ਪੜਚੋਲ ਕਰੋ
Randeep Hooda Wedding: ਰਣਦੀਪ ਹੁੱਡਾ ਦਾ ਲਿਨ ਨਾਲ ਵੈਡਿੰਗ ਲੁੱਕ ਵਾਇਰਲ, ਪਤਨੀ ਦੇ ਗਹਿਣੀਆਂ ਨੇ ਖਿੱਚਿਆ ਧਿਆਨ
Randeep Hooda Wedding Video: ਬਾਲੀਵੁੱਡ ਅਦਾਕਾਰ ਰਣਦੀਪ ਹੁੱਡਾ (Randeep Hooda) ਅੱਜ ਯਾਨੀ 29 ਨਵੰਬਰ ਨੂੰ ਆਪਣੀ ਪ੍ਰੇਮਿਕਾ ਲਿਨ ਲੈਸ਼ਰਾਮ ਨਾਲ ਵਿਆਹ ਦੇ ਬੰਧਨ ਵਿੱਚ ਬੱਝ ਗਏ ਹਨ।
randeep hooda wedding pics
1/7

ਦੋਹਾਂ ਦਾ ਵਿਆਹ ਇੰਫਾਲ 'ਚ ਮਨੀਪੁਰੀ ਰੀਤੀ-ਰਿਵਾਜਾਂ ਨਾਲ ਹੋਇਆ। ਜਿਸ ਦੀਆਂ ਕੁਝ ਵੀਡੀਓਜ਼ ਹੁਣ ਸੋਸ਼ਲ ਮੀਡੀਆ 'ਤੇ ਸਾਹਮਣੇ ਆਈਆਂ ਹਨ। ਵੀਡੀਓ 'ਚ ਅਭਿਨੇਤਾ ਚਿੱਟੇ ਕੁੜਤੇ ਦੇ ਨਾਲ ਧੋਤੀ ਪਹਿਨੇ ਨਜ਼ਰ ਆ ਰਹੇ ਹਨ। ਉਨ੍ਹਾਂ ਦੀ ਪ੍ਰੇਮਿਕਾ ਲਿਨ ਲੈਸ਼ਰਾਮ ਦੁਲਹਨ ਦੇ ਰੂਪ 'ਚ ਬੇਹੱਦ ਖੂਬਸੂਰਤ ਲੱਗ ਰਹੀ ਹੈ।
2/7

ਰਣਦੀਪ ਹੁੱਡਾ ਅਤੇ ਲਿਨ ਲੈਸ਼ਰਾਮ ਦੇ ਵਿਆਹ ਦਾ ਇਹ ਵੀਡੀਓ ANI ਨੇ ਆਪਣੇ ਐਕਸ ਅਕਾਊਂਟ 'ਤੇ ਸ਼ੇਅਰ ਕੀਤਾ ਹੈ।
Published at : 29 Nov 2023 08:01 PM (IST)
ਹੋਰ ਵੇਖੋ





















