ਪੜਚੋਲ ਕਰੋ
Nora Fatehi Photos : ਸ਼ਾਰਟ ਡਰੈੱਸ 'ਚ ਨੋਰਾ ਫਤੇਹੀ ਦੇ ਗਲੈਮਰਸ ਲੁੱਕ ਤੋਂ ਨਹੀਂ ਹਟਾ ਸਕੋਗੇ ਨਜ਼ਰਾਂ , ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ
Nora Fatehi
1/6

ਨੋਰਾ ਫਤੇਹੀ ਇਸ ਸਮੇਂ ਰਿਐਲਿਟੀ ਸ਼ੋਅ 'ਡਾਂਸ ਦੀਵਾਨੇ ਜੂਨੀਅਰ' 'ਚ ਜੱਜ ਵਜੋਂ ਨਜ਼ਰ ਆ ਰਹੀ ਹੈ। ਇਸ ਸ਼ੋਅ ਤੋਂ ਨੋਰਾ ਦਾ ਗਲੈਮਰਸ ਲੁੱਕ ਸਾਹਮਣੇ ਆਉਂਦਾ ਰਹਿੰਦਾ ਹੈ।
2/6

ਨੋਰਾ ਆਪਣੇ ਲੁੱਕ ਅਤੇ ਸੋਸ਼ਲ ਮੀਡੀਆ ਪੋਸਟਾਂ ਨੂੰ ਲੈ ਕੇ ਸੁਰਖੀਆਂ 'ਚ ਬਣੀ ਰਹਿੰਦੀ ਹੈ। ਨੋਰਾ ਦੀ ਟੋਨ ਬੌਡੀ ਦੇ ਵੀ ਲੋਕ ਕਾਇਲ ਹਨ।
Published at : 18 Jul 2022 08:03 PM (IST)
ਹੋਰ ਵੇਖੋ





















