ਪੜਚੋਲ ਕਰੋ
Mira Rajput Skydiving: ਸ਼ਾਹਿਦ ਕਪੂਰ ਦੀ ਪਤਨੀ ਮੀਰਾ ਰਾਜਪੂਤ ਨੇ ਦੁਬਈ ਦੇ ਆਸਮਾਨ 'ਚ ਕੀਤੀ ਸਕਾਈਡਾਈਵਿੰਗ, ਕਿਹਾ- ਜ਼ਿੰਦਗੀ ਨਾ ਮਿਲੇਗੀ ਦੋਬਾਰਾ
ਮੀਰਾ ਰਾਜਪੂਤ
1/6

ਬਾਲੀਵੁੱਡ ਅਦਾਕਾਰਾ ਸ਼ਾਹਿਦ ਕਪੂਰ ਦੀ ਪਤਨੀ ਮੀਰਾ ਰਾਜਪੂਤ ਇਸ ਸਮੇਂ ਆਪਣੇ ਗਰਲ ਗੈਂਗ ਨਾਲ ਦੁਬਈ 'ਚ ਛੁੱਟੀਆਂ ਮਨਾ ਰਹੀ ਹੈ। ਹਾਲ ਹੀ 'ਚ ਉਨ੍ਹਾਂ ਨੇ ਆਪਣੀ ਵੈਕੇਸ਼ਨ ਦੀਆਂ ਕਈ ਤਸਵੀਰਾਂ ਸ਼ੇਅਰ ਕੀਤੀਆਂ ਹਨ। ਮੀਰਾ ਦੁਬਈ 'ਚ ਖੂਬ ਮਸਤੀ ਕਰ ਰਹੀ ਹੈ। ਇਸ ਦੌਰਾਨ ਉਨ੍ਹਾਂ ਨੇ ਉੱਥੇ ਸਕਾਈ ਡਾਈਵਿੰਗ ਵੀ ਕੀਤੀ, ਜਿਸ ਦੀਆਂ ਤਸਵੀਰਾਂ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਹਨ।
2/6

ਇਸ ਤਸਵੀਰ 'ਚ ਮੀਰਾ ਇੰਸਟ੍ਰਕਟਰ ਨਾਲ ਅਸਮਾਨ ਦੀਆਂ ਉਚਾਈਆਂ 'ਤੇ ਸਕਾਈਡਾਈਵਿੰਗ ਕਰਦੇ ਹੋਏ ਖਾਸ ਤਰੀਕੇ ਨਾਲ ਤਸਵੀਰ ਲਈ ਪੋਜ਼ ਦਿੰਦੀ ਨਜ਼ਰ ਆ ਰਹੀ ਹੈ।
Published at : 02 May 2022 03:26 PM (IST)
ਹੋਰ ਵੇਖੋ





















