕਰੋ
ਮੌਨੀ ਰਾਏ ਨੇ ਬੀਚ 'ਤੇ ਦਿਖਾਇਆ ਸ਼ਾਨਦਾਰ ਅੰਦਾਜ਼, ਵੇਖੋ ਖੂਬਸੂਰਤ ਤਸਵੀਰਾਂ
M9
1/10

ਇਨ੍ਹੀਂ ਦਿਨੀਂ ਵਿਆਹ ਦੀਆਂ ਖਬਰਾਂ ਨੂੰ ਲੈ ਕੇ ਚਰਚਾ 'ਚ ਬਣੀ ਮੌਨੀ ਰਾਏ ਨੇ ਬੀਚ ਤੋਂ ਆਪਣੀਆਂ ਕੁਝ ਸ਼ਾਨਦਾਰ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਮੌਨੀ ਸੂਰਜ ਡੁੱਬਣ ਦਾ ਆਨੰਦ ਲੈਂਦੀ ਨਜ਼ਰ ਆ ਰਹੀ ਹੈ।
2/10

ਮੌਨੀ ਸੋਸ਼ਲ ਮੀਡੀਆ 'ਤੇ ਲਗਾਤਾਰ ਤਸਵੀਰਾਂ ਪੋਸਟ ਕਰਦੀ ਰਹਿੰਦੀ ਹੈ। ਵ੍ਹਾਈਟ ਨੈੱਟ ਵਾਲੀ ਡਰੈੱਸ ਤੋਂ ਪਹਿਲਾਂ ਉਸ ਨੇ ਪੀਲੇ ਰੰਗ ਦੀ ਬਿਕਨੀ 'ਚ ਆਪਣੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ।
Published at : 15 Jan 2022 12:17 PM (IST)
ਹੋਰ ਵੇਖੋ





















