ਪੜਚੋਲ ਕਰੋ
Neha Malik: ਨੇਹਾ ਮਲਿਕ ਨੇ ਰੈੱਡ ਡੀਪਨੇਕ ਟਾਪ 'ਚ ਦਿੱਤੇ ਕਈ ਬੋਲਡ ਪੋਜ਼, ਤਸਵੀਰਾਂ ਦੇਖ ਕੇ ਫੈਨਜ਼ ਦੇ ਉੱਡੇ ਹੋਸ਼
Neha Malik Pics: ਭੋਜਪੁਰੀ ਅਦਾਕਾਰਾ ਨੇਹਾ ਮਲਿਕ ਆਪਣੀਆਂ ਕਾਤਲਾਨਾ ਹਰਕਤਾਂ ਨਾਲ ਪ੍ਰਸ਼ੰਸਕਾਂ ਦੇ ਦਿਲਾਂ 'ਤੇ ਤਬਾਹੀ ਮਚਾਉਣ ਦਾ ਹੁਨਰ ਚੰਗੀ ਤਰ੍ਹਾਂ ਜਾਣਦੀ ਹੈ। ਵੇਖੋ ਉਸ ਦੀਆਂ ਇਹ ਵਾਇਰਲ ਤਸਵੀਰਾਂ...
Neha Malik
1/7

ਨੇਹਾ ਮਲਿਕ ਦੀਆਂ ਬੋਲਡ ਤਸਵੀਰਾਂ ਨੂੰ ਪ੍ਰਸ਼ੰਸਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਹੀ ਕਾਰਨ ਹੈ ਕਿ ਉਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।
2/7

ਨੇਹਾ ਮਲਿਕ ਆਪਣੀ ਬੋਲਡਨੈੱਸ ਨਾਲ ਸੋਸ਼ਲ ਮੀਡੀਆ ਦਾ ਤਾਪਮਾਨ ਉੱਚਾ ਰੱਖਦੀ ਹੈ। ਉਸ ਦੀਆਂ ਕਾਤਲ ਤਸਵੀਰਾਂ ਨੂੰ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।
Published at : 05 Feb 2023 11:44 AM (IST)
ਹੋਰ ਵੇਖੋ





















