ਪੜਚੋਲ ਕਰੋ
Jacqueline Fernandez ਨੂੰ ਬਗੈਰ ਮੇਕਅਪ ਵੇਖ ਉੱਡੇ ਫੈਨਸ ਦੇ ਹੋਸ਼, ਲੋਕਾਂ ਨੇ ਪੁੱਛੇ ਅਜਿਹੇ ਸਵਾਲ ਕਿ ਜਾਣ ਹੋ ਜਾਓਗੇ ਹੈਰਾਨ
Jacqueline_Fernandez_1
1/7

ਪਹਿਲਾਂ ਅਭਿਨੇਤਰੀਆਂ ਬਗੈਰ ਮੇਕਅਪ ਨਜ਼ਰ ਆਉਣ 'ਚ ਘਬਰਾਉਂਦੀਆਂ ਸੀ, ਪਰ ਹੁਣ ਅਜਿਹਾ ਨਹੀਂ ਹੈ। ਇਸੇ ਲਈ ਅੱਜ ਅਸੀਂ ਤੁਹਾਨੂੰ ਦਿਖਆਉਣ ਜਾ ਰਹੇ ਹਾਂ Jacqueline Fernandez ਦੀਆਂ No makeup look ਵਾਲੀਆਂ ਕੁਝ ਤਸਵੀਰਾਂ। (PHOTOS- Jacqueline Fernandez/Instagram)
2/7

ਜਦੋਂ ਜੈਕਲੀਨ ਪਰਦੇ 'ਤੇ ਆਉਂਦੀ ਹੈ, ਤਾਂ ਲੋਕ ਉਸ ਦੀ ਖੂਬਸੂਰਤੀ ਦੇ ਦਿਵਾਨੇ ਹੋ ਜਾਂਦੇ ਹਨ। ਪ੍ਰਸ਼ੰਸਕ ਉਨ੍ਹਾਂ ਦਾ ਗਲੈਮਰਸ ਦੇਖ ਕੇ ਕ੍ਰੈਜ਼ੀ ਹੋ ਜਾਂਦੇ ਹਨ ਪਰ ਉਨ੍ਹਾਂ ਨੂੰ ਮੇਕਅਪ ਤੋਂ ਬਗਾਰ ਵੇਖ ਕੇ ਕੀ ਰਿਐਕਸ਼ਨ ਮਿਲਦਾ ਹੈ? (PHOTOS- Jacqueline Fernandez/Instagram)
Published at : 26 May 2021 01:25 PM (IST)
ਹੋਰ ਵੇਖੋ





















