ਪੜਚੋਲ ਕਰੋ
Rakul Preet Singh: ਰਕੁਲ ਪ੍ਰੀਤ ਸਿੰਘ ਸਾੜੀ ਪਾ ਕੇ ਲਾਇਆ ਗਲੈਮਰ ਦਾ ਤੜਕਾ, ਕਿਲਰ ਅੰਦਾਜ਼ ਦੇਖ ਫੈਨਜ਼ ਹੋਏ ਬੇਕਾਬੂ
Rakul Preet Singh Pics: ਬਾਲੀਵੁੱਡ ਅਦਾਕਾਰਾ ਰਕੁਲ ਪ੍ਰੀਤ ਸਿੰਘ ਹਮੇਸ਼ਾ ਹੀ ਆਪਣੇ ਖੂਬਸੂਰਤ ਲੁੱਕ ਕਾਰਨ ਸੋਸ਼ਲ ਮੀਡੀਆ 'ਤੇ ਸੁਰਖੀਆਂ 'ਚ ਰਹਿੰਦੀ ਹੈ। ਉਸ ਦੀ ਸ਼ਾਨਦਾਰ ਹੌਟਨੈੱਸ ਅਕਸਰ ਪ੍ਰਸ਼ੰਸਕਾਂ ਨੂੰ ਆਪਣੇ ਵੱਲ ਆਕਰਸ਼ਿਤ ਕਰਦੀ ਹੈ।
Rakul Preet Singh
1/8

ਹਾਲ ਹੀ 'ਚ ਅਦਾਕਾਰਾ ਨੇ ਆਪਣੇ ਲੇਟੈਸਟ ਫੋਟੋਸ਼ੂਟ ਦੀਆਂ ਤਸਵੀਰਾਂ ਇੰਸਟਾਗ੍ਰਾਮ 'ਤੇ ਪੋਸਟ ਕਰਕੇ ਸੋਸ਼ਲ ਮੀਡੀਆ ਦਾ ਪਾਰਾ ਹਾਈ ਕਰ ਦਿੱਤਾ ਹੈ। ਇਨ੍ਹਾਂ ਤਸਵੀਰਾਂ 'ਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਹੈ। ਦੇਖੋ ਅਭਿਨੇਤਰੀ ਦਾ ਕਿਲਰ ਫਿਗਰ...
2/8

ਅਦਾਕਾਰਾ ਰਕੁਲ ਪ੍ਰੀਤ ਸਿੰਘ ਹਮੇਸ਼ਾ ਹੀ ਆਪਣੀਆਂ ਬੋਲਡ ਅਤੇ ਹੌਟ ਤਸਵੀਰਾਂ ਨਾਲ ਇੰਟਰਨੈੱਟ 'ਤੇ ਚਰਚਾ 'ਚ ਰਹਿੰਦੀ ਹੈ।
3/8

ਉਸ ਦਾ ਹਰ ਲੁੱਕ ਸੋਸ਼ਲ ਮੀਡੀਆ 'ਤੇ ਪੋਸਟ ਹੁੰਦੇ ਹੀ ਪ੍ਰਸ਼ੰਸਕਾਂ ਵਿਚਾਲੇ ਲਾਈਮਲਾਈਟ 'ਚ ਆ ਜਾਂਦਾ ਹੈ।
4/8

ਹਾਲ ਹੀ 'ਚ ਅਦਾਕਾਰਾ ਰਕੁਲ ਪ੍ਰੀਤ ਸਿੰਘ ਨੇ ਆਪਣੇ ਲੇਟੈਸਟ ਫੋਟੋਸ਼ੂਟ ਦੀਆਂ ਤਸਵੀਰਾਂ ਪ੍ਰਸ਼ੰਸਕਾਂ ਨਾਲ ਸ਼ੇਅਰ ਕੀਤੀਆਂ ਹਨ।
5/8

ਇਨ੍ਹਾਂ ਤਸਵੀਰਾਂ 'ਚ ਅਭਿਨੇਤਰੀ ਦੇ ਰਵਾਇਤੀ ਲੁੱਕ ਨੂੰ ਦੇਖ ਕੇ ਪ੍ਰਸ਼ੰਸਕ ਉਸ ਤੋਂ ਨਜ਼ਰਾਂ ਨਹੀਂ ਹਟਾ ਪਾ ਰਹੇ ਹਨ।
6/8

ਤੁਹਾਨੂੰ ਦੱਸ ਦੇਈਏ ਕਿ ਜਦੋਂ ਵੀ ਅਦਾਕਾਰਾ ਆਪਣੀਆਂ ਤਸਵੀਰਾਂ ਇੰਸਟਾਗ੍ਰਾਮ 'ਤੇ ਪੋਸਟ ਕਰਦੀ ਹੈ ਤਾਂ ਉਸ ਦੀ ਹਰ ਤਸਵੀਰ 'ਤੇ ਲੋਕ ਆਪਣਾ ਦਿਲ ਗੁਆ ਬੈਠਦੇ ਹਨ।
7/8

ਰਕੁਲ ਪ੍ਰੀਤ ਸਿੰਘ ਨੇ ਇਨ੍ਹਾਂ ਤਸਵੀਰਾਂ 'ਚ ਕੰਨਾਂ 'ਚ ਈਅਰਰਿੰਗਸ ਅਤੇ ਆਪਣੇ ਵਾਲਾਂ ਨੂੰ ਸਟਾਈਲਿਸ਼ ਬੰਨ 'ਚ ਬੰਨ੍ਹਿਆ ਹੋਇਆ ਹੈ।
8/8

ਰਕੁਲ ਪ੍ਰੀਤ ਸਿੰਘ ਦੀਆਂ ਇਨ੍ਹਾਂ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਉਸ ਨੇ ਕਿਲਰ ਪੋਜ਼ ਦਿੰਦੇ ਹੋਏ ਹੌਟ ਤਸਵੀਰਾਂ ਕਲਿੱਕ ਕਰਵਾਇਆਂ ਹਨ।
Published at : 17 Sep 2023 06:36 AM (IST)
View More
Advertisement
Advertisement
Advertisement
ਟਾਪ ਹੈਡਲਾਈਨ
ਅਪਰਾਧ
ਪੰਜਾਬ
ਪਾਲੀਵੁੱਡ
ਦੇਸ਼
Advertisement
ਟ੍ਰੈਂਡਿੰਗ ਟੌਪਿਕ
