ਪੜਚੋਲ ਕਰੋ
ਸਪਨਾ ਚੌਧਰੀ ਦੇ ਗਲੈਮਰਸ ਲੁੱਕ ਨੇ ਉਡਾਏ ਸਭ ਦੇ ਹੋਸ਼, ਦੇਖੋ ਇਹ ਤਾਜ਼ਾ ਤਸਵੀਰਾਂ

Sapna_Chaudhry_1
1/6

ਹਰਿਆਣਾ ਦੀ ਮਸ਼ਹੂਰ ਡਾਂਸਰ ਤੇ ਸਿੰਗਰ ਸਪਨਾ ਚੌਧਰੀ ਅੱਜ ਕਿਸੇ ਪਛਾਣ ਦੀ ਮੁਥਾਜ ਨਹੀਂ ਹੈ। ਸਪਨਾ ਸੋਸ਼ਲ ਮੀਡੀਆ 'ਤੇ ਵੀ ਅਕਸਰ ਐਕਟਿਵ ਰਹਿੰਦੀ ਹੈ। ਹਾਲ ਹੀ 'ਚ ਸਪਨਾ ਨੇ ਮਲਟੀਕਲਰ ਸਾੜੀ 'ਚ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਜੋ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।
2/6

ਸਪਨਾ ਨੇ ਸੋਸ਼ਲ ਮੀਡੀਆ 'ਤੇ ਸਾੜੀ 'ਚ ਆਪਣੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਤਸਵੀਰਾਂ 'ਚ ਸਪਨਾ ਨੇ ਮਲਟੀਕਲਰ ਸਾੜੀ ਪਹਿਨੀ ਹੈ ਜਿਸ ਦੇ ਨਾਲ ਉਨ੍ਹਾਂ ਇਕ ਸੈਕਸੀ ਬੈਕਲੈਸ ਬਲਾਊਜ਼ ਸਟਾਇਲ ਕੀਤਾ ਹੈ। ਸਪਨਾ ਸਾੜੀ 'ਚ ਕਾਫੀ ਹਿੱਟ ਨਜ਼ਰ ਆ ਰਹੀ ਹੈ।
3/6

ਸਪਨਾ ਨੇ ਸਾੜੀ ਦੇ ਨਾਲ ਮਲਟੀ ਈਅਰਿੰਗ, ਨਿਊਡ ਮੇਕਅਪ ਤੇ ਬ੍ਰੇਡ ਬਨ ਹੇਅਰਸਟਾਇਲ ਕੈਰੀ ਕੀਤਾ ਹੈ ਜੋ ਉਨ੍ਹਾਂ ਦੀ ਲੁਕ ਨੂੰ ਚਾਰ ਚੰਨ ਲਾ ਰਿਹਾ ਹੈ। ਹਵਾ 'ਚ ਲਹਿਰਾਉਂਦਾ ਸਾੜੀ ਦੇ ਪੱਲੂ ਦਾ ਨਜ਼ਾਰਾ ਇਕਦਮ ਕਿਸੇ ਫ਼ਿਲਮੀ ਸੀਨ ਦੀ ਤਰ੍ਹਾਂ ਲੱਗ ਰਿਹਾ ਹੈ।
4/6

ਸਪਨਾ ਨੇ ਸਾੜੀ 'ਚ ਬਹੁਤ ਹੀ ਕਮਾਲ ਦੇ ਪੋਜ਼ ਦਿੱਤੇ ਹਨ। ਉਨ੍ਹਾਂ ਦੀ ਸਮਾਇਲ ਨੇ ਇਕ ਵਾਰ ਫਿਰ ਤੋਂ ਸਭ ਦੇ ਦਿਲਾਂ ਨੂੰ ਜਿੱਤ ਲਿਆ ਹੈ। ਸਾੜੀ 'ਚ ਵੀ ਉਹ ਕਾਫੀ ਸਟਾਇਲਿਸ਼ ਨਜ਼ਰ ਆ ਰਹੀ ਹੈ।
5/6

ਸਪਨਾ ਦਾ ਇਹ ਨਵਾਂ ਰੂਪ ਫੈਨਜ਼ ਨੂੰ ਖੂਬ ਪਸੰਦ ਆ ਰਿਹਾ ਹੈ ਤੇ ਉਹ ਇਨ੍ਹਾਂ ਖੂਬਸੂਰਤ ਤਸਵੀਰਾਂ ਤੋਂ ਨਜ਼ਰਾਂ ਨਹੀਂ ਹਟਾ ਪਾ ਰਹੇ। ਸਪਨਾ ਦੀਆਂ ਇਨ੍ਹਾਂ ਤਸਵੀਰਾਂ 'ਤੇ ਹੁਣ ਤਕ ਲੱਖਾਂ ਲਾਈਕਸ ਤੇ ਕਮੈਂਟ ਆ ਚੁੱਕੇ ਹਨ।
6/6

ਹਾਲ ਹੀ 'ਚ ਸਪਨਾ ਚੌਧਰੀ ਦਾ ਇਕ ਨਵਾਂ ਗਾਣਾ ਘਾਗਰਾ ਰਿਲੀਜ਼ ਹੋਇਆ ਹੈ। ਜੋ ਹੁਣ ਤਕ 85 ਲੱਖ ਤੋਂ ਜ਼ਿਆਦਾ ਵਾਰ ਦੇਖਿਆ ਜਾ ਚੁੱਕਾ ਹੈ।
Published at : 15 May 2021 01:50 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਕ੍ਰਿਕਟ
ਪੰਜਾਬ
ਪੰਜਾਬ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
