ਪੜਚੋਲ ਕਰੋ
Advertisement
![metaverse](https://cdn.abplive.com/imagebank/metaverse-top.png)
Monalisa: ਮੋਨਾਲੀਸਾ ਨੂੰ ਮਿੰਨੀ ਸਕਰਟ ਅਤੇ ਕ੍ਰੌਪ ਟਾਪ 'ਚ ਦੇਖ ਕੇ ਪ੍ਰਸ਼ੰਸਕ ਹੋਏ ਦੀਵਾਨੇ, ਦੇਖੋ ਤਸਵੀਰਾਂ
Monalisa Pics: ਭੋਜਪੁਰੀ ਅਦਾਕਾਰਾ ਮੋਨਾਲੀਸਾ ਹਰ ਰੋਜ਼ ਆਪਣੇ ਪ੍ਰਸ਼ੰਸਕਾਂ ਨਾਲ ਆਪਣੇ ਨਵੇਂ ਲੁੱਕ ਦੀਆਂ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਅਭਿਨੇਤਰੀ ਦੀ ਹਰ ਲੁੱਕ ਇੰਟਰਨੈੱਟ ਨੂੰ ਗਰਮ ਕਰ ਦਿੰਦੀ ਹੈ। ਦੇਖੋ ਅਭਿਨੇਤਰੀ ਦਾ ਹੌਟ ਲੁੱਕ...
![Monalisa Pics: ਭੋਜਪੁਰੀ ਅਦਾਕਾਰਾ ਮੋਨਾਲੀਸਾ ਹਰ ਰੋਜ਼ ਆਪਣੇ ਪ੍ਰਸ਼ੰਸਕਾਂ ਨਾਲ ਆਪਣੇ ਨਵੇਂ ਲੁੱਕ ਦੀਆਂ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਅਭਿਨੇਤਰੀ ਦੀ ਹਰ ਲੁੱਕ ਇੰਟਰਨੈੱਟ ਨੂੰ ਗਰਮ ਕਰ ਦਿੰਦੀ ਹੈ। ਦੇਖੋ ਅਭਿਨੇਤਰੀ ਦਾ ਹੌਟ ਲੁੱਕ...](https://feeds.abplive.com/onecms/images/uploaded-images/2023/10/03/e2569ae29d5b0317ca66aa13b5b3c65e1696299838404496_original.jpeg?impolicy=abp_cdn&imwidth=720)
Monalisa
1/8
![ਹਾਲ ਹੀ 'ਚ ਅਦਾਕਾਰਾ ਮੋਨਾਲੀਸਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੇ ਲੇਟੈਸਟ ਫੋਟੋਸ਼ੂਟ ਦੀਆਂ ਕੁਝ ਤਸਵੀਰਾਂ ਪੋਸਟ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਉਸ ਦਾ ਖੂਬਸੂਰਤ ਅੰਦਾਜ਼ ਦੇਖ ਕੇ ਪ੍ਰਸ਼ੰਸਕਾਂ ਲਈ ਉਸ ਤੋਂ ਨਜ਼ਰਾਂ ਹਟਾਉਣੀਆਂ ਮੁਸ਼ਕਿਲ ਹੋ ਗਈਆਂ ਹਨ।](https://cdn.abplive.com/imagebank/default_16x9.png)
ਹਾਲ ਹੀ 'ਚ ਅਦਾਕਾਰਾ ਮੋਨਾਲੀਸਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੇ ਲੇਟੈਸਟ ਫੋਟੋਸ਼ੂਟ ਦੀਆਂ ਕੁਝ ਤਸਵੀਰਾਂ ਪੋਸਟ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਉਸ ਦਾ ਖੂਬਸੂਰਤ ਅੰਦਾਜ਼ ਦੇਖ ਕੇ ਪ੍ਰਸ਼ੰਸਕਾਂ ਲਈ ਉਸ ਤੋਂ ਨਜ਼ਰਾਂ ਹਟਾਉਣੀਆਂ ਮੁਸ਼ਕਿਲ ਹੋ ਗਈਆਂ ਹਨ।
2/8
![ਭੋਜਪੁਰੀ ਸਨਸਨੀ ਮੋਨਾਲੀਸਾ ਨੇ ਆਪਣੇ ਇੰਸਟਾਗ੍ਰਾਮ 'ਤੇ ਕੁਝ ਤਾਜ਼ਾ ਤਸਵੀਰਾਂ ਅਪਲੋਡ ਕੀਤੀਆਂ ਹਨ, ਜਿਸ 'ਚ ਉਹ ਬਿਊਟੀ ਕਵੀਨ ਵਾਂਗ ਪੋਜ਼ ਦਿੰਦੀ ਨਜ਼ਰ ਆ ਰਹੀ ਹੈ। ਇਨ੍ਹਾਂ ਤਸਵੀਰਾਂ 'ਚ ਮੋਨਾਲੀਸਾ ਦਾ ਹੌਟ ਅੰਦਾਜ਼ ਦੇਖ ਫੈਨਜ਼ ਦੀਵਾਨੇ ਹੋ ਰਹੇ ਹਨ।](https://cdn.abplive.com/imagebank/default_16x9.png)
ਭੋਜਪੁਰੀ ਸਨਸਨੀ ਮੋਨਾਲੀਸਾ ਨੇ ਆਪਣੇ ਇੰਸਟਾਗ੍ਰਾਮ 'ਤੇ ਕੁਝ ਤਾਜ਼ਾ ਤਸਵੀਰਾਂ ਅਪਲੋਡ ਕੀਤੀਆਂ ਹਨ, ਜਿਸ 'ਚ ਉਹ ਬਿਊਟੀ ਕਵੀਨ ਵਾਂਗ ਪੋਜ਼ ਦਿੰਦੀ ਨਜ਼ਰ ਆ ਰਹੀ ਹੈ। ਇਨ੍ਹਾਂ ਤਸਵੀਰਾਂ 'ਚ ਮੋਨਾਲੀਸਾ ਦਾ ਹੌਟ ਅੰਦਾਜ਼ ਦੇਖ ਫੈਨਜ਼ ਦੀਵਾਨੇ ਹੋ ਰਹੇ ਹਨ।
3/8
![ਇਨ੍ਹਾਂ ਤਸਵੀਰਾਂ 'ਚ ਮੋਨਾਲੀਸਾ ਕਾਫੀ ਹੌਟ ਅਤੇ ਸਿਜ਼ਲਿੰਗ ਪੋਜ਼ ਦਿੰਦੀ ਨਜ਼ਰ ਆ ਰਹੀ ਹੈ, ਜਿਸ 'ਤੇ ਪ੍ਰਸ਼ੰਸਕਾਂ ਵੱਲੋਂ ਜ਼ਬਰਦਸਤ ਰਿਸਪਾਂਸ ਦੇਖਣ ਨੂੰ ਮਿਲ ਰਿਹਾ ਹੈ।](https://cdn.abplive.com/imagebank/default_16x9.png)
ਇਨ੍ਹਾਂ ਤਸਵੀਰਾਂ 'ਚ ਮੋਨਾਲੀਸਾ ਕਾਫੀ ਹੌਟ ਅਤੇ ਸਿਜ਼ਲਿੰਗ ਪੋਜ਼ ਦਿੰਦੀ ਨਜ਼ਰ ਆ ਰਹੀ ਹੈ, ਜਿਸ 'ਤੇ ਪ੍ਰਸ਼ੰਸਕਾਂ ਵੱਲੋਂ ਜ਼ਬਰਦਸਤ ਰਿਸਪਾਂਸ ਦੇਖਣ ਨੂੰ ਮਿਲ ਰਿਹਾ ਹੈ।
4/8
![ਮੋਨਾਲੀਸਾ ਦੇ ਲੁੱਕ ਦੀ ਗੱਲ ਕਰੀਏ ਤਾਂ ਉਹ ਪਿੰਕ ਕ੍ਰੌਪ ਟਾਪ ਅਤੇ ਕਾਲੇ ਰੰਗ ਦੀ ਪੋਲਕਾ ਡਾਟਸ ਮਿੰਨੀ ਸਕਰਟ 'ਚ ਪ੍ਰਸ਼ੰਸਕਾਂ ਦੇ ਦਿਲਾਂ ਦੀ ਧੜਕਣ ਵਧਾਉਂਦੀ ਨਜ਼ਰ ਆਈ।](https://cdn.abplive.com/imagebank/default_16x9.png)
ਮੋਨਾਲੀਸਾ ਦੇ ਲੁੱਕ ਦੀ ਗੱਲ ਕਰੀਏ ਤਾਂ ਉਹ ਪਿੰਕ ਕ੍ਰੌਪ ਟਾਪ ਅਤੇ ਕਾਲੇ ਰੰਗ ਦੀ ਪੋਲਕਾ ਡਾਟਸ ਮਿੰਨੀ ਸਕਰਟ 'ਚ ਪ੍ਰਸ਼ੰਸਕਾਂ ਦੇ ਦਿਲਾਂ ਦੀ ਧੜਕਣ ਵਧਾਉਂਦੀ ਨਜ਼ਰ ਆਈ।
5/8
![ਫੋਟੋਆਂ ਵਿੱਚ, ਮੋਨਾਲੀਸਾ ਆਪਣੀ ਕਰਵੀ ਫਿਗਰ ਅਤੇ ਟੋਨਡ ਲੱਤਾਂ ਨੂੰ ਫਲਾਂਟ ਕਰਦੀ ਨਜ਼ਰ ਆ ਰਹੀ ਹੈ।](https://cdn.abplive.com/imagebank/default_16x9.png)
ਫੋਟੋਆਂ ਵਿੱਚ, ਮੋਨਾਲੀਸਾ ਆਪਣੀ ਕਰਵੀ ਫਿਗਰ ਅਤੇ ਟੋਨਡ ਲੱਤਾਂ ਨੂੰ ਫਲਾਂਟ ਕਰਦੀ ਨਜ਼ਰ ਆ ਰਹੀ ਹੈ।
6/8
![ਓਪਨ ਸਟ੍ਰੇਟ ਹੇਅਰ ਲੁੱਕ ਦੇ ਨਾਲ ਗਲੋਸੀ ਮੇਕਅੱਪ ਟੱਚ ਵਿੱਚ ਮੋਨਾਲੀਸਾ ਨੇ ਇਸ ਦੌਰਾਨ ਇੱਕ ਤੋਂ ਵਧ ਕੇ ਇੱਕ ਪੋਜ਼ ਦਿੱਤੇ।](https://cdn.abplive.com/imagebank/default_16x9.png)
ਓਪਨ ਸਟ੍ਰੇਟ ਹੇਅਰ ਲੁੱਕ ਦੇ ਨਾਲ ਗਲੋਸੀ ਮੇਕਅੱਪ ਟੱਚ ਵਿੱਚ ਮੋਨਾਲੀਸਾ ਨੇ ਇਸ ਦੌਰਾਨ ਇੱਕ ਤੋਂ ਵਧ ਕੇ ਇੱਕ ਪੋਜ਼ ਦਿੱਤੇ।
7/8
![ਮੋਨਾਲੀਸਾ ਦੀਆਂ ਇਨ੍ਹਾਂ ਤਸਵੀਰਾਂ 'ਤੇ ਉਸ ਦੇ ਲੱਖਾਂ ਪ੍ਰਸ਼ੰਸਕ - ਹਾਰਟ ਇਮੋਜੀ, ਫਾਇਰ ਇਮੋਜੀ ਦੇ ਨਾਲ-ਨਾਲ ਹਾਇ ਗਰਮੀ, ਹੌਟੀ, ਬਿਊਟੀਫਿਲ ਅਤੇ ਬਹੁਤ ਖੂਬਸੂਰਤ ਵਰਗੇ ਕਮੈਂਟ ਕਰਦੇ ਨਜ਼ਰ ਆ ਰਹੇ ਹਨ।](https://cdn.abplive.com/imagebank/default_16x9.png)
ਮੋਨਾਲੀਸਾ ਦੀਆਂ ਇਨ੍ਹਾਂ ਤਸਵੀਰਾਂ 'ਤੇ ਉਸ ਦੇ ਲੱਖਾਂ ਪ੍ਰਸ਼ੰਸਕ - ਹਾਰਟ ਇਮੋਜੀ, ਫਾਇਰ ਇਮੋਜੀ ਦੇ ਨਾਲ-ਨਾਲ ਹਾਇ ਗਰਮੀ, ਹੌਟੀ, ਬਿਊਟੀਫਿਲ ਅਤੇ ਬਹੁਤ ਖੂਬਸੂਰਤ ਵਰਗੇ ਕਮੈਂਟ ਕਰਦੇ ਨਜ਼ਰ ਆ ਰਹੇ ਹਨ।
8/8
![ਮੋਨਾਲੀਸਾ ਕਦੇ ਆਪਣੇ ਰਵਾਇਤੀ ਲੁੱਕ 'ਚ, ਕਦੇ ਆਪਣੇ ਗਲੈਮਰਸ ਅੰਦਾਜ਼ 'ਚ ਅਤੇ ਕਦੇ ਆਪਣੇ ਬੋਲਡ ਅਵਤਾਰ 'ਚ ਸੋਸ਼ਲ ਮੀਡੀਆ 'ਤੇ ਧੂਮ ਮਚਾ ਦਿੰਦੀ ਹੈ।](https://cdn.abplive.com/imagebank/default_16x9.png)
ਮੋਨਾਲੀਸਾ ਕਦੇ ਆਪਣੇ ਰਵਾਇਤੀ ਲੁੱਕ 'ਚ, ਕਦੇ ਆਪਣੇ ਗਲੈਮਰਸ ਅੰਦਾਜ਼ 'ਚ ਅਤੇ ਕਦੇ ਆਪਣੇ ਬੋਲਡ ਅਵਤਾਰ 'ਚ ਸੋਸ਼ਲ ਮੀਡੀਆ 'ਤੇ ਧੂਮ ਮਚਾ ਦਿੰਦੀ ਹੈ।
Published at : 03 Oct 2023 07:55 AM (IST)
View More
Advertisement
Advertisement
Advertisement
ਟਾਪ ਹੈਡਲਾਈਨ
ਬਾਲੀਵੁੱਡ
ਕ੍ਰਿਕਟ
ਕ੍ਰਿਕਟ
ਵਿਸ਼ਵ
Advertisement
ਟ੍ਰੈਂਡਿੰਗ ਟੌਪਿਕ
![metaverse](https://cdn.abplive.com/imagebank/metaverse-mid.png)