ਪੜਚੋਲ ਕਰੋ
ਲੌਂਗ ਡਰੈੱਸ 'ਚ ਮਲਾਇਕਾ ਅਰੋੜਾ ਜਾਂ ਸ਼ੌਰਟ ਡਰੈੱਸ 'ਚ ਕ੍ਰਿਤੀ ਸੇਨਨ, ਕੌਣ ਕਿਸ 'ਤੇ ਪਿਆ ਭਾਰੀ? ਦੇਖੋ ਤਸਵੀਰਾਂ
ਮਲਾਇਕਾ ਅਰੋੜਾ, ਕ੍ਰਿਤੀ ਸੇਨਨ
1/6

ਮਲਾਇਕਾ ਅਰੋੜਾ ਨੂੰ ਦੇਖ ਕੇ ਸਟਾਇਲ ਬਣਦਾ ਹੈ ਤੇ ਇਸ ਗੱਲ ਦੀ ਸਬੂਤ ਹੈ ਇਹ ਤਸਵੀਰ।
2/6

ਇਸ ਕਿਨੀ ਆਫ ਸ਼ੌਲਡਰ ਗਾਊਨ ਨੂੰ ਪਹਿਨ ਕੇ ਜਦੋਂ ਮਲਾਇਕਾ ਅਰੋੜਾ ਸ਼ਾਨ ਨਾਲ ਨਿੱਕਲੀ ਤਾਂ ਦੇਖਣ ਵਾਲੇ ਇਕ-ਟਕ ਦੇਖਦੇ ਰਹਿ ਗਏ।
Published at : 02 Oct 2021 07:23 AM (IST)
ਹੋਰ ਵੇਖੋ





















