ਪੜਚੋਲ ਕਰੋ
Mouni Roy: ਬੌਸੀ ਲੁੱਕ 'ਚ ਨਜ਼ਰ ਆਈ ਮੌਨੀ ਰਾਏ, ਤਸਵੀਰਾਂ ਦੇਖ ਉੱਡੇ ਫੈਨਜ਼ ਦੇ ਹੋਸ਼
Mouni Roy Pics: 'ਜ਼ੀ ਸਿਨੇ ਐਵਾਰਡਜ਼' 2024 ਦੀ ਪ੍ਰੈੱਸ ਕਾਨਫਰੰਸ 'ਚ ਪਹੁੰਚੀ ਮੌਨੀ ਰਾਏ ਆਪਣੇ ਗਲੈਮਰਸ ਲੁੱਕ ਨਾਲ ਸੁਰਖੀਆਂ 'ਚ ਬਣੀ।
Mouni Roy
1/7

ਇਸ ਦੌਰਾਨ ਜਿਵੇਂ ਹੀ ਮੌਨੀ ਰਾਏ ਨੇ ਐਵਾਰਡ ਸ਼ੋਅ 'ਚ ਕਦਮ ਰੱਖਿਆ ਤਾਂ ਸਾਰਿਆਂ ਦੀਆਂ ਨਜ਼ਰਾਂ ਉਸ 'ਤੇ ਰੁਕ ਗਈਆਂ, ਵੇਖੋ ਤਸਵੀਰਾਂ।
2/7

ਮੌਨੀ ਰਾਏ ਨੇ 'ਜ਼ੀ ਸਿਨੇ ਐਵਾਰਡਜ਼' 2024 ਦੀ ਪ੍ਰੈੱਸ ਕਾਨਫਰੰਸ 'ਚ ਆਪਣੇ ਬਲੈਕ ਲੁੱਕ ਨਾਲ ਸਾਰਿਆਂ ਨੂੰ ਹੈਰਾਨ ਕਰ ਦਿੱਤਾ, ਉਸ ਦਾ ਗਲੈਮਰਸ ਅੰਦਾਜ਼ ਵਾਕਈ ਲਾਜਵਾਬ ਹੈ।
Published at : 26 Feb 2024 08:47 PM (IST)
ਹੋਰ ਵੇਖੋ





















