ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
(Source: ECI/ABP News/ABP Majha)
ਅਨਿਲ ਕਪੂਰ ਦੀ ਛੋਟੀ ਧੀ ਦਾ ਬੋਲਡ ਅੰਦਾਜ਼, ਸੋਸ਼ਲ ਮੀਡੀਆ ਸ਼ੇਅਰ ਕੀਤੀਆਂ ਹਨੀਮੂਨ ਦੀਆਂ ਤਸਵੀਰਾਂ
![](https://feeds.abplive.com/onecms/images/uploaded-images/2021/09/11/4be414ea4a0ba602e3daa90cb6caaa6d_original.jpg?impolicy=abp_cdn&imwidth=720)
ਬਾਲੀਵੁੱਡ
1/7
![ਅਨਿਲ ਕਪੂਰ ਦੀ ਛੋਟੀ ਧੀ ਰਿਆ ਕਪੂਰ ਆਪਣੇ ਬੋਲਡ ਰੂਪ ਨਾਲ ਸੋਸ਼ਲ ਮੀਡੀਆ 'ਤੇ ਛਾਈ ਹੋਈ ਹੈ। ਹਾਲ ਹੀ 'ਚ ਰਿਆ ਨੇ ਆਪਣੇ ਹਨੀਮੂਨ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ।](https://feeds.abplive.com/onecms/images/uploaded-images/2021/09/11/0559068c4559df09663c4955b88a59f93380e.jpg?impolicy=abp_cdn&imwidth=720)
ਅਨਿਲ ਕਪੂਰ ਦੀ ਛੋਟੀ ਧੀ ਰਿਆ ਕਪੂਰ ਆਪਣੇ ਬੋਲਡ ਰੂਪ ਨਾਲ ਸੋਸ਼ਲ ਮੀਡੀਆ 'ਤੇ ਛਾਈ ਹੋਈ ਹੈ। ਹਾਲ ਹੀ 'ਚ ਰਿਆ ਨੇ ਆਪਣੇ ਹਨੀਮੂਨ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ।
2/7
![ਰਿਆ ਕਪੂਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਦੀ ਸਟੋਰੀ 'ਤੇ ਮਾਲਦੀਵ ਦੇ ਕਈ ਬੂਮਰੈਂਗ ਵੀਡੀਓ ਸ਼ੇਅਰ ਕੀਤੇ ਹਨ। ਜਿਸ 'ਚ ਉਹ ਬਿਕਨੀ ਪਹਿਨੇ ਕਾਫੀ ਹੌਟ ਲੱਗ ਰਹੀ ਹੈ।](https://feeds.abplive.com/onecms/images/uploaded-images/2021/09/11/7b46aed529b70630e5a2f78b54d03fb7c05ad.jpg?impolicy=abp_cdn&imwidth=720)
ਰਿਆ ਕਪੂਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਦੀ ਸਟੋਰੀ 'ਤੇ ਮਾਲਦੀਵ ਦੇ ਕਈ ਬੂਮਰੈਂਗ ਵੀਡੀਓ ਸ਼ੇਅਰ ਕੀਤੇ ਹਨ। ਜਿਸ 'ਚ ਉਹ ਬਿਕਨੀ ਪਹਿਨੇ ਕਾਫੀ ਹੌਟ ਲੱਗ ਰਹੀ ਹੈ।
3/7
![ਰਿਆ ਨੇ ਬਿਕਨੀ ਦੇ ਨਾਲ ਸ਼੍ਰੱਗ ਤੇ ਚਸ਼ਮੇ ਨਾਲ ਆਪਣੇ ਬੀਚ ਲੁਕ ਨੂੰ ਪੂਰਾ ਕੀਤਾ।](https://feeds.abplive.com/onecms/images/uploaded-images/2021/09/11/46e56ed7e14b1b2a2856f1f8c401e872c469d.jpg?impolicy=abp_cdn&imwidth=720)
ਰਿਆ ਨੇ ਬਿਕਨੀ ਦੇ ਨਾਲ ਸ਼੍ਰੱਗ ਤੇ ਚਸ਼ਮੇ ਨਾਲ ਆਪਣੇ ਬੀਚ ਲੁਕ ਨੂੰ ਪੂਰਾ ਕੀਤਾ।
4/7
![ਇਸ ਵਾਈਟ ਡਰੈਸ 'ਚ ਵੀ ਰਿਆ ਕਾਫੀ ਕੂਬਸੂਰਤ ਲੱਗ ਰਹੀ ਹੈ।](https://feeds.abplive.com/onecms/images/uploaded-images/2021/09/11/65f69e208ca74f719d12436de41b96868b0ee.jpg?impolicy=abp_cdn&imwidth=720)
ਇਸ ਵਾਈਟ ਡਰੈਸ 'ਚ ਵੀ ਰਿਆ ਕਾਫੀ ਕੂਬਸੂਰਤ ਲੱਗ ਰਹੀ ਹੈ।
5/7
![ਇਸ ਤੋਂ ਪਹਿਲਾਂ ਰਿਆ ਨੇ ਪੂਲ 'ਚ ਆਪਣਾ ਅੰਦਾਜ਼ ਦਿਖਾਉਂਦਿਆਂ ਇਕ ਫੋਟੋ ਸ਼ੇਅਰ ਕੀਤੀ ਸੀ।](https://feeds.abplive.com/onecms/images/uploaded-images/2021/09/11/f9f9669410b05a15f6ce5fc64caaf0fd78019.jpg?impolicy=abp_cdn&imwidth=720)
ਇਸ ਤੋਂ ਪਹਿਲਾਂ ਰਿਆ ਨੇ ਪੂਲ 'ਚ ਆਪਣਾ ਅੰਦਾਜ਼ ਦਿਖਾਉਂਦਿਆਂ ਇਕ ਫੋਟੋ ਸ਼ੇਅਰ ਕੀਤੀ ਸੀ।
6/7
![ਕਈ ਸਾਲਾਂ ਤਕ ਡੇਟ ਕਰਨ ਤੋਂ ਬਾਅਦ ਕੁਝ ਸਮਾਂ ਪਹਿਲਾਂ ਹੀ ਰਿਆ ਤੇ ਕਰਣ ਨੇ ਮੁੰਬਈ 'ਚ ਵਿਆਹ ਕਰਵਾਇਆ ਸੀ।](https://feeds.abplive.com/onecms/images/uploaded-images/2021/09/11/fc1797201d8c72d22245eb9e373fff6ca95ca.jpg?impolicy=abp_cdn&imwidth=720)
ਕਈ ਸਾਲਾਂ ਤਕ ਡੇਟ ਕਰਨ ਤੋਂ ਬਾਅਦ ਕੁਝ ਸਮਾਂ ਪਹਿਲਾਂ ਹੀ ਰਿਆ ਤੇ ਕਰਣ ਨੇ ਮੁੰਬਈ 'ਚ ਵਿਆਹ ਕਰਵਾਇਆ ਸੀ।
7/7
![ਉਸ ਦੇ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋਈਆਂ ਸਨ।](https://feeds.abplive.com/onecms/images/uploaded-images/2021/09/11/fdd6c529497316e9dbcb8e16e0d0e7b78e6e0.jpg?impolicy=abp_cdn&imwidth=720)
ਉਸ ਦੇ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋਈਆਂ ਸਨ।
Published at : 11 Sep 2021 09:15 AM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਸੰਗਰੂਰ
ਦੇਸ਼
ਦੇਸ਼
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)