ਪੜਚੋਲ ਕਰੋ

Randeep Hooda: ਰਣਦੀਪ ਹੁੱਡਾ ਦੇ ਪਿਤਾ ਨਹੀਂ ਚਾਹੁੰਦੇ ਸਨ ਕਿ ਬੇਟਾ ਐਕਟਰ ਬਣੇ, ਟੈਕਸੀ ਚਲਾ ਕੇ ਖਰਚ ਚਲਾਇਆ

Randeep Hooda, Birthday: ਰਣਦੀਪ ਹੁੱਡਾ ਅਜਿਹੇ ਰਫ ਟਫ ਲੁੱਕ ਵਾਲੇ ਅਦਾਕਾਰ ਹਨ ਜਿਨ੍ਹਾਂ ਨੇ ਵੱਖ-ਵੱਖ ਸ਼ੈਲੀਆਂ ਦੀਆਂ ਫ਼ਿਲਮਾਂ ਵਿੱਚ ਕੰਮ ਕੀਤਾ ਹੈ। ਰਣਦੀਪ ਨੇ ਫਿਲਮ 'ਮਾਨਸੂਨ ਵੈਡਿੰਗ' ਨਾਲ ਬਾਲੀਵੁੱਡ 'ਚ ਡੈਬਿਊ ਕੀਤਾ।

Randeep Hooda

1/9
ਰਣਦੀਪ ਹੁੱਡਾ ਦਾ ਜਨਮ 20 ਅਗਸਤ 1976 ਨੂੰ ਰੋਹਤਕ, ਹਰਿਆਣਾ ਵਿੱਚ ਹੋਇਆ ਸੀ। ਰਣਬੀਰ ਹੁੱਡਾ ਦੇ ਪਿਤਾ ਇੱਕ ਸਰਜਨ ਹਨ ਅਤੇ ਮਾਂ ਆਸ਼ਾ ਹੁੱਡਾ ਇੱਕ ਸਮਾਜ ਸੇਵਕ ਹਨ। ਰਣਦੀਪ ਦਾ ਇੱਕ ਭਰਾ ਹੈ ਜੋ ਇੱਕ ਸਾਫਟਵੇਅਰ ਇੰਜੀਨੀਅਰ ਹੈ ਅਤੇ ਇੱਕ ਭੈਣ ਹੈ ਜੋ ਆਪਣੇ ਪਿਤਾ ਵਾਂਗ ਇੱਕ ਡਾਕਟਰ ਹੈ। ਅਜਿਹੇ 'ਚ ਕਿਸੇ ਨੇ ਸੋਚਿਆ ਵੀ ਨਹੀਂ ਸੀ ਕਿ ਬੇਟਾ ਵੱਡਾ ਹੋ ਕੇ ਫਿਲਮਾਂ 'ਚ ਕੰਮ ਕਰੇਗਾ।

2/9
ਬਚਪਨ ਵਿੱਚ, ਰਣਦੀਪ ਹੁੱਡਾ ਦੇ ਮਾਪਿਆਂ ਨੇ ਉਸਨੂੰ ਸੋਨੀਪਤ ਦੇ ਮਸ਼ਹੂਰ ਮੋਤੀ ਲਾਲ ਨਹਿਰੂ ਸਪੋਰਟਸ ਬੋਰਡਿੰਗ ਸਕੂਲ ਵਿੱਚ ਚੰਗੀ ਪੜ੍ਹਾਈ ਕਰਨ ਲਈ ਭੇਜਿਆ। ਬੋਰਡਿੰਗ ਸਕੂਲ ਦੀ ਪੜ੍ਹਾਈ ਦਾ ਇਹ ਪ੍ਰਭਾਵ ਸੀ ਕਿ ਸ਼ੁਰੂ ਤੋਂ ਹੀ ਖੇਡਾਂ ਅਤੇ  ਦਿਲਚਸਪ ਖੇਡਾਂ  ਜਿਵੇਂ ਘੋੜ ਸਵਾਰੀ, ਤੈਰਾਕੀ, ਪੋਲੋ ਵਿੱਚ ਬਹੁਤ ਦਿਲਚਸਪੀ ਸੀ। ਇਸ ਤੋਂ ਇਲਾਵਾ ਉਹ ਸਕੂਲ ਵਿੱਚ ਥੀਏਟਰ ਵੀ ਕਰਦਾ ਸੀ।

3/9
ਮਾਤਾ-ਪਿਤਾ ਚਾਹੁੰਦੇ ਸਨ ਕਿ ਰਣਦੀਪ ਡਾਕਟਰ ਬਣੇ, ਇਸ ਲਈ ਉਨ੍ਹਾਂ ਨੇ ਉਸ ਨੂੰ ਦਿੱਲੀ ਦੇ ਆਰ ਕੇ ਪੁਰਮ ਵਿੱਚ ਪੜ੍ਹਨ ਲਈ ਭੇਜ ਦਿੱਤਾ। ਪਰ ਰਣਦੀਪ ਡਾਕਟਰ ਨਹੀਂ ਬਣਨਾ ਚਾਹੁੰਦਾ ਸੀ।

4/9
ਰਣਦੀਪ ਹੁੱਡਾ ਉੱਚ ਸਿੱਖਿਆ ਲਈ ਮੈਲਬੋਰਨ, ਆਸਟ੍ਰੇਲੀਆ ਚਲੇ ਗਏ। ਆਸਟਰੇਲੀਆ ਤੋਂ ਮਾਰਕੀਟਿੰਗ ਅਤੇ ਕਾਰੋਬਾਰ ਪ੍ਰਬੰਧਨ ਪੂਰਾ ਕੀਤਾ। ਇਕ ਇੰਟਰਵਿਊ 'ਚ ਰਣਦੀਪ ਨੇ ਦੱਸਿਆ ਸੀ ਕਿ ਆਸਟ੍ਰੇਲੀਆ 'ਚ ਪੜ੍ਹਦੇ ਸਮੇਂ ਉਸ ਨੇ ਟੈਕਸੀ ਚਲਾਈ, ਕਾਰਾਂ ਦੀ ਸਫਾਈ ਕੀਤੀ ਅਤੇ ਰੈਸਟੋਰੈਂਟ 'ਚ ਕੰਮ ਵੀ ਕਰਨਾ ਪਿਆ, ਕਿਉਂਕਿ ਖਰਚੇ ਲਈ ਪੈਸੇ ਕਾਫੀ ਨਹੀਂ ਸਨ।

5/9
ਪੜ੍ਹਾਈ ਪੂਰੀ ਕਰਨ ਤੋਂ ਬਾਅਦ ਰਣਦੀਪ ਹੁੱਡਾ ਨੇ ਫਿਲਮੀ ਦੁਨੀਆ 'ਚ ਹੱਥ ਅਜ਼ਮਾਉਣ ਬਾਰੇ ਸੋਚਿਆ, ਕਿਹਾ ਜਾਂਦਾ ਹੈ ਕਿ 2001 'ਚ ਉਨ੍ਹਾਂ ਦੇ ਵਿਦੇਸ਼ੀ ਲਹਿਜ਼ੇ ਕਾਰਨ ਮੀਰਾ ਨਾਇਰ ਨੇ ਆਪਣੀ ਫਿਲਮ 'ਮੌਨਸੂਨ ਵੈਡਿੰਗ' 'ਚ ਇੱਕ ਐਨਆਰਆਈ ਦਾ ਰੋਲ ਦਿੱਤਾ ਸੀ।

6/9
'ਮੌਨਸੂਨ ਵੈਡਿੰਗ' ਤੋਂ ਰਣਦੀਪ ਨੂੰ ਜ਼ਿਆਦਾ ਫਾਇਦਾ ਨਹੀਂ ਹੋਇਆ ਪਰ ਉਸ ਦਾ ਕੰਮ ਦੇਖਿਆ ਗਿਆ।

7/9
ਰਣਦੀਪ ਨੂੰ ਅਸਲ ਪਛਾਣ ਫਿਲਮ 'ਡੀ' ਤੋਂ ਮਿਲੀ। ਅੰਡਰਵਰਲਡ 'ਤੇ 2005 ਦੀ ਇਸ ਫਿਲਮ ਦੀ ਸਫਲਤਾ ਤੋਂ ਬਾਅਦ ਅਦਾਕਾਰ ਨੂੰ ਪਿੱਛੇ ਮੁੜ ਕੇ ਨਹੀਂ ਦੇਖਣਾ ਪਿਆ।

8/9
ਰਣਦੀਪ ਸਕ੍ਰੀਨ 'ਤੇ ਵੱਖ-ਵੱਖ ਭੂਮਿਕਾਵਾਂ 'ਚ ਨਜ਼ਰ ਆਏ। ਫਿਲਮ 'ਰੰਗਰਸੀਆ' 'ਚ ਬੇਹੱਦ ਬੋਲਡ ਕਿਰਦਾਰ ਨਿਭਾ ਕੇ ਲਾਈਮਲਾਈਟ 'ਚ ਰਹੇ।

9/9
ਕਰੀਬ 32 ਸਾਲਾਂ ਤੋਂ ਫਿਲਮੀ ਦੁਨੀਆ 'ਚ ਸਰਗਰਮ ਰਹੇ ਰਣਦੀਪ ਹੁੱਡਾ ਕਦੇ ਸਰਦਾਰ ਬਣੇ ਤੇ ਕਦੇ ਸਰਬਜੀਤ ਦਾ ਕਿਰਦਾਰ ਨਿਭਾਅ ਚੁੱਕੇ ਹਨ ਤੇ ਹੁਣ ਵੀਰ ਸਾਵਰਕਰ ਦੇ ਕਿਰਦਾਰ 'ਚ ਨਜ਼ਰ ਆਉਣਗੇ।

ਹੋਰ ਜਾਣੋ ਬਾਲੀਵੁੱਡ

View More
Advertisement
Advertisement
Advertisement

ਟਾਪ ਹੈਡਲਾਈਨ

Indian-Origin Schoolgirl: ਭਾਰਤੀ ਮੂਲ ਦੀ 9 ਸਾਲ ਦੀ ਬੱਚੀ ਨੇ ਰਚਿਆ ਇਤਿਹਾਸ, ਬਣੀ ਇੰਗਲੈਂਡ ਦੀ ਸ਼ਤਰੰਜ ਟੀਮ ਦੀ ਸਭ ਤੋਂ ਛੋਟੀ ਉਮਰ ਦੀ ਖਿਡਾਰਨ

Viral Video: ਲੱਖਾਂ ਦੀ ਭੀੜ ਵਿਚਾਲੇ ਰੋਹਿਤ ਸ਼ਰਮਾ ਅਚਾਨਕ ਬੱਸ ਤੋਂ ਉਤਰੇ, ਫਿਰ ਨੱਚਦੇ ਹੋਏ ਪਹੁੰਚੇ ਸਟੇਡੀਅਮ, ਵੀਡੀਓ ਦੇਖ ਫੈਨਜ਼ ਖੂਬ ਲੁੱਟਾ ਰਹੇ ਪਿਆਰ

Team India: ਵਿਰਾਟ, ਰੋਹਿਤ ਸਣੇ ਟੀਮ ਇੰਡੀਆ ਨੇ 'ਚੱਕ ਦੇ ਇੰਡੀਆ' ਗੀਤ 'ਤੇ ਕੀਤਾ ਸ਼ਾਨਦਾਰ ਡਾਂਸ, ਵੀਡੀਓ ਹੋਇਆ ਵਾਇਰਲ

Punjab Weather Update: ਪੰਜਾਬ 'ਚ ਮੀਂਹ ਨੂੰ ਲੈ ਕੇ IMD ਵੱਲੋਂ ਜਾਰੀ ਕੀਤੀ ਇਹ ਚੇਤਾਵਨੀ, ਜਾਣੋ ਹੋਰ ਕਿੰਨੇ ਦਿਨ ਪਵੇਗਾ ਮੀਂਹ

ABP Premium

ਵੀਡੀਓਜ਼

Beas water Level alert | ਬਿਆਸ ਨਦੀ 'ਚ ਆਇਆ ਹੜ੍ਹ -  70 ਸਾਲਾ ਬਜ਼ੁਰਗ ਔਰਤ ਰੁੜ੍ਹੀBarnala Roadways Bus Accident | ਸਵਾਰੀਆਂ ਨਾਲ ਭਰੀ ਰੋਡਵੇਜ਼ ਦੀ ਬੱਸ ਦੀ ਟਰੱਕ ਨਾਲ ਟੱਕਰ, ਕਈ ਜਖ਼ਮੀShambhu Farmer Death |ਅੰਦੋਲਨ ਤੋਂ ਘਰ ਪਰਤ ਰਹੇ ਕਿਸਾਨਾਂ ਨਾਲ ਹੋਇਆ ਭਿਆਨਕ ਹਾਦਸਾ, 1 ਦੀ ਮੌਤJalalabad News |ਪਿੰਡ 'ਚ ਘੁਸਪੈਠੀਏ ਦੀ ਲਾਸ਼ ਦਫਨਾਉਣ ਆਈ ਪੁਲਿਸ ਨੂੰ ਲੋਕਾਂ ਨੇ ਮੋੜਿਆ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Indian-Origin Schoolgirl: ਭਾਰਤੀ ਮੂਲ ਦੀ 9 ਸਾਲ ਦੀ ਬੱਚੀ ਨੇ ਰਚਿਆ ਇਤਿਹਾਸ, ਬਣੀ ਇੰਗਲੈਂਡ ਦੀ ਸ਼ਤਰੰਜ ਟੀਮ ਦੀ ਸਭ ਤੋਂ ਛੋਟੀ ਉਮਰ ਦੀ ਖਿਡਾਰਨ
Indian-Origin Schoolgirl: ਭਾਰਤੀ ਮੂਲ ਦੀ 9 ਸਾਲ ਦੀ ਬੱਚੀ ਨੇ ਰਚਿਆ ਇਤਿਹਾਸ, ਬਣੀ ਇੰਗਲੈਂਡ ਦੀ ਸ਼ਤਰੰਜ ਟੀਮ ਦੀ ਸਭ ਤੋਂ ਛੋਟੀ ਉਮਰ ਦੀ ਖਿਡਾਰਨ
Viral Video: ਲੱਖਾਂ ਦੀ ਭੀੜ ਵਿਚਾਲੇ ਰੋਹਿਤ ਸ਼ਰਮਾ ਅਚਾਨਕ ਬੱਸ ਤੋਂ ਉਤਰੇ, ਫਿਰ ਨੱਚਦੇ ਹੋਏ ਪਹੁੰਚੇ ਸਟੇਡੀਅਮ, ਵੀਡੀਓ ਦੇਖ ਫੈਨਜ਼ ਖੂਬ ਲੁੱਟਾ ਰਹੇ ਪਿਆਰ
Viral Video: ਲੱਖਾਂ ਦੀ ਭੀੜ ਵਿਚਾਲੇ ਰੋਹਿਤ ਸ਼ਰਮਾ ਅਚਾਨਕ ਬੱਸ ਤੋਂ ਉਤਰੇ, ਫਿਰ ਨੱਚਦੇ ਹੋਏ ਪਹੁੰਚੇ ਸਟੇਡੀਅਮ, ਵੀਡੀਓ ਦੇਖ ਫੈਨਜ਼ ਖੂਬ ਲੁੱਟਾ ਰਹੇ ਪਿਆਰ
Team India: ਵਿਰਾਟ, ਰੋਹਿਤ ਸਣੇ ਟੀਮ ਇੰਡੀਆ ਨੇ 'ਚੱਕ ਦੇ ਇੰਡੀਆ' ਗੀਤ 'ਤੇ ਕੀਤਾ ਸ਼ਾਨਦਾਰ ਡਾਂਸ, ਵੀਡੀਓ ਹੋਇਆ ਵਾਇਰਲ
Team India: ਵਿਰਾਟ, ਰੋਹਿਤ ਸਣੇ ਟੀਮ ਇੰਡੀਆ ਨੇ 'ਚੱਕ ਦੇ ਇੰਡੀਆ' ਗੀਤ 'ਤੇ ਕੀਤਾ ਸ਼ਾਨਦਾਰ ਡਾਂਸ, ਵੀਡੀਓ ਹੋਇਆ ਵਾਇਰਲ
Punjab Weather Update: ਪੰਜਾਬ 'ਚ ਮੀਂਹ ਨੂੰ ਲੈ ਕੇ IMD ਵੱਲੋਂ ਜਾਰੀ ਕੀਤੀ ਇਹ ਚੇਤਾਵਨੀ, ਜਾਣੋ ਹੋਰ ਕਿੰਨੇ ਦਿਨ ਪਵੇਗਾ ਮੀਂਹ
Punjab Weather Update: ਪੰਜਾਬ 'ਚ ਮੀਂਹ ਨੂੰ ਲੈ ਕੇ IMD ਵੱਲੋਂ ਜਾਰੀ ਕੀਤੀ ਇਹ ਚੇਤਾਵਨੀ, ਜਾਣੋ ਹੋਰ ਕਿੰਨੇ ਦਿਨ ਪਵੇਗਾ ਮੀਂਹ
ਗਰਲਫ੍ਰੈਂਡ ਨੂੰ ਅੱਧੀ ਰਾਤ ਨੂੰ ਮਿਲਣ ਪਹੁੰਚਿਆ ਸੀ ਪ੍ਰੇਮੀ, ਰੰਗੇ ਹੱਥੀਂ ਫੜੇ ਗਏ ਤਾਂ ਪਰਿਵਾਰ ਨੇ ਕਰਵਾ 'ਤਾ ਵਿਆਹ

ਇਸ ਦਿਨ ਲਾਂਚ ਹੋਵੇਗਾ Lava Blaze X 5G, ਜਾਣੋ ਭਾਰਤੀ ਕੰਪਨੀ ਦੇ 'ਮੇਡ ਇਨ ਇੰਡੀਆ' ਫੋਨ ਦੇ ਖਾਸ ਫੀਚਰਸ

Punjab News: ਅੰਮ੍ਰਿਤਪਾਲ ਸਿੰਘ ਦੀ ਪੈਰੋਲ 'ਤੇ ਲਾ ਦਿੱਤੀਆਂ 10 ਸ਼ਰਤਾਂ! ਸਰਕਾਰ ਨੇ ਕੀਤੀ ਪੂਰੀ ਪਲਾਨਿੰਗ 

Lawrence Bishnoi Gang: ਲਾਰੈਂਸ ਬਿਸ਼ਨੋਈ ਗੈਂਗ ਦੇ ਸ਼ੂਟਰ ਦੇ ਘਰ 'ਤੇ ਚੱਲਿਆ ਬੁਲਡੋਜ਼ਰ, ਕਰ ਦਿੱਤਾ ਢਹਿ-ਢੇਰੀ

Embed widget