ਪੜਚੋਲ ਕਰੋ
Priyanka Chopra New Look: ਪ੍ਰਿਯੰਕਾ ਚੋਪੜਾ ਨੇ ਨਵੇਂ ਲੁੱਕ 'ਚ ਦਿਖਾਇਆ ਸ਼ਾਨਦਾਰ ਅਵਤਾਰ, ਫੋਟੋਆਂ ਵੇਖ ਫੈਨ ਹੋਏ ਹੈਰਾਨ
priyanka_chopra
1/7

ਬਾਲੀਵੁੱਡ ਐਕਟਰਸ ਪਿੱਗੀ ਚੋਪਸ ਯਾਨੀ ਪ੍ਰਿਯੰਕਾ ਚੋਪੜਾ ਬਾਲੀਵੁੱਡ ਤੋਂ ਲੈ ਕੇ ਹਾਲੀਵੁੱਡ ਤੱਕ ਹਰ ਥਾਂ ਛਾਈ ਹੋਈ ਹੈ। ਉਸ ਨੇ ਆਪਣੀ ਐਕਟਿੰਗ ਨਾਲ ਸਾਰਿਆਂ ਨੂੰ ਦੀਵਾਨਾ ਬਣਾ ਦਿੱਤਾ ਹੈ। ਪ੍ਰਿਯੰਕਾ ਦਾ ਲੁੱਕ ਅਤੇ ਸਟਾਈਲ ਉਸ ਨੂੰ ਬਾਕੀ ਐਕਟਰਸ ਤੋਂ ਵੱਖਰਾ ਬਣਾਉਂਦਾ ਹੈ, ਜਿਸ ਕਾਰਨ ਸੋਸ਼ਲ ਮੀਡੀਆ 'ਤੇ ਲੱਖਾਂ ਲੋਕ ਉਸ ਨੂੰ ਫੋਲੋ ਕਰਦੇ ਹਨ। ਉਹ ਆਪਣੇ ਫੈਨਸ ਲਈ ਆਪਣੀਆਂ ਗਲੈਮਰਸ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ।
2/7

ਪ੍ਰਿਅੰਕਾ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਆਪਣੇ ਪ੍ਰਸ਼ੰਸਕਾਂ ਨੂੰ ਆਪਣੀ ਨਿੱਜੀ ਅਤੇ ਪ੍ਰੋਫੈਸ਼ਨਲ ਲਾਈਫ ਬਾਰੇ ਜਾਣਕਾਰੀ ਦਿੰਦੀ ਰਹਿੰਦੀ ਹੈ। ਪ੍ਰਿਯੰਕਾ ਨੇ ਹਾਲ ਹੀ 'ਚ ਨਵੇਂ ਲੁੱਕ 'ਚ ਫੋਟੋਸ਼ੂਟ ਕਰਵਾਇਆ ਹੈ। ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।
Published at : 14 Jan 2022 08:39 AM (IST)
ਹੋਰ ਵੇਖੋ





















