ਪੜਚੋਲ ਕਰੋ
(Source: ECI/ABP News)
Mrunal Thakur: ਮ੍ਰਿਣਾਲ ਠਾਕੁਰ ਨੇ ਪਿੰਕ ਸਿਲਕ ਸਾੜ੍ਹੀ ਦੇ ਨਾਲ ਦਿੱਤੀ ਇੱਕ ਪਿਆਰੀ ਮੁਸਕਰਾਹਟ, ਫੈਨਜ਼ ਹੋਏ ਦੀਵਾਨੇ
Mrunal Thakur Pics: ਮ੍ਰਿਣਾਲ ਠਾਕੁਰ ਆਪਣੇ ਸਿੰਪਲ ਲੁੱਕ ਨਾਲ ਪ੍ਰਸ਼ੰਸਕਾਂ ਦੇ ਦਿਲਾਂ ਦੀ ਧੜਕਣ ਵਧਾ ਦਿੰਦੀ ਹੈ। ਇਸ ਦੇ ਨਾਲ ਹੀ ਅਭਿਨੇਤਰੀ ਮ੍ਰਿਣਾਲ ਠਾਕੁਰ ਨੇ ਗੁਲਾਬੀ ਰੰਗ ਦੀ ਸਿਲਕ ਸਾੜ੍ਹੀ 'ਚ ਜਲਵਾ ਬਿਖੇਰਿਆ।
Mrunal Thakur
1/7
![ਮ੍ਰਿਣਾਲ ਠਾਕੁਰ ਦੇ ਇਸ ਲੁੱਕ ਨੂੰ ਦੇਖ ਕੇ ਪ੍ਰਸ਼ੰਸਕ ਦੀਵਾਨੇ ਹੋ ਗਏ ਹਨ। ਉਨ੍ਹਾਂ ਦੀਆਂ ਤਸਵੀਰਾਂ ਨੂੰ ਪ੍ਰਸ਼ੰਸਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਵੇਖੋ ਉਸ ਦੀਆਂ ਇਹ ਵਾਇਰਲ ਤਸਵੀਰਾਂ...](https://cdn.abplive.com/imagebank/default_16x9.png)
ਮ੍ਰਿਣਾਲ ਠਾਕੁਰ ਦੇ ਇਸ ਲੁੱਕ ਨੂੰ ਦੇਖ ਕੇ ਪ੍ਰਸ਼ੰਸਕ ਦੀਵਾਨੇ ਹੋ ਗਏ ਹਨ। ਉਨ੍ਹਾਂ ਦੀਆਂ ਤਸਵੀਰਾਂ ਨੂੰ ਪ੍ਰਸ਼ੰਸਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਵੇਖੋ ਉਸ ਦੀਆਂ ਇਹ ਵਾਇਰਲ ਤਸਵੀਰਾਂ...
2/7
![ਅਭਿਨੇਤਰੀ ਮ੍ਰਿਣਾਲ ਠਾਕੁਰ ਗੁਲਾਬੀ ਰੰਗ ਦੇ ਸਿਲਕ ਪਹਿਰਾਵੇ 'ਚ ਸ਼ਾਨਦਾਰ ਲੱਗ ਰਹੀ ਹੈ। ਉਸ ਦੀਆਂ ਤਸਵੀਰਾਂ ਦੇਖ ਕੇ ਪ੍ਰਸ਼ੰਸਕ ਉਸ ਦੀ ਖੂਬਸੂਰਤੀ ਦੀ ਤਾਰੀਫ ਕਰ ਰਹੇ ਹਨ।](https://cdn.abplive.com/imagebank/default_16x9.png)
ਅਭਿਨੇਤਰੀ ਮ੍ਰਿਣਾਲ ਠਾਕੁਰ ਗੁਲਾਬੀ ਰੰਗ ਦੇ ਸਿਲਕ ਪਹਿਰਾਵੇ 'ਚ ਸ਼ਾਨਦਾਰ ਲੱਗ ਰਹੀ ਹੈ। ਉਸ ਦੀਆਂ ਤਸਵੀਰਾਂ ਦੇਖ ਕੇ ਪ੍ਰਸ਼ੰਸਕ ਉਸ ਦੀ ਖੂਬਸੂਰਤੀ ਦੀ ਤਾਰੀਫ ਕਰ ਰਹੇ ਹਨ।
3/7
![ਸਾੜ੍ਹੀ 'ਤੇ ਸਿਲਵਰ ਰੰਗ ਦੇ ਰੇਸ਼ਮ ਦੇ ਧਾਗੇ ਨਾਲ ਵਧੀਆ ਕਢਾਈ ਕੀਤੀ ਗਈ ਸੀ, ਜਿਸ ਦੇ ਨਾਲ ਅਭਿਨੇਤਰੀ ਨੇ ਗੁਲਾਬੀ ਰੰਗ ਦਾ ਯੂ ਨੇਕਲਾਈਨ ਮੈਚਿੰਗ ਬਲਾਊਜ਼ ਪਾਇਆ ਹੋਇਆ ਹੈ।](https://cdn.abplive.com/imagebank/default_16x9.png)
ਸਾੜ੍ਹੀ 'ਤੇ ਸਿਲਵਰ ਰੰਗ ਦੇ ਰੇਸ਼ਮ ਦੇ ਧਾਗੇ ਨਾਲ ਵਧੀਆ ਕਢਾਈ ਕੀਤੀ ਗਈ ਸੀ, ਜਿਸ ਦੇ ਨਾਲ ਅਭਿਨੇਤਰੀ ਨੇ ਗੁਲਾਬੀ ਰੰਗ ਦਾ ਯੂ ਨੇਕਲਾਈਨ ਮੈਚਿੰਗ ਬਲਾਊਜ਼ ਪਾਇਆ ਹੋਇਆ ਹੈ।
4/7
![ਮ੍ਰਿਣਾਲ ਠਾਕੁਰ ਨੇ ਗੋਲਡਨ ਚੋਕਰ ਹਾਰ, ਗੋਲਡਨ ਈਅਰਰਿੰਗਸ, ਮੈਚਿੰਗ ਬਰੇਸਲੇਟ ਅਤੇ ਸਟੇਟਮੈਂਟ ਰਿੰਗ ਪਹਿਨੀ ਹੋਈ ਹੈ, ਜੋ ਉਸ ਦੀ ਦਿੱਖ ਨੂੰ ਚਾਰ ਚੰਨ ਲਗਾ ਰਹੀ ਹੈ।](https://cdn.abplive.com/imagebank/default_16x9.png)
ਮ੍ਰਿਣਾਲ ਠਾਕੁਰ ਨੇ ਗੋਲਡਨ ਚੋਕਰ ਹਾਰ, ਗੋਲਡਨ ਈਅਰਰਿੰਗਸ, ਮੈਚਿੰਗ ਬਰੇਸਲੇਟ ਅਤੇ ਸਟੇਟਮੈਂਟ ਰਿੰਗ ਪਹਿਨੀ ਹੋਈ ਹੈ, ਜੋ ਉਸ ਦੀ ਦਿੱਖ ਨੂੰ ਚਾਰ ਚੰਨ ਲਗਾ ਰਹੀ ਹੈ।
5/7
![ਅਭਿਨੇਤਰੀ ਮ੍ਰਿਣਾਲ ਠਾਕੁਰ ਨੇ ਨਿਊਡ ਲਿਪ ਸ਼ੇਡ ਦੇ ਨਾਲ ਬਿੰਦੀ ਅਤੇ ਵਾਲਾਂ ਨੂੰ ਹਾਫ ਕਲਚ ਦੇ ਨਾਲ ਖੁੱਲ੍ਹੇ ਛੱਡ ਦਿੱਤਾ ਹੈ। ਜਿਸ 'ਚ ਅਦਾਕਾਰਾ ਕਾਫੀ ਕੂਲ ਨਜ਼ਰ ਆ ਰਹੀ ਹੈ।](https://cdn.abplive.com/imagebank/default_16x9.png)
ਅਭਿਨੇਤਰੀ ਮ੍ਰਿਣਾਲ ਠਾਕੁਰ ਨੇ ਨਿਊਡ ਲਿਪ ਸ਼ੇਡ ਦੇ ਨਾਲ ਬਿੰਦੀ ਅਤੇ ਵਾਲਾਂ ਨੂੰ ਹਾਫ ਕਲਚ ਦੇ ਨਾਲ ਖੁੱਲ੍ਹੇ ਛੱਡ ਦਿੱਤਾ ਹੈ। ਜਿਸ 'ਚ ਅਦਾਕਾਰਾ ਕਾਫੀ ਕੂਲ ਨਜ਼ਰ ਆ ਰਹੀ ਹੈ।
6/7
![ਅਭਿਨੇਤਰੀ ਮ੍ਰਿਣਾਲ ਕਿਊਟ ਮੁਸਕਰਾਹਟ 'ਚ ਸ਼ਾਨਦਾਰ ਨਜ਼ਰ ਆ ਰਹੀ ਹੈ। ਉਸ ਦੀ ਮੁਸਕਰਾਹਟ 'ਤੇ ਪ੍ਰਸ਼ੰਸਕ ਆਪਣਾ ਦਿਲ ਹਾਰ ਬੈਠੇ ਹਨ ਹੈ।](https://cdn.abplive.com/imagebank/default_16x9.png)
ਅਭਿਨੇਤਰੀ ਮ੍ਰਿਣਾਲ ਕਿਊਟ ਮੁਸਕਰਾਹਟ 'ਚ ਸ਼ਾਨਦਾਰ ਨਜ਼ਰ ਆ ਰਹੀ ਹੈ। ਉਸ ਦੀ ਮੁਸਕਰਾਹਟ 'ਤੇ ਪ੍ਰਸ਼ੰਸਕ ਆਪਣਾ ਦਿਲ ਹਾਰ ਬੈਠੇ ਹਨ ਹੈ।
7/7
![ਛੋਟੇ ਪਰਦੇ 'ਤੇ ਆਪਣੀ ਅਦਾਕਾਰੀ ਦੀ ਸ਼ੁਰੂਆਤ ਕਰਨ ਵਾਲੀ ਮ੍ਰਿਣਾਲ ਠਾਕੁਰ ਅੱਜ ਲੱਖਾਂ ਦਿਲਾਂ 'ਤੇ ਰਾਜ ਕਰਦੀ ਹੈ। ਪ੍ਰਸ਼ੰਸਕ ਉਸ ਦੀ ਇੱਕ ਝਲਕ ਲਈ ਦੀਵਾਨੇ ਹੋ ਜਾਂਦੇ ਹਨ।](https://cdn.abplive.com/imagebank/default_16x9.png)
ਛੋਟੇ ਪਰਦੇ 'ਤੇ ਆਪਣੀ ਅਦਾਕਾਰੀ ਦੀ ਸ਼ੁਰੂਆਤ ਕਰਨ ਵਾਲੀ ਮ੍ਰਿਣਾਲ ਠਾਕੁਰ ਅੱਜ ਲੱਖਾਂ ਦਿਲਾਂ 'ਤੇ ਰਾਜ ਕਰਦੀ ਹੈ। ਪ੍ਰਸ਼ੰਸਕ ਉਸ ਦੀ ਇੱਕ ਝਲਕ ਲਈ ਦੀਵਾਨੇ ਹੋ ਜਾਂਦੇ ਹਨ।
Published at : 28 Jan 2023 12:05 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਅੰਮ੍ਰਿਤਸਰ
ਪਟਿਆਲਾ
ਪੰਜਾਬ
ਧਰਮ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)