ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
Suhana Khan: ਸ਼ਾਹਰੁਖ ਖਾਨ ਦੀ ਲਾਡਲੀ ਸੁਹਾਨਾ ਦੀਆਂ ਨਵੀਆਂ ਤਸਵੀਰਾਂ ਚਰਚਾ 'ਚ, ਬੌਸ ਲੇਡੀ ਲੁੱਕ ਦੇ ਫੈਨਜ਼ ਹੋਏ ਕਾਇਲ
ਸ਼ਾਹਰੁਖ ਖਾਨ ਦੀ ਧੀ ਸੁਹਾਨਾ ਜਲਦ ਹੀ ਐਕਟਿੰਗ ਦੀ ਦੁਨੀਆ 'ਚ ਕਦਮ ਰੱਖਣ ਜਾ ਰਹੀ ਹੈ। ਇਸ ਤੋਂ ਪਹਿਲਾਂ ਬਿਊਟੀ ਬ੍ਰਾਂਡ ਮੇਬੇਲਿਨ ਦਾ ਨਵਾਂ ਚਿਹਰਾ ਬਣ ਗਈ ਹੈ। ਇਵੈਂਟ ਚ, ਉਹ ਲਾਲ ਰੰਗ ਦੇ ਸੂਟ ਚ ਤਬਾਹੀ ਮਚਾਉਂਦੀ ਨਜ਼ਰ ਆਈ।
![ਸ਼ਾਹਰੁਖ ਖਾਨ ਦੀ ਧੀ ਸੁਹਾਨਾ ਜਲਦ ਹੀ ਐਕਟਿੰਗ ਦੀ ਦੁਨੀਆ 'ਚ ਕਦਮ ਰੱਖਣ ਜਾ ਰਹੀ ਹੈ। ਇਸ ਤੋਂ ਪਹਿਲਾਂ ਬਿਊਟੀ ਬ੍ਰਾਂਡ ਮੇਬੇਲਿਨ ਦਾ ਨਵਾਂ ਚਿਹਰਾ ਬਣ ਗਈ ਹੈ। ਇਵੈਂਟ ਚ, ਉਹ ਲਾਲ ਰੰਗ ਦੇ ਸੂਟ ਚ ਤਬਾਹੀ ਮਚਾਉਂਦੀ ਨਜ਼ਰ ਆਈ।](https://feeds.abplive.com/onecms/images/uploaded-images/2023/04/12/34b6e2c852ef16c674354bae110d05551681297463393469_original.jpg?impolicy=abp_cdn&imwidth=720)
ਸੁਹਾਨਾ ਖਾਨ
1/6
![ਸੁਹਾਨਾ ਖਾਨ ਦੀਆਂ ਇਹ ਖੂਬਸੂਰਤ ਤਸਵੀਰਾਂ ਬਿਊਟੀ ਬ੍ਰਾਂਡ ਮੇਬੇਲਿਨ ਦੇ ਈਵੈਂਟ ਦੀਆਂ ਹਨ। ਹਾਲ ਹੀ 'ਚ ਉਨ੍ਹਾਂ ਨੂੰ ਇਸ ਦਾ ਬ੍ਰਾਂਡ ਅੰਬੈਸਡਰ ਬਣਾਇਆ ਗਿਆ ਹੈ।](https://feeds.abplive.com/onecms/images/uploaded-images/2023/04/12/88daeae4b5ce5436953db00cf4ff696d6c758.jpg?impolicy=abp_cdn&imwidth=720)
ਸੁਹਾਨਾ ਖਾਨ ਦੀਆਂ ਇਹ ਖੂਬਸੂਰਤ ਤਸਵੀਰਾਂ ਬਿਊਟੀ ਬ੍ਰਾਂਡ ਮੇਬੇਲਿਨ ਦੇ ਈਵੈਂਟ ਦੀਆਂ ਹਨ। ਹਾਲ ਹੀ 'ਚ ਉਨ੍ਹਾਂ ਨੂੰ ਇਸ ਦਾ ਬ੍ਰਾਂਡ ਅੰਬੈਸਡਰ ਬਣਾਇਆ ਗਿਆ ਹੈ।
2/6
![ਦੂਜੇ ਪਾਸੇ ਬਿਊਟੀ ਬ੍ਰਾਂਡ ਦਾ ਨਵਾਂ ਚਿਹਰਾ ਬਣੀ ਸੁਹਾਨਾ ਇਸ ਈਵੈਂਟ 'ਚ ਬੌਸ ਲੁੱਕ 'ਚ ਨਜ਼ਰ ਆਈ। ਉਸਨੇ ਲਾਲ ਸੂਟ ਪਾਇਆ ਹੋਇਆ ਸੀ।](https://feeds.abplive.com/onecms/images/uploaded-images/2023/04/12/e4dc7c1695d6c4267f3ad6a799cd84308d901.jpg?impolicy=abp_cdn&imwidth=720)
ਦੂਜੇ ਪਾਸੇ ਬਿਊਟੀ ਬ੍ਰਾਂਡ ਦਾ ਨਵਾਂ ਚਿਹਰਾ ਬਣੀ ਸੁਹਾਨਾ ਇਸ ਈਵੈਂਟ 'ਚ ਬੌਸ ਲੁੱਕ 'ਚ ਨਜ਼ਰ ਆਈ। ਉਸਨੇ ਲਾਲ ਸੂਟ ਪਾਇਆ ਹੋਇਆ ਸੀ।
3/6
![ਸੁਹਾਨਾ ਨੇ ਲਾਲ ਪੈਂਟ ਦੇ ਨਾਲ ਮੈਚਿੰਗ ਕ੍ਰੌਪ ਬਲੇਜ਼ਰ ਪਾਇਆ ਸੀ। ਜਿਸ 'ਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਸੀ।](https://feeds.abplive.com/onecms/images/uploaded-images/2023/04/12/a540750a9e08fcaecbd52f1285f8c16a77915.jpg?impolicy=abp_cdn&imwidth=720)
ਸੁਹਾਨਾ ਨੇ ਲਾਲ ਪੈਂਟ ਦੇ ਨਾਲ ਮੈਚਿੰਗ ਕ੍ਰੌਪ ਬਲੇਜ਼ਰ ਪਾਇਆ ਸੀ। ਜਿਸ 'ਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਸੀ।
4/6
![ਉਸਨੇ ਗਲੋਸੀ ਮੇਕਅਪ, ਢਿੱਲੇ ਘੁੰਗਰਾਲੇ ਵਾਲਾਂ ਅਤੇ ਉੱਚੀ ਅੱਡੀ ਨਾਲ ਆਪਣੀ ਦਿੱਖ ਨੂੰ ਪੂਰਾ ਕੀਤਾ। ਨਾਲ ਹੀ, ਉਸ ਦੇ ਚਿਹਰੇ 'ਤੇ ਮੁਸਕਰਾਹਟ ਸੁਹਾਨਾ ਦੇ ਲੁੱਕ ਨੂੰ ਚਾਰ ਚੰਨ ਲਗਾ ਰਹੀ ਸੀ।](https://feeds.abplive.com/onecms/images/uploaded-images/2023/04/12/a9a180d70a01414642804d04abedc046aa5dc.jpg?impolicy=abp_cdn&imwidth=720)
ਉਸਨੇ ਗਲੋਸੀ ਮੇਕਅਪ, ਢਿੱਲੇ ਘੁੰਗਰਾਲੇ ਵਾਲਾਂ ਅਤੇ ਉੱਚੀ ਅੱਡੀ ਨਾਲ ਆਪਣੀ ਦਿੱਖ ਨੂੰ ਪੂਰਾ ਕੀਤਾ। ਨਾਲ ਹੀ, ਉਸ ਦੇ ਚਿਹਰੇ 'ਤੇ ਮੁਸਕਰਾਹਟ ਸੁਹਾਨਾ ਦੇ ਲੁੱਕ ਨੂੰ ਚਾਰ ਚੰਨ ਲਗਾ ਰਹੀ ਸੀ।
5/6
![ਵਰਕ ਫਰੰਟ ਦੀ ਗੱਲ ਕਰੀਏ ਤਾਂ ਸੁਹਾਨਾ ਜਲਦ ਹੀ ਫਿਲਮ 'ਦਿ ਆਰਚੀਜ਼' ਨਾਲ ਬਾਲੀਵੁੱਡ 'ਚ ਡੈਬਿਊ ਕਰਨ ਜਾ ਰਹੀ ਹੈ।](https://feeds.abplive.com/onecms/images/uploaded-images/2023/04/12/710374f0b376a16d91227f03abeeb2ee66d1a.jpg?impolicy=abp_cdn&imwidth=720)
ਵਰਕ ਫਰੰਟ ਦੀ ਗੱਲ ਕਰੀਏ ਤਾਂ ਸੁਹਾਨਾ ਜਲਦ ਹੀ ਫਿਲਮ 'ਦਿ ਆਰਚੀਜ਼' ਨਾਲ ਬਾਲੀਵੁੱਡ 'ਚ ਡੈਬਿਊ ਕਰਨ ਜਾ ਰਹੀ ਹੈ।
6/6
![ਇਸ ਫਿਲਮ 'ਚ ਸੁਹਾਨਾ ਦੇ ਨਾਲ ਅਮਿਤਾਭ ਬੱਚਨ ਦੇ ਪੋਤੇ ਅਗਸਤਿਆ ਨੰਦਾ ਅਤੇ ਸ਼੍ਰੀਦੇਵੀ ਦੀ ਛੋਟੀ ਬੇਟੀ ਖੁਸ਼ੀ ਕਪੂਰ ਵੀ ਨਜ਼ਰ ਆਉਣਗੇ।](https://feeds.abplive.com/onecms/images/uploaded-images/2023/04/12/ee2f751624708fe23228cf09d2ab7701d09bb.jpg?impolicy=abp_cdn&imwidth=720)
ਇਸ ਫਿਲਮ 'ਚ ਸੁਹਾਨਾ ਦੇ ਨਾਲ ਅਮਿਤਾਭ ਬੱਚਨ ਦੇ ਪੋਤੇ ਅਗਸਤਿਆ ਨੰਦਾ ਅਤੇ ਸ਼੍ਰੀਦੇਵੀ ਦੀ ਛੋਟੀ ਬੇਟੀ ਖੁਸ਼ੀ ਕਪੂਰ ਵੀ ਨਜ਼ਰ ਆਉਣਗੇ।
Published at : 12 Apr 2023 04:37 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪਟਿਆਲਾ
ਤਕਨਾਲੌਜੀ
ਕ੍ਰਿਕਟ
ਦੇਸ਼
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)