ਪੜਚੋਲ ਕਰੋ
ਸੋਸ਼ਲ ਮੀਡੀਆ ਸੈਂਸੇਸ਼ਨ Nirahua ਦੀ ਹੀਰੋਇਨ Neelam Giri, ਕਾਤਲਾਨਾ ਅੱਖਾਂ ਨਾਲ ਕਰਦੀ ਵਾਰ
Nirahua
1/7

ਨੀਲਮ ਗਿਰੀ ਨੂੰ ਭੋਜਪੁਰੀ ਫਿਲਮ ਇੰਡਸਟਰੀ ਦੀ ਸੋਸ਼ਲ ਮੀਡੀਆ ਕਵੀਨ ਕਿਹਾ ਜਾਂਦਾ ਹੈ। ਨੀਲਮ ਨੇ ਆਪਣੇ ਕੰਮ ਦੇ ਸਮੇਂ 'ਚ ਟ੍ਰੈਂਡਿੰਗ ਤਸਵੀਰਾਂ ਤੇ ਵੀਡੀਓਜ਼ ਸ਼ੇਅਰ ਕਰਕੇ ਕਾਫੀ ਨਾਂ ਕਮਾਇਆ ਹੈ।
2/7

ਕਦੇ ਸਾਦਗੀ ਦਿਖਾ ਕੇ ਤੇ ਕਦੇ ਝੀਲਾਂ ਵਰਗੀਆਂ ਅੱਖਾਂ ਦੇ ਜਾਲ ਵਿੱਚ ਫਸਾ ਕੇ ਨੀਲਮ ਲੱਖਾਂ ਦਿਲਾਂ ਨੂੰ ਆਪਣਾ ਦੀਵਾਨਾ ਬਣਾ ਚੁੱਕੀ ਹੈ।
Published at : 22 May 2022 09:39 AM (IST)
ਹੋਰ ਵੇਖੋ





















