ਪੜਚੋਲ ਕਰੋ
Sonakshi Sinha Mehndi: ਸੋਨਾਕਸ਼ੀ ਸਿਨਹਾ-ਜ਼ਹੀਰ ਦੇ ਹਲਦੀ-ਮਹਿੰਦੀ ਸੈਰੇਮਨੀ ਦੀਆਂ ਤਸਵੀਰਾਂ ਵਾਇਰਲ, ਜਾਣੋ ਕਦੋਂ ਹੋਏਗੀ ਰਿਸੈਪਸ਼ਨ
Sonakshi Sinha-Zaheer Iqbal's wedding: ਅਦਾਕਾਰਾ ਸੋਨਾਕਸ਼ੀ ਸਿਨਹਾ ਅਤੇ ਜ਼ਹੀਰ ਇਕਬਾਲ 23 ਜੂਨ ਨੂੰ ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਹੇ ਹਨ।
Sonakshi Sinha-Zaheer Iqbal's wedding
1/7

ਇਸ ਦੌਰਾਨ ਹਾਲ ਹੀ 'ਚ ਜੋੜੇ ਦੇ ਹਲਦੀ ਅਤੇ ਮਹਿੰਦੀ ਸਮਾਰੋਹ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ ਉੱਪਰ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਇਹ ਤਸਵੀਰਾਂ ਜ਼ਹੀਰ ਦੀ ਭੈਣ ਅਤੇ ਸੈਲੀਬ੍ਰਿਟੀ ਸਟਾਈਲਿਸਟ ਸਨਮ ਰਤਨਾਸੀ ਦੇ ਦੋਸਤ ਜ਼ਹੀਰ ਅਲੀ ਮੁਨਸ਼ੀ ਨੇ ਸ਼ੇਅਰ ਕੀਤੀਆਂ ਹਨ।
2/7

ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਜ਼ਫਰ ਨੇ ਲਿਖਿਆ, 'ਮੈਂ ਬਹੁਤ ਉਤਸ਼ਾਹਿਤ ਹਾਂ ਅਤੇ ਆਖਿਰਕਾਰ ਸੋਨਾ ਅਧਿਕਾਰਤ ਤੌਰ 'ਤੇ ਬੈਂਡਸਟੈਂਡ ਬਿਲਡਿੰਗ ਦੇ ਏ ਕਲੇਨ 'ਚ ਆ ਗਈ ਹੈ।' ਤੁਹਾਨੂੰ ਦੱਸ ਦੇਈਏ ਕਿ ਇਹ ਜ਼ਹੀਰ ਇਕਬਾਲ ਦੇ ਘਰ ਦਾ ਅਡ੍ਰੈਸ ਹੈ।
Published at : 22 Jun 2024 01:35 PM (IST)
ਹੋਰ ਵੇਖੋ





















