ਪੜਚੋਲ ਕਰੋ
ਟੀਵੀ ਅਦਾਕਾਰਾ ਨਿਆ ਸ਼ਰਮਾ ਨੇ ਬੋਲਡ ਤਸਵੀਰਾਂ ਨਾਲ ਮਚਾਇਆ ਤਹਿਲਕਾ

Nia_Sharma_1
1/6

ਟੀਵੀ ਅਦਾਕਾਰਾ ਨਿਆ ਸ਼ਰਮਾ ਇੰਡਸਟਰੀ ਦੀ ਸਭ ਤੋਂ ਸਟਾਈਲਿਸ਼ ਤੇ ਹੌਟ ਅਭਿਨੇਤਰੀਆਂ ਵਿੱਚੋਂ ਇੱਕ ਹੈ।
2/6

ਨਿਆ ਆਪਣੇ ਸ਼ੋਅਜ਼ ਤੋਂ ਜ਼ਿਆਦਾ ਆਪਣੀਆਂ ਤਸਵੀਰਾਂ ਨੂੰ ਲੈ ਕੇ ਚਰਚਾ 'ਚ ਰਹਿੰਦੀ ਹੈ।
3/6

ਨਿਆ ਦੀਆਂ ਹੌਟ ਤੇ ਸੈਕਸੀ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ।
4/6

ਨਿਆ ਕਦੇ ਬਿਕਨੀ ਵਿੱਚ ਜਲਬਾ ਬਿਖੇਰਦੀ ਹੈ ਤਾਂ ਕਦੇ ਸ਼ਾਰਟਸ ਵਿੱਚ ਗਜ਼ਬ ਢਾਹੁੰਦੀ ਹੈ।
5/6

ਹੁਣ ਹਾਲ ਹੀ 'ਚ ਨਿਆ ਨੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ 'ਚ ਉਹ ਕ੍ਰੌਪ ਟਾਪ 'ਚ ਆਪਣੀ ਪਤਲੀ ਕਮਰ ਨੂੰ ਫਲਾਂਟ ਕਰਦੀ ਨਜ਼ਰ ਆ ਰਹੀ ਹੈ।
6/6

image 5 ਫੋਟੋ ਵਿੱਚ ਅਭਿਨੇਤਰੀ ਨੇ ਰੈੱਡ ਕ੍ਰੌਪ ਟਾਪ ਪਾਇਆ ਹੋਇਆ ਹੈ ,ਜਿਸ ਦੇ ਨਾਲ ਉਸਨੇ ਗ੍ਰੇਅ ਪੈਂਟ ਪਾਈ ਹੋਈ ਹੈ। ਇਸ ਲੁੱਕ 'ਚ ਨੀਆ ਕਾਫੀ ਕੂਲ ਲੱਗ ਰਹੀ ਹੈ।
Published at : 30 Mar 2022 03:21 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਕਾਰੋਬਾਰ
ਪੰਜਾਬ
ਚੰਡੀਗੜ੍ਹ
ਤਕਨਾਲੌਜੀ
Advertisement
ਟ੍ਰੈਂਡਿੰਗ ਟੌਪਿਕ
