ਪੜਚੋਲ ਕਰੋ
B-Town Flop Stars : ਬਾਲੀਵੁੱਡ ਦੇ ਉਹ ਸਿਤਾਰੇ ਜਿਨ੍ਹਾਂ ਨੂੰ ਰਾਸ ਨਹੀਂ ਆਇਆ ਸਟਾਰਡਮ , ਕੁਝ ਹੀ ਸਾਲਾਂ 'ਚ ਪਹੁੰਚੇ ਅਰਸ਼ ਤੋਂ ਫਰਸ਼ ਤੱਕ
Flop Stars : ਕੁਝ ਬਾਲੀਵੁੱਡ ਸਿਤਾਰੇ ਰਾਤੋ-ਰਾਤ ਸਟਾਰ ਬਣ ਜਾਂਦੇ ਹਨ ਅਤੇ ਕੁਝ ਫਲਾਪ ਪਰ ਅਸੀਂ ਜਿਨ੍ਹਾਂ ਸਿਤਾਰਿਆਂ ਬਾਰੇ ਗੱਲ ਕਰਨ ਜਾ ਰਹੇ ਹਾਂ, ਉਹ ਤਾਂ ਸਿਤਾਰੇ ਬਣ ਗਏ ਪਰ ਕੁਝ ਹੀ ਸਾਲਾਂ 'ਚ ਉਨ੍ਹਾਂ ਦਾ ਸਟਾਰਡਮ ਫਿੱਕਾ ਪੈ ਗਿਆ।
Imran Khan
1/7

Flop Stars : ਕੁਝ ਬਾਲੀਵੁੱਡ ਸਿਤਾਰੇ ਰਾਤੋ-ਰਾਤ ਸਟਾਰ ਬਣ ਜਾਂਦੇ ਹਨ ਅਤੇ ਕੁਝ ਫਲਾਪ ਪਰ ਅਸੀਂ ਜਿਨ੍ਹਾਂ ਸਿਤਾਰਿਆਂ ਬਾਰੇ ਗੱਲ ਕਰਨ ਜਾ ਰਹੇ ਹਾਂ, ਉਹ ਤਾਂ ਸਿਤਾਰੇ ਬਣ ਗਏ ਪਰ ਕੁਝ ਹੀ ਸਾਲਾਂ 'ਚ ਉਨ੍ਹਾਂ ਦਾ ਸਟਾਰਡਮ ਫਿੱਕਾ ਪੈ ਗਿਆ।
2/7

ਅਮੀਸ਼ਾ ਪਟੇਲ- ਰਿਤਿਕ ਰੋਸ਼ਨ ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਅਮੀਸ਼ਾ ਪਟੇਲ ਨੂੰ ਕੁਝ ਸਾਲਾਂ ਤੋਂ ਦਰਸ਼ਕਾਂ ਨੇ ਕਾਫੀ ਪਸੰਦ ਕੀਤਾ ਸੀ। ਸੰਨੀ ਦਿਓਲ ਦੇ ਨਾਲ ਉਸ ਦੀ ਫਿਲਮ 'ਗਦਰ' ਵੀ ਬਲਾਕਬਸਟਰ ਰਹੀ ਸੀ, ਇਸ ਦੇ ਬਾਵਜੂਦ ਅਭਿਨੇਤਰੀ ਆਪਣੇ ਕਰੀਅਰ ਨੂੰ ਅੱਗੇ ਨਹੀਂ ਲੈ ਜਾ ਸਕੀ। ਜਿਸ ਤੋਂ ਬਾਅਦ ਉਹ ਫਿਲਮੀ ਦੁਨੀਆ ਤੋਂ ਦੂਰ ਹੋ ਗਈ। ਹਾਲਾਂਕਿ ਹੁਣ ਅਦਾਕਾਰਾ 'ਗਦਰ 2' 'ਚ ਨਜ਼ਰ ਆਉਣ ਵਾਲੀ ਹੈ।
Published at : 14 Nov 2022 10:02 PM (IST)
ਹੋਰ ਵੇਖੋ