ਪੜਚੋਲ ਕਰੋ
ਸ਼ੂਟਿੰਗ ਦੌਰਾਨ ‘ਲੱਤਾਂ ਤੁੜਾਉਣ’ ਵਾਲੇ ਸਿਤਾਰਿਆਂ ਦਾ ਵੇਖੋ ਹਾਲ
1/10

ਬਾਲੀਵੁੱਡ ਅਦਾਕਾਰ ਫਿਲਮਾਂ ਦੀ ਸ਼ੂਟਿੰਗ ਲਈ ਸਖ਼ਤ ਮਿਹਨਤ ਕਰਦੇ ਹਨ। ਦੇਰ ਰਾਤ ਤੱਕ ਜਾਗਣ ਦੇ ਨਾਲ-ਨਾਲ ਕਈ ਵਾਰ ਉਨ੍ਹਾਂ ਨੂੰ ਜਾਨ ਜੋਖਮ ਵਿੱਚ ਪਾਉਣ ਵਾਲੇ ਸਟੰਟ ਵੀ ਕਰਨੇ ਪੈਂਦੇ ਹਨ। ਅਜਿਹਾ ਕਰਦੇ ਹੋਏ ਕਈ ਅਦਾਕਾਰ ਸੱਟਾਂ ਵੀ ਖਾ ਚੁੱਕੇ ਹਨ। ਆਓ ਤੁਹਾਨੂੰ ਦੱਸਦੇ ਹਾਂ ਕਿ ਅਜਿਹੇ ਹੀ ਕੁਝ ਸਿਤਾਰਿਆਂ ਬਾਰੇ-
2/10

ਸਾਲ 1982 ਵਿੱਚ ‘ਕੁਲੀ’ ਫ਼ਿਲਮ ਦੀ ਸ਼ੂਟਿੰਗ ਦੌਰਾਨ ਬਾਲੀਵੁੱਡ ਦੇ ਦਿੱਗਜ ਕਲਾਕਾਰ ਅਮਿਤਾਭ ਬਚਨ ਨੂੰ ਕਾਫ਼ੀ ਸੱਟ ਵੱਜੀ ਸੀ। ਇਸ ਦੌਰਾਨ ਉਹ ਲੰਮੇ ਸਮੇਂ ਤੱਕ ਹਸਪਤਾਲ ਵਿੱਚ ਭਰਤੀ ਰਹੇ ਸਨ।
Published at : 12 Mar 2021 12:29 PM (IST)
ਹੋਰ ਵੇਖੋ



















