ਪੜਚੋਲ ਕਰੋ
Rakul Preet Singh: ਰਕੁਲ ਪ੍ਰੀਤ ਸਿੰਘ ਨੇ ਚੈਕਰਡ ਸਕਰਟ ਦੇ ਨਾਲ ਪਹਿਨਿਆ ਸ਼ਿਮਰੀ ਟੌਪ, ਦਿਖਾਇਆ ਸੀਜ਼ਲਿੰਗ ਸਟਾਈਲ
Rakul Preet Singh Pics: ਬਾਲੀਵੁੱਡ ਅਦਾਕਾਰਾ ਰਕੁਲ ਪ੍ਰੀਤ ਸਿੰਘ ਇਨ੍ਹੀਂ ਦਿਨੀਂ ਪ੍ਰਸ਼ੰਸਕਾਂ ਵਿੱਚ ਆਪਣੇ ਬੋਲਡ ਅਤੇ ਗਲੈਮਰਸ ਲੁੱਕ ਦਾ ਜਾਦੂ ਚਲਾ ਰਹੀ ਹੈ। ਤਾਂ ਆਓ ਤੁਹਾਨੂੰ ਦਿਖਾਉਂਦੇ ਹਾਂ ਰਕੁਲ ਦਾ ਇਹ ਮਨਮੋਹਕ ਅੰਦਾਜ਼।
Rakul Preet Singh
1/8

ਰਕੁਲ ਪ੍ਰੀਤ ਸਿੰਘ ਜਦੋਂ ਵੀ ਆਪਣੀਆਂ ਤਸਵੀਰਾਂ ਇੰਸਟਾਗ੍ਰਾਮ 'ਤੇ ਸ਼ੇਅਰ ਕਰਦੀ ਹੈ, ਤਾਂ ਪ੍ਰਸ਼ੰਸਕ ਉਸ ਦੀਆਂ ਫੋਟੋਆਂ 'ਤੇ ਲਾਈਕਸ ਅਤੇ ਕਮੈਂਟਸ ਰਾਹੀਂ ਆਪਣੀ-ਆਪਣੀ ਪ੍ਰਤੀਕਿਰਿਆ ਦਿੰਦੇ ਹਨ।
2/8

ਹਾਲ ਹੀ 'ਚ ਅਦਾਕਾਰਾ ਰਕੁਲ ਪ੍ਰੀਤ ਨੇ ਆਪਣੇ ਲੇਟੈਸਟ ਸਟਾਈਲਿਸ਼ ਪਹਿਰਾਵੇ 'ਚ ਇੱਕ ਫੋਟੋਸ਼ੂਟ ਸ਼ੇਅਰ ਕੀਤਾ ਹੈ, ਜਿਸ 'ਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਹੈ। ਦੇਖੋ ਇਹ ਵਾਇਰਲ ਤਸਵੀਰਾਂ...
Published at : 27 Jul 2023 10:20 AM (IST)
ਹੋਰ ਵੇਖੋ





















