ਪੜਚੋਲ ਕਰੋ
Rubina Dilaik Pregnancy: ਰੁਬੀਨਾ ਦਿਲੈਕ ਵਿਆਹ ਦੇ 5 ਸਾਲ ਬਾਅਦ ਬਣਨ ਜਾ ਰਹੀ ਮਾਂ, ਬੇਬੀ ਬੰਪ ਫਲਾਂਟ ਕਰਦੇ ਤਸਵੀਰਾਂ ਕੀਤੀਆਂ ਸ਼ੇਅਰ
Rubina Dilaik Pregnancy: ਟੀਵੀ ਦੀ ਸਭ ਤੋਂ ਮਸ਼ਹੂਰ ਜੋੜੀ ਰੁਬੀਨਾ ਦਿਲੈਕ ਅਤੇ ਅਭਿਨਵ ਸ਼ੁਕਲਾ ਇਨ੍ਹੀਂ ਦਿਨੀਂ ਸੁਰਖੀਆਂ ਬਟੋਰ ਰਹੇ ਹਨ। ਇਸਦੀ ਵਜ੍ਹਾ ਉਨ੍ਹਾਂ ਦਾ ਕੋਈ ਸ਼ੋਅ ਨਹੀਂ ਬਲਕਿ ਨਿੱਜੀ ਜ਼ਿੰਦਗੀ ਹੈ।
Rubina Dilaik Pregnancy
1/6

ਦੱਸ ਦੇਈਏ ਕਿ ਟੀਵੀ ਦੀ ਮਸ਼ਹੂਰ ਜੋੜੀ ਰੁਬੀਨਾ ਦਿਲੈਕ ਅਤੇ ਅਭਿਨਵ ਆਪਣੇ ਪਹਿਲੇ ਬੱਚੇ ਦਾ ਸਵਾਗਤ ਕਰਨ ਜਾ ਰਹੇ ਹਨ।
2/6

ਲੰਬੇ ਸਮੇਂ ਤੋਂ ਇਹ ਅਟਕਲਾਂ ਲਗਾਈਆਂ ਜਾ ਰਹੀਆਂ ਸੀ ਕਿ ਰੁਬੀਨਾ ਪ੍ਰੈਗਨੈਂਟ ਹੈ, ਪ੍ਰਸ਼ੰਸਕਾਂ ਵੱਲੋਂ ਕੀਤੇ ਜਾ ਰਹੇ ਇਨ੍ਹਾਂ ਕਮੈਂਟਸ ਉੱਪਰ ਰੁਬੀਨਾ ਨੇ ਹੁਣ ਚੁੱਪੀ ਤੋੜ ਦਿੱਤੀ ਹੈ।
Published at : 16 Sep 2023 12:26 PM (IST)
ਹੋਰ ਵੇਖੋ





















