ਪੜਚੋਲ ਕਰੋ
Shocking: ਮੈਨੇਜਰ ਨਾਲ ਲਿਵ-ਇਨ ਰਿਲੇਸ਼ਨਸ਼ਿਪ 'ਚ ਸਦਾਬਹਾਰ ਅਦਾਕਾਰਾ ਰੇਖਾ ? ਘਰ 'ਚ ਮੌਜੂਦ ਇਸ ਸ਼ਖਸ਼ ਨੇ ਕੀਤਾ ਹੈਰਾਨੀਜਨਕ ਖੁਲਾਸਾ
Rekha Personal Life: ਸਦਾਬਹਾਰ ਅਦਾਕਾਰਾ ਰੇਖਾ ਆਪਣੀ ਨਿੱਜੀ ਅਤੇ ਪੇਸ਼ੇਵਰ ਜ਼ਿੰਦਗੀ ਨੂੰ ਲੈ ਕੇ ਕਾਫੀ ਸੁਰਖੀਆਂ 'ਚ ਰਹੀ ਹੈ। ਰੇਖਾ ਦਾ ਸਿੰਦੂਰ ਲਗਾਉਣਾ ਕਾਫੀ ਚਰਚਾ ਵਿੱਚ ਰਹਿੰਦਾ ਹੈ।
Rekha Personal Life
1/5

ਉਨ੍ਹਾਂ ਦੀ ਲਵ ਲਾਈਫ ਵੀ ਕਾਫੀ ਸੁਰਖੀਆਂ ਬਟੋਰ ਚੁੱਕੀ ਹੈ। ਅਮਿਤਾਭ ਬੱਚਨ ਅਤੇ ਵਿਨੋਦ ਮਹਿਰਾ ਨਾਲ ਅਦਾਕਾਰਾ ਦੇ ਲਿੰਕਅੱਪ ਦੀਆਂ ਖਬਰਾਂ ਕਾਫੀ ਚਰਚਾ 'ਚ ਰਹੀਆਂ ਸਨ।
2/5

ਮੁਕੇਸ਼ ਅਗਰਵਾਲ ਨਾਲ ਹੋਇਆ ਸੀ ਰੇਖਾ ਦਾ ਵਿਆਹ ਇਸ ਤੋਂ ਇਲਾਵਾ ਰੇਖਾ ਨੇ 1990 'ਚ ਬਿਜ਼ਨੈੱਸਮੈਨ ਮੁਕੇਸ਼ ਅਗਰਵਾਲ ਨਾਲ ਵਿਆਹ ਕੀਤਾ ਸੀ। ਹਾਲਾਂਕਿ ਕੁਝ ਸਮੇਂ ਬਾਅਦ ਮੁਕੇਸ਼ ਦੀ ਮੌਤ ਹੋ ਗਈ। ਰੇਖਾ ਦੇ ਆਪਣੀ ਨਿੱਜੀ ਸਕੱਤਰ ਫਰਜ਼ਾਨਾ ਨਾਲ ਸਬੰਧਾਂ ਨੂੰ ਲੈ ਕੇ ਕਈ ਅਫਵਾਹਾਂ ਸਨ। ਦੱਸ ਦੇਈਏ ਕਿ ਫਰਜ਼ਾਨਾ ਰੇਖਾ ਦੇ ਨਾਲ ਸਾਲਾਂ ਤੋਂ ਹਨ।
Published at : 10 Oct 2024 07:45 PM (IST)
ਹੋਰ ਵੇਖੋ





















