ਪੜਚੋਲ ਕਰੋ
(Source: ECI/ABP News)
Monalisa Photos : ਡੀਪ ਨੇਕ ਸ਼ਾਰਟ ਡਰੈੱਸ ਪਹਿਨ ਮੋਨਾਲੀਸਾ ਨੇ ਸਮੁੰਦਰ ਕਿਨਾਰੇ ਦਿੱਤੇ ਕਿਲਰ ਪੋਜ਼
ਭੋਜਪੁਰੀ ਅਦਾਕਾਰਾ ਮੋਨਾਲੀਸਾ ਨੇ ਇੰਸਟਾਗ੍ਰਾਮ 'ਤੇ ਆਪਣੀਆਂ ਕੁਝ ਤਾਜ਼ਾ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਚ ਉਸ ਦਾ ਗਲੈਮਰਸ ਦੇ ਨਾਲ-ਨਾਲ ਕਿਊਟ ਲੁੱਕ ਵੀ ਦੇਖਣ ਨੂੰ ਮਿਲ ਰਿਹਾ ਹੈ।

Monalisa
1/8

ਭੋਜਪੁਰੀ ਅਦਾਕਾਰਾ ਮੋਨਾਲੀਸਾ ਨੇ ਇੰਸਟਾਗ੍ਰਾਮ 'ਤੇ ਆਪਣੀਆਂ ਕੁਝ ਤਾਜ਼ਾ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਚ ਉਸ ਦਾ ਗਲੈਮਰਸ ਦੇ ਨਾਲ-ਨਾਲ ਕਿਊਟ ਲੁੱਕ ਵੀ ਦੇਖਣ ਨੂੰ ਮਿਲ ਰਿਹਾ ਹੈ।
2/8

ਭੋਜਪੁਰੀ ਅਦਾਕਾਰਾ ਮੋਨਾਲੀਸਾ ਇੰਡਸਟਰੀ ਦੀਆਂ ਟਾਪ ਅਭਿਨੇਤਰੀਆਂ ਵਿੱਚ ਗਿਣੀ ਜਾਂਦੀ ਹੈ। ਉਹ ਹਮੇਸ਼ਾ ਆਪਣੇ ਗਲੈਮਰਸ ਲੁੱਕ ਨੂੰ ਲੈ ਕੇ ਲਾਈਮਲਾਈਟ 'ਚ ਰਹਿੰਦੀ ਹੈ।
3/8

ਮੋਨਾਲੀਸਾ ਹੁਣ ਭੋਜਪੁਰੀ ਸਿਨੇਮਾ ਤੋਂ ਲੈ ਕੇ ਟੀਵੀ ਦਾ ਵੱਡਾ ਚਿਹਰਾ ਬਣ ਚੁੱਕੀ ਹੈ। ਮੋਨਾਲੀਸਾ ਦੇ ਫ਼ੈਨਜ ਹੁਣ ਦੇਸ਼ ਭਰ 'ਚ ਮੌਜੂਦ ਹਨ।
4/8

ਮੋਨਾਲੀਸਾ ਸਲਮਾਨ ਖਾਨ ਦੇ ਸ਼ੋਅ ਬਿੱਗ ਬੌਸ ਸੀਜ਼ਨ 10 ਵਿੱਚ ਨਜ਼ਰ ਆਉਣ ਤੋਂ ਬਾਅਦ ਨੈਸ਼ਨਲ ਟੀਵੀ ਉੱਤੇ ਆਪਣੀ ਪਛਾਣ ਬਣਾਉਣ ਵਿੱਚ ਕਾਮਯਾਬ ਹੋਈ ਹੈ।
5/8

ਮੋਨਾਲੀਸਾ ਨੇ ਇੰਸਟਾਗ੍ਰਾਮ 'ਤੇ ਆਪਣੀਆਂ ਕੁਝ ਤਾਜ਼ਾ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ 'ਚ ਅਭਿਨੇਤਰੀ ਡੀਪ ਨੇਕ ਸ਼ਾਰਟ ਡਰੈੱਸ 'ਚ ਪੋਜ਼ ਦਿੰਦੀ ਨਜ਼ਰ ਆ ਰਹੀ ਹੈ।
6/8

ਸਮੁੰਦਰ ਕਿਨਾਰੇ ਦੋ ਚੋਟੀ 'ਚ ਪੋਜ਼ ਦਿੰਦੀ ਮੋਨਾਲੀਸਾ ਇਨ੍ਹਾਂ ਤਸਵੀਰਾਂ 'ਚ ਕਿਊਟ ਹੋਣ ਦੇ ਨਾਲ-ਨਾਲ ਬੇਹੱਦ ਖੂਬਸੂਰਤ ਵੀ ਲੱਗ ਰਹੀ ਹੈ।
7/8

ਮੋਨਾਲੀਸਾ ਸੋਸ਼ਲ ਮੀਡੀਆ 'ਤੇ ਹਮੇਸ਼ਾ ਐਕਟਿਵ ਰਹਿੰਦੀ ਹੈ ਅਤੇ ਹਰ ਰੋਜ਼ ਆਪਣੀ ਨਵੀਂ ਫੋਟੋ ਵੀਡੀਓ ਸ਼ੇਅਰ ਕਰਦੀ ਰਹਿੰਦੀ ਹੈ।
8/8

ਮੋਨਾਲੀਸਾ ਫ਼ੈਨਜ ਵਿੱਚ ਆਪਣਾ ਕ੍ਰੇਜ਼ ਬਣਾਏ ਰੱਖਣ ਦਾ ਇੱਕ ਵੀ ਮੌਕਾ ਨਹੀਂ ਛੱਡਦੀ। ਤੁਹਾਨੂੰ ਦੱਸ ਦੇਈਏ ਕਿ ਮੋਨਾਲੀਸਾ ਨੇ ਕਈ ਹਿੱਟ ਭੋਜਪੁਰੀ ਫਿਲਮਾਂ ਵਿੱਚ ਕੰਮ ਕੀਤਾ ਹੈ।
Published at : 10 Aug 2022 08:19 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਕ੍ਰਿਕਟ
ਟ੍ਰੈਂਡਿੰਗ
ਅੰਮ੍ਰਿਤਸਰ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
