ਪੜਚੋਲ ਕਰੋ
Priyanka Chopra ਤੇ ਉਨ੍ਹਾਂ ਦੇ ਪਤੀ Nick Jonas ਨੂੰ ਦੁਨੀਆਂ ਸਾਹਮਣੇ ਪਿਆਰ ਕਰਨ ਤੋਂ ਨਹੀਂ ਕੋਈ ਸੰਗ, ਦੇਖੋ ਤਸਵੀਰਾਂ
ਪ੍ਰਿਯੰਕਾ ਚੋਪੜਾ, ਨਿਕ ਜੋਨਸ
1/6

ਬਾਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ ਜੋਨਸ ਇਨੀਂ ਦਿਨੀਂ ਆਪਣੇ ਪਤੀ ਨਿਕ ਜੋਨਸ ਦੇ ਨਾਲ ਕੁਆਲਿਟੀ ਟਾਇਮ ਸਪੈਂਡ ਕਰ ਰਹੀ ਹੈ। ਪ੍ਰਿਯੰਕਾ ਅਕਸਰ ਨਿਕ ਦੇ ਨਾਲ ਸੋਸ਼ਲ ਮੀਡੀਆ 'ਤੇ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ।
2/6

ਪ੍ਰਿਯੰਕਾ ਚੋਪੜਾ ਕਾਫੀ ਸਮੇਂ ਬਾਅਦ ਆਪਣੇ ਕੰਮ 'ਚੋਂ ਸਮਾਂ ਕੱਢ ਕੇ ਇਨੀਂ ਦਿਨੀਂ ਪਤੀ ਨਿਕ ਜੋਨਸ ਦੇ ਨਾਲ ਸਮਾਂ ਬਿਤਾ ਰਹੀ ਹੈ। ਸੋਸ਼ਲ ਮੀਡੀਆ 'ਤੇ ਉਨ੍ਹਾਂ ਦੀ ਇਹ ਲੇਟੈਸਟ ਤਸਵੀਰ ਵਾਇਰਲ ਹੋ ਰਹੀ ਹੈ।
Published at : 31 Aug 2021 11:22 AM (IST)
ਹੋਰ ਵੇਖੋ





















