ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
Nikki Tamboli ਨੂੰ ਸਾਊਥ ਦੇ ਡਾਇਰੈਕਟਰ ਨੇ ਇਸ ਹੱਦ ਤੱਕ ਕੀਤਾ ਟਾਰਚਰ, ਅਦਾਕਾਰਾ ਨੇ ਹੁਣ ਕੀਤਾ ਖੁਲਾਸਾ !
![](https://feeds.abplive.com/onecms/images/uploaded-images/2022/05/13/5a9e3eb1c12eb5616d112659f42cb50a_original.jpg?impolicy=abp_cdn&imwidth=720)
Nikki Tamboli
1/6
![ਸਾਊਥ ਭਾਰਤੀ ਅਦਾਕਾਰਾ ਤੇ ਬਿੱਗ ਬੌਸ ਫੇਮ ਨਿੱਕੀ ਤੰਬੋਲੀ ਨੇ ਹਾਲ ਹੀ ਵਿੱਚ ਖੁਲਾਸਾ ਕੀਤਾ ਹੈ ਕਿ ਇੱਕ ਸਾਊਥ ਭਾਰਤੀ ਡਾਇਰੈਕਟਰ ਨੇ ਉਸ ਨੂੰ ਬਹੁਤ ਟਾਰਚਰ ਕੀਤਾ ਸੀ।](https://feeds.abplive.com/onecms/images/uploaded-images/2022/05/13/bcffcdf12915a029dc2683136d50b071b3a01.jpg?impolicy=abp_cdn&imwidth=720)
ਸਾਊਥ ਭਾਰਤੀ ਅਦਾਕਾਰਾ ਤੇ ਬਿੱਗ ਬੌਸ ਫੇਮ ਨਿੱਕੀ ਤੰਬੋਲੀ ਨੇ ਹਾਲ ਹੀ ਵਿੱਚ ਖੁਲਾਸਾ ਕੀਤਾ ਹੈ ਕਿ ਇੱਕ ਸਾਊਥ ਭਾਰਤੀ ਡਾਇਰੈਕਟਰ ਨੇ ਉਸ ਨੂੰ ਬਹੁਤ ਟਾਰਚਰ ਕੀਤਾ ਸੀ।
2/6
![ਨਿੱਕੀ ਨੇ ਪਿੰਕਵਿਲਾ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਉਹ ਡਾਇਰੈਕਟਰ ਦੇ ਟਾਰਚਰ ਤੋਂ ਇੰਨੀ ਪ੍ਰੇਸ਼ਾਨ ਹੋ ਗਈ ਸੀ ਕਿ ਘਰ ਆ ਕੇ ਰੋਣ ਲੱਗ ਪਈ ਸੀ। ਇਸ ਬਾਰੇ ਉਸ ਦੇ ਮਾਤਾ-ਪਿਤਾ ਨੂੰ ਵੀ ਪਤਾ ਹੈ।](https://cdn.abplive.com/imagebank/default_16x9.png)
ਨਿੱਕੀ ਨੇ ਪਿੰਕਵਿਲਾ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਉਹ ਡਾਇਰੈਕਟਰ ਦੇ ਟਾਰਚਰ ਤੋਂ ਇੰਨੀ ਪ੍ਰੇਸ਼ਾਨ ਹੋ ਗਈ ਸੀ ਕਿ ਘਰ ਆ ਕੇ ਰੋਣ ਲੱਗ ਪਈ ਸੀ। ਇਸ ਬਾਰੇ ਉਸ ਦੇ ਮਾਤਾ-ਪਿਤਾ ਨੂੰ ਵੀ ਪਤਾ ਹੈ।
3/6
![ਅਦਾਕਾਰਾ ਨੇ ਕਿਹਾ, 'ਮੈਨੂੰ ਆਪਣੀ ਸਾਊਥ ਦੀ ਇੱਕ ਫਿਲਮ ਯਾਦ ਹੈ, ਡਾਇਰੈਕਟਰ ਮੇਰੇ ਨਾਲ ਬਹੁਤ ਬੁਰਾ ਸਲੂਕ ਕਰਦੇ ਸਨ। ਕਿਸੇ ਹੋਰ ਮਾਇਨੇ ਵਿਚ ਨਹੀਂ ਪਰ ਉਹ ਸੈੱਟ 'ਤੇ ਮੇਰੇ ਨਾਲ ਸਹੀ ਵਿਵਹਾਰ ਨਹੀਂ ਕਰਦੇ ਸੀ। ਜੋ ਮੇਰੇ ਕੋ-ਡਾਂਸਰ ਸਨ, ਉਹ ਮੇਰੇ ਨਾਲੋਂ ਵੱਧ ਉਨ੍ਹਾਂ ਦੀ ਤਾਰੀਫ਼ ਕਰਦੇ ਸਨ। ਉਹ ਮੈਨੂੰ ਕਹਿੰਦੇ ਸੀ, 'ਕਹਾਂ ਸੇ ਆਈ ਹੈ ਯਾਰ ਯੇ'।](https://cdn.abplive.com/imagebank/default_16x9.png)
ਅਦਾਕਾਰਾ ਨੇ ਕਿਹਾ, 'ਮੈਨੂੰ ਆਪਣੀ ਸਾਊਥ ਦੀ ਇੱਕ ਫਿਲਮ ਯਾਦ ਹੈ, ਡਾਇਰੈਕਟਰ ਮੇਰੇ ਨਾਲ ਬਹੁਤ ਬੁਰਾ ਸਲੂਕ ਕਰਦੇ ਸਨ। ਕਿਸੇ ਹੋਰ ਮਾਇਨੇ ਵਿਚ ਨਹੀਂ ਪਰ ਉਹ ਸੈੱਟ 'ਤੇ ਮੇਰੇ ਨਾਲ ਸਹੀ ਵਿਵਹਾਰ ਨਹੀਂ ਕਰਦੇ ਸੀ। ਜੋ ਮੇਰੇ ਕੋ-ਡਾਂਸਰ ਸਨ, ਉਹ ਮੇਰੇ ਨਾਲੋਂ ਵੱਧ ਉਨ੍ਹਾਂ ਦੀ ਤਾਰੀਫ਼ ਕਰਦੇ ਸਨ। ਉਹ ਮੈਨੂੰ ਕਹਿੰਦੇ ਸੀ, 'ਕਹਾਂ ਸੇ ਆਈ ਹੈ ਯਾਰ ਯੇ'।
4/6
![ਮੈਨੂੰ ਨਹੀਂ ਪਤਾ ਕਿ ਉਨ੍ਹਾਂ ਨੇ ਅਜਿਹਾ ਕਿਉਂ ਕੀਤਾ। ਸਿਰਫ਼ ਇਸ ਲਈ ਕਿ ਮੈਂ ਸ਼ੁਰੂ ਵਿੱਚ ਉਹ ਭਾਸ਼ਾ ਨਹੀਂ ਬੋਲ ਸਕਦੀ ਸੀ। ਉਹ ਸਭ ਤੋਂ ਖ਼ਰਾਬ ਸੀ। ਮੈਂ (ਉਸ ਦਾ) ਨਾਮ ਨਹੀਂ ਲਵਾਂਗੀ ਪਰ ਉਹ ਮੇਰੇ ਲਈ ਸਭ ਤੋਂ ਬੁਰਾ ਅਨੁਭਵ ਸੀ।](https://cdn.abplive.com/imagebank/default_16x9.png)
ਮੈਨੂੰ ਨਹੀਂ ਪਤਾ ਕਿ ਉਨ੍ਹਾਂ ਨੇ ਅਜਿਹਾ ਕਿਉਂ ਕੀਤਾ। ਸਿਰਫ਼ ਇਸ ਲਈ ਕਿ ਮੈਂ ਸ਼ੁਰੂ ਵਿੱਚ ਉਹ ਭਾਸ਼ਾ ਨਹੀਂ ਬੋਲ ਸਕਦੀ ਸੀ। ਉਹ ਸਭ ਤੋਂ ਖ਼ਰਾਬ ਸੀ। ਮੈਂ (ਉਸ ਦਾ) ਨਾਮ ਨਹੀਂ ਲਵਾਂਗੀ ਪਰ ਉਹ ਮੇਰੇ ਲਈ ਸਭ ਤੋਂ ਬੁਰਾ ਅਨੁਭਵ ਸੀ।
5/6
![ਮੈਂ ਤੁਹਾਨੂੰ ਦੱਸ ਦੇਵਾ ਕਿ ਮੈਂ ਘਰ ਆ ਕੇ ਰੋਇਆ ਕਰਦੀ ਸੀ। ਮੇਰੇ ਮਾਤਾ-ਪਿਤਾ ਵੀ ਇਸ ਗੱਲ ਤੋਂ ਜਾਣੂ ਹਨ।](https://cdn.abplive.com/imagebank/default_16x9.png)
ਮੈਂ ਤੁਹਾਨੂੰ ਦੱਸ ਦੇਵਾ ਕਿ ਮੈਂ ਘਰ ਆ ਕੇ ਰੋਇਆ ਕਰਦੀ ਸੀ। ਮੇਰੇ ਮਾਤਾ-ਪਿਤਾ ਵੀ ਇਸ ਗੱਲ ਤੋਂ ਜਾਣੂ ਹਨ।
6/6
![ਉਸ ਸਮੇਂ ਮੈਂ ਵਿਦੇਸ਼ ਵਿੱਚ ਸ਼ੂਟਿੰਗ ਕਰ ਰਿਹਾ ਸੀ ਤੇ ਉਸ ਨਿਰਦੇਸ਼ਕ ਦੁਆਰਾ ਮੈਨੂੰ ਇੰਨਾ ਟਾਰਚਰ ਕੀਤਾ ਗਿਆ ਸੀ ਕਿ ਮੈਂ ਘਰ ਆ ਕੇ ਰੋਣ ਲੱਗ ਪੈਂਦਾ ਸੀ ਪਰ ਮੈਂ ਹਾਰ ਨਹੀਂ ਮੰਨੀ ਕਿਉਂਕਿ ਮੈਨੂੰ ਪਤਾ ਸੀ ਕਿ ਉਸਨੂੰ ਇਸ ਦਾ ਪਛਤਾਵਾ ਹੋਵੇਗਾ ਅਤੇ ਉਨ੍ਹਾਂ ਨੇ ਅੱਜ ਵੀ ਮੈਨੂੰ ਮੈਸੇਜ ਕੀਤਾ। ਸਮਾਂ ਬਦਲਦਾ ਹੈ ਹਰ ਕਿਸੇ ਦਾ।](https://cdn.abplive.com/imagebank/default_16x9.png)
ਉਸ ਸਮੇਂ ਮੈਂ ਵਿਦੇਸ਼ ਵਿੱਚ ਸ਼ੂਟਿੰਗ ਕਰ ਰਿਹਾ ਸੀ ਤੇ ਉਸ ਨਿਰਦੇਸ਼ਕ ਦੁਆਰਾ ਮੈਨੂੰ ਇੰਨਾ ਟਾਰਚਰ ਕੀਤਾ ਗਿਆ ਸੀ ਕਿ ਮੈਂ ਘਰ ਆ ਕੇ ਰੋਣ ਲੱਗ ਪੈਂਦਾ ਸੀ ਪਰ ਮੈਂ ਹਾਰ ਨਹੀਂ ਮੰਨੀ ਕਿਉਂਕਿ ਮੈਨੂੰ ਪਤਾ ਸੀ ਕਿ ਉਸਨੂੰ ਇਸ ਦਾ ਪਛਤਾਵਾ ਹੋਵੇਗਾ ਅਤੇ ਉਨ੍ਹਾਂ ਨੇ ਅੱਜ ਵੀ ਮੈਨੂੰ ਮੈਸੇਜ ਕੀਤਾ। ਸਮਾਂ ਬਦਲਦਾ ਹੈ ਹਰ ਕਿਸੇ ਦਾ।
Published at : 13 May 2022 01:36 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਤਕਨਾਲੌਜੀ
ਅੰਮ੍ਰਿਤਸਰ
ਬਾਲੀਵੁੱਡ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)