ਪੜਚੋਲ ਕਰੋ
ਪ੍ਰਿਅੰਕਾ ਚੋਪੜਾ ਦੇ ਜਨਮਦਿਨ ਦੀਆਂ ਅਣਦੇਖੀਆਂ ਤਸਵੀਰਾਂ ਹੋਈਆਂ ਵਾਇਰਲ, ਨਿਕ ਜੋਨਸ ਨਾਲ ਰੋਮਾਂਸ ਕਰਦੀ ਨਜ਼ਰ ਆਈ ਅਦਾਕਾਰਾ
ਬਾਲੀਵੁੱਡ ਅਦਾਕਾਰਾ ਅਤੇ ਗਲੋਬਲ ਸਟਾਰ ਪ੍ਰਿਯੰਕਾ ਚੋਪੜਾ ਨੇ ਹਾਲ ਹੀ ਵਿੱਚ ਆਪਣਾ 40ਵਾਂ ਜਨਮਦਿਨ ਮਨਾਇਆ। ਉਨ੍ਹਾਂ ਦੇ ਜਨਮਦਿਨ ਦੇ ਜਸ਼ਨ ਲਈ ਉਨ੍ਹਾਂ ਦੇ ਪਤੀ ਨਿਕ ਜੋਨਸ ਨੇ ਖਾਸ ਇੰਤਜ਼ਾਮ ਕੀਤਾ ਸੀ।
ਪ੍ਰਿਯੰਕਾ ਚੋਪੜਾ
1/9

ਬਾਲੀਵੁੱਡ ਅਦਾਕਾਰਾ ਅਤੇ ਗਲੋਬਲ ਸਟਾਰ ਪ੍ਰਿਯੰਕਾ ਚੋਪੜਾ ਨੇ ਹਾਲ ਹੀ ਵਿੱਚ ਆਪਣਾ 40ਵਾਂ ਜਨਮਦਿਨ ਮਨਾਇਆ। ਉਨ੍ਹਾਂ ਦੇ ਜਨਮਦਿਨ ਦੇ ਜਸ਼ਨ ਲਈ ਉਨ੍ਹਾਂ ਦੇ ਪਤੀ ਨਿਕ ਜੋਨਸ ਨੇ ਖਾਸ ਇੰਤਜ਼ਾਮ ਕੀਤਾ ਸੀ। ਹੁਣ ਅਦਾਕਾਰਾ ਦੀਆਂ ਕੁਝ ਅਣਦੇਖੀ ਰੋਮਾਂਟਿਕ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਤਸਵੀਰਾਂ 'ਚ ਦੇਸੀ ਗਰਲ ਯੈਲੋ ਰੰਗ ਦੀ ਸੈਕਸੀ ਡਰੈੱਸ 'ਚ ਮਸਤੀ ਕਰਦੀ ਨਜ਼ਰ ਆ ਰਹੀ ਹੈ।
2/9

ਤਸਵੀਰਾਂ 'ਚ ਪ੍ਰਿਅੰਕਾ ਕਦੇ ਪਤੀ ਨਿਕ ਨਾਲ ਹੱਸ ਰਹੀ ਹੈ ਤਾਂ ਕਦੇ ਉਸ ਦੇ ਮੋਢੇ 'ਤੇ ਹੱਥ ਰੱਖ ਕੇ ਖੜ੍ਹੀ ਹੈ। ਫੋਟੋਆਂ 'ਚ ਪ੍ਰਿਯੰਕਾ ਦਾ ਲੁੱਕ ਵੀ ਜਾਨਲੇਵਾ ਹੈ।
Published at : 22 Jul 2022 11:04 AM (IST)
ਹੋਰ ਵੇਖੋ





















