ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਬੇਟੇ ਜਹਾਂਗੀਰ ਤੇ ਤੈਮੂਰ ਨਾਲ ਵੈਕੇਸ਼ਨ ਤੇ ਨਿੱਕਲੇ ਸੈਫ-ਕਰੀਨਾ, ਮਾਂ ਦੇ ਸੀਨੇ ਨਾਲ ਚਿਪਕੇ ਦਿਖੇ ਛੋਟੇ ਨਵਾਬ ਤਾਂ ਸੈਫ ਨੇ ਸਾਂਭਿਆ ਤੈਮੂਰ ਦਾ ਹੱਥ
![](https://feeds.abplive.com/onecms/images/uploaded-images/2021/09/15/e6c260f515ebd4f4aefef510955dafac_original.jpg?impolicy=abp_cdn&imwidth=720)
ਸੈਫ-ਕਰੀਨਾ, ਜੇਹ-ਤੈਮੂਰ
1/9
![ਬਾਲੀਵੁੱਡ ਅਦਾਕਾਰਾ ਸੈਫ ਅਲੀ ਖਾਨ ਤੇ ਕਰੀਨਾ ਕਪੂਰ ਨੂੰ ਹਾਲ ਹੀ 'ਚ ਮੁੰਬਏ ਏਅਰਪੋਰਟ 'ਤੇ ਦੋਵੇਂ ਬੱਚਿਆਂ ਨਾਲ ਸਪੌਟ ਕੀਤਾ ਗਿਆ।](https://feeds.abplive.com/onecms/images/uploaded-images/2021/09/15/565fbf825331f59c07c6b159f8fa2cc0b8df0.jpg?impolicy=abp_cdn&imwidth=720)
ਬਾਲੀਵੁੱਡ ਅਦਾਕਾਰਾ ਸੈਫ ਅਲੀ ਖਾਨ ਤੇ ਕਰੀਨਾ ਕਪੂਰ ਨੂੰ ਹਾਲ ਹੀ 'ਚ ਮੁੰਬਏ ਏਅਰਪੋਰਟ 'ਤੇ ਦੋਵੇਂ ਬੱਚਿਆਂ ਨਾਲ ਸਪੌਟ ਕੀਤਾ ਗਿਆ।
2/9
![ਇਸ ਦੌਰਾਨ ਕਰੀਨਾ ਤੇ ਸੈਫ ਦੋਵੇਂ ਬੱਚਿਆਂ ਨੂੰ ਸੰਭਾਲਦੇ ਨਜ਼ਰ ਆਏ।](https://feeds.abplive.com/onecms/images/uploaded-images/2021/09/15/1e33acf497130dcc359c195c1ecd26b6a63d8.jpg?impolicy=abp_cdn&imwidth=720)
ਇਸ ਦੌਰਾਨ ਕਰੀਨਾ ਤੇ ਸੈਫ ਦੋਵੇਂ ਬੱਚਿਆਂ ਨੂੰ ਸੰਭਾਲਦੇ ਨਜ਼ਰ ਆਏ।
3/9
![ਜਿੱਥੇ ਛੋਟਾ ਬੇਟਾ ਜਹਾਂਗੀਰ ਮੰਮੀ ਦੀ ਗੋਦ 'ਚ ਦਿਖਾਈ ਦਿੱਤਾ ਉੱਥੇ ਹੀ ਤੈਮੂਰ ਨੂੰ ਸੈਫ ਸੰਭਾਲ ਰਹੇ ਸਨ।](https://feeds.abplive.com/onecms/images/uploaded-images/2021/09/15/7ec5ff03daf1868267bcebfbe7230ed293119.jpg?impolicy=abp_cdn&imwidth=720)
ਜਿੱਥੇ ਛੋਟਾ ਬੇਟਾ ਜਹਾਂਗੀਰ ਮੰਮੀ ਦੀ ਗੋਦ 'ਚ ਦਿਖਾਈ ਦਿੱਤਾ ਉੱਥੇ ਹੀ ਤੈਮੂਰ ਨੂੰ ਸੈਫ ਸੰਭਾਲ ਰਹੇ ਸਨ।
4/9
![ਇਸ ਦੌਰਾਨ ਜਹਾਂਗੀਰ ਦੇ ਕੁਝ ਕਲੋਜ਼ ਅਪ ਵੀ ਕਲਿੱਕ ਕੀਤੇ ਗਏ।](https://feeds.abplive.com/onecms/images/uploaded-images/2021/09/15/184466143d9375ca7b5747b22ed8d1d6ac53c.jpg?impolicy=abp_cdn&imwidth=720)
ਇਸ ਦੌਰਾਨ ਜਹਾਂਗੀਰ ਦੇ ਕੁਝ ਕਲੋਜ਼ ਅਪ ਵੀ ਕਲਿੱਕ ਕੀਤੇ ਗਏ।
5/9
![ਜਹਾਂਗੀਰ ਪਾਪਾ ਸੈਫ ਦੇ ਜਨਮਦਿਨ 'ਤੇ ਪਹਿਲੀ ਵਿਦੇਸ਼ ਯਾਤਰਾ ਤੇ ਗਏ ਸਨ।](https://feeds.abplive.com/onecms/images/uploaded-images/2021/09/15/afeec88aff70bb13419ccb8f0b793f7d9618d.jpg?impolicy=abp_cdn&imwidth=720)
ਜਹਾਂਗੀਰ ਪਾਪਾ ਸੈਫ ਦੇ ਜਨਮਦਿਨ 'ਤੇ ਪਹਿਲੀ ਵਿਦੇਸ਼ ਯਾਤਰਾ ਤੇ ਗਏ ਸਨ।
6/9
![ਨੀਲੇ ਕੱਪੜਿਆਂ 'ਚ ਜਹਾਂਗੀਰ ਖੂਬ ਕਿਊਟ ਲੱਗ ਰਿਹਾ ਸੀ।](https://feeds.abplive.com/onecms/images/uploaded-images/2021/09/15/ed75654d4cf5add6eac087a5f593049a6384d.jpg?impolicy=abp_cdn&imwidth=720)
ਨੀਲੇ ਕੱਪੜਿਆਂ 'ਚ ਜਹਾਂਗੀਰ ਖੂਬ ਕਿਊਟ ਲੱਗ ਰਿਹਾ ਸੀ।
7/9
![ਸੈਫ-ਕਰੀਨਾ ਦੇ ਬੱਚੇ ਜਨਮ ਤੋਂ ਹੀ ਸੁਰਖੀਆਂ 'ਚ ਰਹਿੰਦੇ ਹਨ।](https://feeds.abplive.com/onecms/images/uploaded-images/2021/09/15/6a1d54843d03ca7a19fe66de1d83bb7fd2ff7.jpg?impolicy=abp_cdn&imwidth=720)
ਸੈਫ-ਕਰੀਨਾ ਦੇ ਬੱਚੇ ਜਨਮ ਤੋਂ ਹੀ ਸੁਰਖੀਆਂ 'ਚ ਰਹਿੰਦੇ ਹਨ।
8/9
![ਜਹਾਂਗੀਰ ਤੇ ਕਰੀਨਾ ਇਕ ਦੂਜੇ ਨੂੰ ਨਿਹਾਰਦੇ ਹੋਏ।](https://feeds.abplive.com/onecms/images/uploaded-images/2021/09/15/dc151cc9f919a046115d32a4ee1f8fa5246bd.jpg?impolicy=abp_cdn&imwidth=720)
ਜਹਾਂਗੀਰ ਤੇ ਕਰੀਨਾ ਇਕ ਦੂਜੇ ਨੂੰ ਨਿਹਾਰਦੇ ਹੋਏ।
9/9
![ਤਸਵੀਰਾਂ : ਮਾਨਵ ਮੰਗਲਾਨੀ](https://feeds.abplive.com/onecms/images/uploaded-images/2021/09/15/4d8f26582970dd079b71c9606e09365942422.jpg?impolicy=abp_cdn&imwidth=720)
ਤਸਵੀਰਾਂ : ਮਾਨਵ ਮੰਗਲਾਨੀ
Published at : 15 Sep 2021 12:16 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਦੇਸ਼
ਜਲੰਧਰ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)