ਪੜਚੋਲ ਕਰੋ
ਬਲੈਕ ਆਊਟਫਿਟ 'ਚ ਨੇਹਾ ਮਲਿਕ ਨੇ ਦਿਖਾਇਆ ਬੋਲਡ ਅੰਦਾਜ਼, ਪਤਲੀ ਕਮਰ ਨਾਲ ਲੁੱਟਿਆ ਫ਼ੈਨਜ ਦਾ ਦਿਲ
ਅਦਾਕਾਰਾ ਨੇਹਾ ਮਲਿਕ ਹਮੇਸ਼ਾ ਹੀ ਆਪਣੀ ਹੌਟਨੈੱਸ ਨਾਲ ਸੋਸ਼ਲ ਮੀਡੀਆ 'ਤੇ ਤਹਿਲਕਾ ਮਚਾ ਦਿੰਦੀ ਹੈ।

Neha Malik
1/8

ਅਦਾਕਾਰਾ ਨੇਹਾ ਮਲਿਕ ਹਮੇਸ਼ਾ ਹੀ ਆਪਣੀ ਹੌਟਨੈੱਸ ਨਾਲ ਸੋਸ਼ਲ ਮੀਡੀਆ 'ਤੇ ਤਹਿਲਕਾ ਮਚਾ ਦਿੰਦੀ ਹੈ।
2/8

ਇੰਸਟਾਗ੍ਰਾਮ 'ਤੇ ਪੋਸਟ ਹੁੰਦੇ ਹੀ ਉਸ ਦੀ ਹਰ ਇਕ ਲੁੱਕ ਇੰਟਰਨੈੱਟ 'ਤੇ ਸਨਸਨੀ ਮਚਾ ਦਿੰਦੀ ਹੈ। ਹਾਲ ਹੀ 'ਚ ਹੋਏ ਫੋਟੋਸ਼ੂਟ 'ਚ ਉਸ ਦਾ ਹੌਟ ਅਵਤਾਰ ਨਜ਼ਰ ਆ ਰਿਹਾ ਹੈ।
3/8

ਇਨ੍ਹਾਂ ਤਸਵੀਰਾਂ 'ਚ ਨੇਹਾ ਮਲਿਕ ਨੇ ਬੇਹੱਦ ਸੈਕਸੀ ਬਲੈਕ ਕਲਰ ਦਾ ਵਨ ਸ਼ੋਲਡਰ ਆਊਟਫਿਟ ਪਾਇਆ ਹੋਇਆ ਹੈ।
4/8

ਇਸ ਲੁੱਕ 'ਚ ਅਦਾਕਾਰਾ ਕਾਫੀ ਗਲੈਮਰਸ ਅਤੇ ਹੌਟ ਲੱਗ ਰਹੀ ਹੈ। ਉਸ ਦੇ ਕੂਲ ਲੁੱਕ ਨੂੰ ਦੇਖ ਫੈਨਜ਼ ਦੰਗ ਰਹਿ ਗਏ ਹਨ।
5/8

ਅਭਿਨੇਤਰੀ ਨੇ ਆਪਣੇ ਵਾਲਾਂ ਨੂੰ ਕਰਲੀ ਸਟਾਈਲ ਕਰਕੇ ਅਤੇ ਨਾਲ-ਨਾਲ ਗਲੈਮ ਮੇਕਅੱਪ ਕਰਕੇ ਆਪਣੀ ਲੁੱਕ ਨੂੰ ਕੰਪਲੀਟ ਕੀਤਾ ਹੈ।
6/8

ਨੇਹਾ ਮਲਿਕ ਦੀਆਂ ਕਾਤਲਾਨਾ ਅਦਾਵਾਂ ਦੇਖ ਫ਼ੈਨਜ ਇਕ ਵਾਰ ਫਿਰ ਆਪਣਾ ਦਿਲ ਹਾਰ ਬੈਠੇ ਹਨ।
7/8

ਕਾਰਾ ਨੇਹਾ ਮਲਿਕ ਨੇ ਕੈਮਰੇ ਦੇ ਸਾਹਮਣੇ ਇਕ ਤੋਂ ਵਧ ਕੇ ਇਕ ਪੋਜ਼ ਦਿੰਦੇ ਹੋਏ ਬੇਹੱਦ ਬੋਲਡ ਫੋਟੋਸ਼ੂਟ ਕਰਵਾਇਆ ਹੈ।
8/8

ਦੱਸ ਦੇਈਏ ਕਿ ਅਦਾਕਾਰਾ ਸੋਸ਼ਲ ਮੀਡੀਆ ਲਵਰ ਹੈ, ਇੰਸਟਾਗ੍ਰਾਮ 'ਤੇ ਉਨ੍ਹਾਂ ਦੀ ਫੈਨ ਫਾਲੋਇੰਗ ਲਿਸਟ ਕਾਫੀ ਚੰਗੀ ਹੈ।
Published at : 06 Aug 2023 08:16 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਕ੍ਰਿਕਟ
ਪੰਜਾਬ
ਪੰਜਾਬ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
