ਪੜਚੋਲ ਕਰੋ
Pooja Batra ਨੇ ਪਤੀ Nawab Shah ਨਾਲ ਸ਼ੇਅਰ ਕੀਤੀਆਂ ਬੇਹੱਦ ਬੋਲਡ ਤਸਵੀਰਾਂ, ਫੈਨਸ ਨੂੰ ਪਸੰਦ ਆਈ ਦੋਵਾਂ ਦੀ ਕੈਮਿਸਟਰੀ
Pooja_Batra,_Nawab_shah_1
1/6

ਪੂਜਾ ਅਤੇ ਨਵਾਬ ਅਕਸਰ ਵੱਖ-ਵੱਖ ਥਾਂਵਾਂ 'ਤੇ ਛੁੱਟੀਆਂ ਦਾ ਆਨੰਦ ਲੈਂਦੇ ਦੇਖਿਆ ਜਾਂਦਾ ਹੈ। ਪੂਜਾ ਨੇ ਇਹ ਤਸਵੀਰਾਂ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਤੇ ਪੂਜਾ ਦੇ ਪ੍ਰਸ਼ੰਸਕ ਜ਼ਬਰਦਸਤ ਪ੍ਰਤੀਕ੍ਰਿਆ ਦੇ ਰਹੇ ਹਨ।
2/6

ਪੂਜਾ ਸ਼ਾਇਦ ਵੱਡੇ ਪਰਦੇ ਤੋਂ ਦੂਰ ਹੋ ਸਕਦੀ ਹੈ ਪਰ ਆਪਣੇ ਬੋਲਡ ਅੰਦਾਜ਼ ਕਾਰਨ ਉਹ ਅਕਸਰ ਸੁਰਖੀਆਂ ਵਿਚ ਰਹਿੰਦੀ ਹੈ। ਉਸਦਾ ਪਤੀ ਨਵਾਬ ਵੀ ਉਸ ਨੂੰ ਖੂਬ ਸਪੌਟ ਕਰਦਾ ਹੈ।
Published at : 07 Jun 2021 07:20 AM (IST)
ਹੋਰ ਵੇਖੋ





















