ਪੜਚੋਲ ਕਰੋ
Samantha Ruth: ਨਿਊਯਾਰਕ 'ਚ ਸਾਮੰਥਾ ਰੂਥ ਨੇ ਦਿਖਾਇਆ ਦੇਸੀ ਅਵਤਾਰ, ਬਲੈਕ ਸਾੜੀ 'ਚ ਦਿਖੀ ਗਲੈਮਰਸ
Samantha Ruth Pics: ਸਾਊਥ ਫਿਲਮ ਇੰਡਸਟਰੀ ਦੀ ਸੁਪਰਸਟਾਰ ਸਮੰਥਾ ਰੂਥ ਪ੍ਰਭੂ ਇਨ੍ਹੀਂ ਦਿਨੀਂ ਨਿਊਯਾਰਕ 'ਚ ਛੁੱਟੀਆਂ ਮਨਾ ਰਹੀ ਹੈ। ਹਾਲ ਹੀ ਵਿੱਚ, ਅਭਿਨੇਤਰੀ ਨੂੰ ਨਿਊਯਾਰਕ ਵਿੱਚ ਸੁਤੰਤਰਤਾ ਦਿਵਸ ਪਰੇਡ ਵਿੱਚ ਦੇਖਿਆ ਗਿਆ ਸੀ।
Samantha Ruth
1/8

ਹਾਲ ਹੀ 'ਚ ਸਮਾੰਥਾ ਨੇ ਨਿਊਯਾਰਕ 'ਚ 41ਵੇਂ ਸੁਤੰਤਰਤਾ ਦਿਵਸ ਪਰੇਡ 'ਚ ਸ਼ਿਰਕਤ ਕੀਤੀ, ਜਿੱਥੋਂ ਦੀਆਂ ਉਨ੍ਹਾਂ ਦੀਆਂ ਤਸਵੀਰਾਂ ਨੇ ਸੁਰਖੀਆਂ ਬਟੋਰੀਆਂ।
2/8

ਇਸ ਦੌਰਾਨ ਉਹ ਇੱਕ ਭਾਰਤੀ ਪਹਿਰਾਵੇ ਵਿੱਚ ਨਜ਼ਰ ਆਈ ਸੀ। ਇਸ ਦੌਰਾਨ ਉਸ ਨੇ ਕਾਲੇ ਰੰਗ ਦੀ ਸਾੜੀ ਪਾਈ ਸੀ, ਜਿਸ 'ਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਸੀ।
Published at : 23 Aug 2023 10:08 AM (IST)
ਹੋਰ ਵੇਖੋ





















