ਪੜਚੋਲ ਕਰੋ
(Source: ECI/ABP News)
Raveena Tondon : ਰਵੀਨਾ ਟੰਡਨ ਨੂੰ 'ਸੈਲਫੀ ਕੁਈਨ' ਕਹਿਣਾ ਨਹੀਂ ਗਲਤ , ਘਰ ਤੋਂ ਬਾਹਰ ਨਿਕਲਣ ਤੋਂ ਪਹਿਲਾਂ ਹਰ ਮਿਰਰ 'ਚ ਨਿਹਾਰਦੀ ਹੈ ਆਪਣਾ ਚਿਹਰਾ
ਰਵੀਨਾ ਟੰਡਨ
1/8
![ਟਿਪ-ਟਿਪ ਬਰਸਾ ਗਰਲ ਇਨ੍ਹੀਂ ਦਿਨੀਂ ਆਪਣੀ ਮਿਰਰ ਸੈਲਫੀ ਕਾਰਨ ਕਾਫੀ ਸੁਰਖੀਆਂ ਦਾ ਹਿੱਸਾ ਬਣੀ ਹੋਈ ਹੈ।](https://cdn.abplive.com/imagebank/default_16x9.png)
ਟਿਪ-ਟਿਪ ਬਰਸਾ ਗਰਲ ਇਨ੍ਹੀਂ ਦਿਨੀਂ ਆਪਣੀ ਮਿਰਰ ਸੈਲਫੀ ਕਾਰਨ ਕਾਫੀ ਸੁਰਖੀਆਂ ਦਾ ਹਿੱਸਾ ਬਣੀ ਹੋਈ ਹੈ।
2/8
![ਹਾਲ ਹੀ ਵਿੱਚ, ਅਦਾਕਾਰਾ ਨੇ ਘਰ ਦੇ ਵੱਖ-ਵੱਖ ਕੋਨਿਆਂ ਤੋਂ ਆਪਣੀ ਦਮਦਾਰ ਮਿਰਰ ਸੈਲਫੀ ਸ਼ੇਅਰ ਕੀਤੀ ਹੈ।](https://cdn.abplive.com/imagebank/default_16x9.png)
ਹਾਲ ਹੀ ਵਿੱਚ, ਅਦਾਕਾਰਾ ਨੇ ਘਰ ਦੇ ਵੱਖ-ਵੱਖ ਕੋਨਿਆਂ ਤੋਂ ਆਪਣੀ ਦਮਦਾਰ ਮਿਰਰ ਸੈਲਫੀ ਸ਼ੇਅਰ ਕੀਤੀ ਹੈ।
3/8
![ਰਵੀਨਾ ਦੀਆਂ ਵੱਖ-ਵੱਖ ਮਿਰਰ ਸੈਲਫੀਆਂ ਵਿਚ ਅਦਾਕਾਰਾ ਦਾ ਨੂਰਾਨੀ ਚਿਹਰਾ ਦੇਖ ਸਕਦੇ ਹਾਂ। ਇਸ ਦੇ ਨਾਲ ਹੀ ਉਨ੍ਹਾਂ ਦੀ ਹਰ ਤਸਵੀਰ 'ਚ ਉਨ੍ਹਾਂ ਦੇ ਘਰ ਦੀ ਝਲਕ ਵੀ ਦੇਖਣ ਨੂੰ ਮਿਲ ਰਹੀ ਹੈ।](https://cdn.abplive.com/imagebank/default_16x9.png)
ਰਵੀਨਾ ਦੀਆਂ ਵੱਖ-ਵੱਖ ਮਿਰਰ ਸੈਲਫੀਆਂ ਵਿਚ ਅਦਾਕਾਰਾ ਦਾ ਨੂਰਾਨੀ ਚਿਹਰਾ ਦੇਖ ਸਕਦੇ ਹਾਂ। ਇਸ ਦੇ ਨਾਲ ਹੀ ਉਨ੍ਹਾਂ ਦੀ ਹਰ ਤਸਵੀਰ 'ਚ ਉਨ੍ਹਾਂ ਦੇ ਘਰ ਦੀ ਝਲਕ ਵੀ ਦੇਖਣ ਨੂੰ ਮਿਲ ਰਹੀ ਹੈ।
4/8
![ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਰਵੀਨਾ ਨੇ ਕੈਪਸ਼ਨ ਦਿੱਤਾ, ''ਜਦੋਂ ਵੀ ਮੈਂ ਬਾਹਰ ਨਿਕਲਦੀ ਹਾਂ ਤਾਂ ਸਭ ਤੋਂ ਪਹਿਲਾਂ ਆਪਣੇ ਘਰ ਦੇ ਸ਼ੀਸ਼ੇ 'ਚ ਦੇਖਦੀ ਹਾਂ... ਮਾਈ ਸੈਲਫੀ ਚੈੱਕਆਊਟ...](https://cdn.abplive.com/imagebank/default_16x9.png)
ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਰਵੀਨਾ ਨੇ ਕੈਪਸ਼ਨ ਦਿੱਤਾ, ''ਜਦੋਂ ਵੀ ਮੈਂ ਬਾਹਰ ਨਿਕਲਦੀ ਹਾਂ ਤਾਂ ਸਭ ਤੋਂ ਪਹਿਲਾਂ ਆਪਣੇ ਘਰ ਦੇ ਸ਼ੀਸ਼ੇ 'ਚ ਦੇਖਦੀ ਹਾਂ... ਮਾਈ ਸੈਲਫੀ ਚੈੱਕਆਊਟ...
5/8
![ਰਵੀਨਾ ਨੇ ਵੱਖ-ਵੱਖ ਮੇਕਅੱਪ ਅਤੇ ਵੱਖ-ਵੱਖ ਪੋਜ਼ 'ਚ ਵੱਖ-ਵੱਖ ਆਊਟਫਿਟਸ 'ਚ ਤਸਵੀਰਾਂ ਸ਼ੇਅਰ ਕੀਤੀਆਂ ਹਨ।](https://cdn.abplive.com/imagebank/default_16x9.png)
ਰਵੀਨਾ ਨੇ ਵੱਖ-ਵੱਖ ਮੇਕਅੱਪ ਅਤੇ ਵੱਖ-ਵੱਖ ਪੋਜ਼ 'ਚ ਵੱਖ-ਵੱਖ ਆਊਟਫਿਟਸ 'ਚ ਤਸਵੀਰਾਂ ਸ਼ੇਅਰ ਕੀਤੀਆਂ ਹਨ।
6/8
![ਰਵੀਨਾ ਕਿਸੇ ਤਸਵੀਰ 'ਚ ਟਿਪ ਟਾਪ ਲੱਗ ਰਹੀ ਹੈ ਤਾਂ ਕਿਸੇ ਤਸਵੀਰ 'ਚ ਉਹਨਾਂ ਦਾ ਬਿਨਾਂ ਮੇਕਅੱਪ ਲੁੱਕ ਵੀ ਨਜ਼ਰ ਆ ਰਿਹਾ ਹੈ।](https://cdn.abplive.com/imagebank/default_16x9.png)
ਰਵੀਨਾ ਕਿਸੇ ਤਸਵੀਰ 'ਚ ਟਿਪ ਟਾਪ ਲੱਗ ਰਹੀ ਹੈ ਤਾਂ ਕਿਸੇ ਤਸਵੀਰ 'ਚ ਉਹਨਾਂ ਦਾ ਬਿਨਾਂ ਮੇਕਅੱਪ ਲੁੱਕ ਵੀ ਨਜ਼ਰ ਆ ਰਿਹਾ ਹੈ।
7/8
![ਫੈਨਜ਼ ਰਵੀਨਾ ਦੀਆਂ ਤਸਵੀਰਾਂ 'ਤੇ ਲਾਈਕਸ ਅਤੇ ਕਮੈਂਟਸ ਦੀ ਬਾਰਿਸ਼ ਕਰ ਰਹੇ ਹਨ ਅਤੇ ਆਪਣੀ ਪਸੰਦੀਦਾ ਅਦਾਕਾਰਾ ਦੀ ਖੂਬਸੂਰਤੀ 'ਤੇ ਖੂਬ ਸ਼ਾਇਰੀ ਕਰ ਰਹੇ ਹਨ।](https://cdn.abplive.com/imagebank/default_16x9.png)
ਫੈਨਜ਼ ਰਵੀਨਾ ਦੀਆਂ ਤਸਵੀਰਾਂ 'ਤੇ ਲਾਈਕਸ ਅਤੇ ਕਮੈਂਟਸ ਦੀ ਬਾਰਿਸ਼ ਕਰ ਰਹੇ ਹਨ ਅਤੇ ਆਪਣੀ ਪਸੰਦੀਦਾ ਅਦਾਕਾਰਾ ਦੀ ਖੂਬਸੂਰਤੀ 'ਤੇ ਖੂਬ ਸ਼ਾਇਰੀ ਕਰ ਰਹੇ ਹਨ।
8/8
![ਇਸ ਲਈ ਐਵਰਗ੍ਰੀਨ ਰਵੀਨਾ ਟੰਡਨ ਨੂੰ 'ਸੈਲਫੀ ਕੁਈਨ' ਕਹਿਣਾ ਗਲਤ ਨਹੀਂ ਹੋਵੇਗਾ](https://cdn.abplive.com/imagebank/default_16x9.png)
ਇਸ ਲਈ ਐਵਰਗ੍ਰੀਨ ਰਵੀਨਾ ਟੰਡਨ ਨੂੰ 'ਸੈਲਫੀ ਕੁਈਨ' ਕਹਿਣਾ ਗਲਤ ਨਹੀਂ ਹੋਵੇਗਾ
Published at : 25 Apr 2022 05:23 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਦੇਸ਼
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)